ਪੜਚੋਲ ਕਰੋ
(Source: Poll of Polls)
Rihanna: ਪ੍ਰੈਗਨੈਂਟ ਰਿਹਾਨਾ ਨੇ ਆਸਕਰ ਸਮਾਰੋਹ 'ਚ ਦਿੱਤੀ ਜ਼ਬਰਦਸਤ ਪਰਫਾਰਮੈਂਸ, ਦੇਖੋ ਖੂਬਸੂਰਤ ਤਸਵੀਰਾਂ
95ਵੇਂ ਅਕਾਦਮੀ ਪੁਰਸਕਾਰ ਦੌਰਾਨ ਰਿਹਾਨਾ ਨੇ ਆਪਣੇ ਬੇਬੀ ਬੰਪ ਨਾਲ ਸਟੇਜ ਪਰਫਾਰਮੈਂਸ ਦੇ ਕੇ ਸਾਰੀ ਮਹਿਫਲ ਲੁੱਟ ਲਈ। ਉਹ ਆਸਕਰ ਨਹੀਂ ਜਿੱਤ ਸਕੀ ਪਰ ਉਸ ਨੇ ਆਪਣੇ ਪ੍ਰਸ਼ੰਸਕਾਂ ਦਾ ਦਿਲ ਜ਼ਰੂਰ ਜਿੱਤ ਲਿਆ।
ਰਿਹਾਨਾ
1/7

ਗਾਇਕਾ ਰਿਹਾਨਾ ਆਸਕਰ 'ਚ ਆਪਣੀ ਹਾਜ਼ਰੀ ਦਰਜ ਕਰਵਾਉਣ ਲਈ ਬੇਹੱਦ ਖਾਸ ਤਰੀਕੇ ਨਾਲ ਪਹੁੰਚੀ। ਜਲਦੀ ਹੀ ਮਾਂ ਬਣਨ ਜਾ ਰਹੀ ਰਿਹਾਨਾ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆਈ।
2/7

ਗਰਭਵਤੀ ਰਿਹਾਨਾ ਨੇ ਆਪਣੇ ਜ਼ਬਰਦਸਤ ਪ੍ਰਦਰਸ਼ਨ ਨਾਲ ਸਟੇਜ ਨੂੰ ਅੱਗ ਲਗਾ ਦਿੱਤੀ ਅਤੇ ਆਪਣੇ ਪ੍ਰਸ਼ੰਸਕਾਂ ਅਤੇ ਉੱਥੇ ਮੌਜੂਦ ਲੋਕਾਂ ਦਾ ਦਿਲ ਜਿੱਤ ਲਿਆ।
3/7

ਆਪਣੇ ਪ੍ਰਦਰਸ਼ਨ ਲਈ, ਰਿਹਾਨਾ ਨੇ ਸੁੰਦਰ ਕਾਲੇ ਪਹਿਰਾਵੇ ਨੂੰ ਚੁਣਿਆ, ਜਿਸ ਨੂੰ ਉਸਨੇ ਉਸ ਨੇ ਡਾਇਮੰਡ ਸੈੱਟ ਨਾਲ ਪਹਿਨਿਆ
4/7

ਇਸ ਦੌਰਾਨ ਰਿਹਾਨਾ ਨੇ ਮਾਰਵਲ ਦੀ ਫਿਲਮ 'ਬਲੈਕ ਪੈਂਥਰ: ਵਾਕੰਡਾ ਫਾਰਐਵਰ' ਤੋਂ ਆਪਣਾ ਸਿੰਗਲ ਟਰੈਕ 'ਲਿਫਟ ਮੀ ਅੱਪ' ਪੇਸ਼ ਕੀਤਾ ਅਤੇ ਸਟੇਜ ਨੂੰ ਅੱਗ ਲਗਾ ਦਿੱਤੀ।
5/7

ਬਲੈਕ ਪੈਂਥਰ: ਵਾਕਾਂਡਾ ਫਾਰਐਵਰ ਦੇ ਗੀਤ 'ਲਿਫਟ ਮੀ ਅੱਪ' ਨੂੰ ਆਸਕਰ 2023 ਲਈ ਸਰਵੋਤਮ ਗੀਤ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਸੀ।
6/7

ਹਾਲਾਂਕਿ ਰਿਹਾਨਾ ਨੂੰ ਇਹ ਐਵਾਰਡ ਨਹੀਂ ਮਿਲਿਆ ਅਤੇ ਆਰਆਰਆਰ ਫਿਲਮ ਦੇ ਗੀਤ ਨਾਟੂ ਨਾਟੂ ਨੂੰ ਇਸ ਲਈ ਆਸਕਰ ਮਿਲਿਆ ਸੀ।
7/7

ਦੱਸ ਦੇਈਏ ਕਿ ਰਿਹਾਨੀ ASAP ਰੌਕੀ ਨਾਲ ਬੱਚੇ ਦੀ ਉਮੀਦ ਕਰ ਰਹੀ ਹੈ ਅਤੇ ਜਲਦੀ ਹੀ ਆਪਣੇ ਦੂਜੇ ਬੱਚੇ ਨੂੰ ਜਨਮ ਦੇਵੇਗੀ।
Published at : 13 Mar 2023 04:54 PM (IST)
ਹੋਰ ਵੇਖੋ
Advertisement
Advertisement





















