ਪੜਚੋਲ ਕਰੋ
Armaan Malik: ਯੂਟਿਊਬਰ ਅਰਮਾਨ ਮਲਿਕ ਦੇ ਚੌਥੇ ਵਿਆਹ ਨੂੰ ਲੈ ਘਰ 'ਚ ਪਿਆ ਕਲੇਸ਼ ? ਦੋਵੇਂ ਪਤਨੀਆਂ ਪਾਇਲ-ਕ੍ਰਿਤਿਕਾ ਨੇ ਖੋਲ੍ਹੀ ਪੋਲ!
Armaan Malik on Fourth Marriage: ਯੂਟਿਊਬਰ ਅਤੇ ਬਿੱਗ ਬੌਸ ਓਟੀਟੀ ਫੇਮ ਅਰਮਾਨ ਮਲਿਕ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਅਰਮਾਨ ਮਲਿਕ ਹੁਣ ਤੱਕ ਤਿੰਨ ਵਾਰ ਵਿਆਹ ਕਰ ਚੁੱਕੇ ਹਨ।
Armaan Malik on Fourth Marriage
1/5

ਉਸ ਦਾ ਪਹਿਲਾ ਵਿਆਹ ਛੋਟੀ ਉਮਰ ਵਿੱਚ ਹੋਇਆ ਸੀ। ਉਨ੍ਹਾਂ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਦਿੱਤਾ ਅਤੇ ਪਾਇਲ ਮਲਿਕ ਨਾਲ ਵਿਆਹ ਕਰਵਾ ਲਿਆ ਅਤੇ ਫਿਰ ਪਾਇਲ ਹੁੰਦਿਆਂ ਹੀ ਉਸਨੇ ਕ੍ਰਿਤਿਕਾ ਨਾਲ ਵਿਆਹ ਕਰ ਲਿਆ। ਹੁਣ ਅਰਮਾਨ ਆਪਣੀਆਂ ਦੋਵੇਂ ਪਤਨੀਆਂ ਨਾਲ ਰਹਿੰਦਾ ਹੈ। ਇਸ ਵਿਚਾਲੇ ਅਰਮਾਨ ਦਾ ਚੌਥਾ ਵਿਆਹ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
2/5

ਅਰਮਾਨ ਨੂੰ ਬਿੱਗ ਬੌਸ ਓਟੀਟੀ ਵਿੱਚ ਵੀ ਆਪਣੀਆਂ ਪਤਨੀਆਂ ਨਾਲ ਦੇਖਿਆ ਗਿਆ ਸੀ। ਹੁਣ ਅਰਮਾਨ ਆਪਣੇ ਚੌਥੇ ਵਿਆਹ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਦਰਅਸਲ ਅਰਮਾਨ ਦੇ ਬੱਚਿਆਂ ਦੀ ਨੈਨੀ ਲਕਸ਼ੈ ਉਸ ਦੇ ਨਾਲ ਘਰ ਰਹਿੰਦੀ ਹੈ। ਅਰਮਾਨ ਲਕਸ਼ੈ ਨਾਲ ਵੀਡੀਓ ਬਣਾਉਂਦਾ ਹੈ ਅਤੇ ਜਿਮ ਕਰਦਾ ਹੈ। ਹਾਲ ਹੀ 'ਚ ਕਰਵਾ ਚੌਥ 'ਤੇ ਲਕਸ਼ੈ ਨੇ ਆਪਣੀ ਮਹਿੰਦੀ 'ਚ ਸੰਦੀਪ (ਅਰਮਾਨ ਦਾ ਦੂਜਾ ਨਾਂ) ਲਿਖਿਆ ਸੀ। ਇਸ ਤੋਂ ਇਲਾਵਾ ਲਕਸ਼ੈ ਨੇ ਕਰਵਾ ਚੌਥ ਦਾ ਵਰਤ ਰੱਖਿਆ ਸੀ ਅਤੇ ਅਰਮਾਨ ਨਾਲ ਵਰਤ ਤੋੜਨ ਦੀ ਵੀਡੀਓ ਵੀ ਬਣਾਈ ਸੀ।
Published at : 30 Oct 2024 03:25 PM (IST)
ਹੋਰ ਵੇਖੋ





















