ਪੜਚੋਲ ਕਰੋ
Sridevi: ਡਾਈਟ ਦੇ ਚੱਕਰ 'ਚ ਭੁੱਖੇ ਰਹਿਣ ਕਾਰਨ ਹੋਈ ਸੀ ਸ਼੍ਰੀਦੇਵੀ ਦੀ ਮੌਤ, ਸਾਲਾਂ ਬਾਅਦ ਪਤੀ ਬੋਨੀ ਕਪੂਰ ਦਾ ਹੈਰਾਨੀਜਨਕ ਖੁਲਾਸਾ
Boney Kapoor On Sri Devi Death : ਸ਼੍ਰੀਦੇਵੀ ਦੇ ਅਚਾਨਕ ਦਿਹਾਂਤ 'ਤੇ ਬੋਨੀ ਕਪੂਰ ਖੁੱਲ੍ਹ ਕੇ ਬੋਲੇ ਹਨ। ਇਕ ਇੰਟਰਵਿਊ 'ਚ ਬੋਨੀ ਕਪੂਰ ਨੇ ਦੱਸਿਆ ਕਿ ਸ਼੍ਰੀਦੇਵੀ ਸਖਤ ਡਾਈਟ ਫਾਲੋ ਕਰਦੀ ਸੀ ਜਿਸ 'ਚ ਨਮਕ ਸ਼ਾਮਲ ਨਹੀਂ ਸੀ।
ਡਾਈਟ ਦੇ ਚੱਕਰ 'ਚ ਭੁੱਖੇ ਰਹਿਣ ਕਾਰਨ ਹੋਈ ਸੀ ਸ਼੍ਰੀਦੇਵੀ ਦੀ ਮੌਤ, ਸਾਲਾਂ ਬਾਅਦ ਪਤੀ ਬੋਨੀ ਕਪੂਰ ਦਾ ਹੈਰਾਨੀਜਨਕ ਖੁਲਾਸਾ
1/10

ਸ਼ਹੂਰ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਸਾਲ 2018 ਵਿੱਚ ਅਚਾਨਕ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਅਚਾਨਕ ਹੋਈ ਮੌਤ ਨੇ ਉਨ੍ਹਾਂ ਦੇ ਪਰਿਵਾਰ ਨੂੰ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਹ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਸੀ।
2/10

ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਤੀ ਬੋਨੀ ਕਪੂਰ, ਜੋ ਸ਼੍ਰੀਦੇਵੀ ਨੂੰ ਬਹੁਤ ਪਿਆਰ ਕਰਦੇ ਸਨ, ਨੇ ਚੁੱਪੀ ਬਣਾਈ ਰੱਖੀ। ਸ਼੍ਰੀਦੇਵੀ ਦੀ ਮੌਤ ਦੇ ਮਾਮਲੇ 'ਚ ਵੀ ਉਨ੍ਹਾਂ ਤੋਂ ਕਾਫੀ ਪੁੱਛਗਿੱਛ ਕੀਤੀ ਗਈ ਸੀ।
Published at : 03 Oct 2023 10:01 AM (IST)
ਹੋਰ ਵੇਖੋ





















