ਪੜਚੋਲ ਕਰੋ
ਇਹ ਤਸਵੀਰਾਂ ਤੁਹਾਨੂੰ ਕਰ ਦੇਣਗੀਆਂ ਹੈਰਾਨ, ਪਛਾਣ ਨਹੀਂ ਸਕੋਗੇ ਬਾਲੀਵੁੱਡ ਸਿਤਾਰੇ
1/9

ਇਹ ਬਾਲੀਵੁੱਡ ਦੀ ਕਿਊਟ ਗਰਲ ਸ਼ਰਧਾ ਕਪੂਰ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਸ਼ਰਧਾ ਨੇ ਕੈਪਸ਼ਨ 'ਚ ਲਿਖਿਆ, ਜਦੋਂ ਮੇਰੇ ਦੰਦ ਖਰਗੋਸ਼ਾਂ ਵਰਗੇ ਹੁੰਦੇ ਸੀ।
2/9

ਰਣਬੀਰ ਕਪੂਰ ਆਪਣੀ ਮਾਂ ਨੀਤੂ ਕਪੂਰ ਤੇ ਪਾਪਾ ਰਿਸ਼ੀ ਕਪੂਰ ਨਾਲ ਨਜ਼ਰ ਆ ਰਹੇ ਹਨ।
Published at :
ਹੋਰ ਵੇਖੋ





















