ਪੜਚੋਲ ਕਰੋ
Advertisement
YouTuber: 13 ਸਾਲ ਦੀ ਯੂਟਿਊਬਰ 410 ਕਰੋੜ ਜਾਇਦਾਦ ਦੀ ਮਾਲਕਣ, ਫੈਨ ਫਾਲੋਇੰਗ ਬਾਲੀਵੁੱਡ ਸਟਾਰਜ਼ ਤੋਂ ਵੀ ਜ਼ਿਆਦਾ, ਜਾਣੋ ਕੌਣ ਹੈ ਇਹ
Youtuber Shfa: ਯੂਟਿਊਬ 'ਤੇ ਬਹੁਤ ਸਾਰੇ ਕੰਟੈਂਟ ਕ੍ਰੀਏਟਰਾਂ ਵਿੱਚੋਂ ਇੱਕ 13 ਸਾਲ ਦੀ ਕੁੜੀ ਨੇ ਨਾ ਸਿਰਫ਼ ਲੱਖਾਂ ਫਾਲੋਅਰਜ਼ ਬਣਾਏ ਹਨ ਬਲਕਿ ਇਸ ਉਮਰ ਵਿੱਚ ਉਹ ਬਾਲੀਵੁੱਡ ਸੁਪਰਸਟਾਰਾਂ ਤੋਂ ਵੀ ਵੱਧ ਕਮਾਈ ਕਰਦੀ ਹੈ। ਜਾਣੋ ਕੌਣ ਹੈ ਇਹ ਕੁੜੀ।
ਅਸੀਂ ਗੱਲ ਕਰ ਰਹੇ ਹਾਂ ਸ਼ਫਾ ਦੀ ਜਿਸ ਦਾ ਜਨਮ ਸਾਲ 2011 'ਚ ਸਾਊਦੀ ਅਰਬ 'ਚ ਹੋਇਆ ਸੀ। ਜੋ ਅੱਜ ਆਪਣੇ ਸ਼ਾਨਦਾਰ ਵੀਡੀਓਜ਼ ਦੇ ਜ਼ਰੀਏ ਇੱਕ ਮਸ਼ਹੂਰ ਯੂਟਿਊਬਰ ਬਣ ਗਈ ਹੈ।
1/6
2/6
3/6
4/6
5/6
6/6
Published at : 16 May 2024 04:54 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement