ਪੜਚੋਲ ਕਰੋ
(Source: ECI/ABP News)
Desi Crew: ਦੇਸੀ ਕਰੂ ਵਾਲੇ ਸੱਤੇ ਨੇ ਕਰਾਇਆ ਵਿਆਹ, ਹਰਭਜਨ ਮਾਨ ਨੇ ਗੀਤਾਂ ਨਾਲ ਬੰਨ੍ਹਿਆ ਰੰਗ, ਤਸਵੀਰਾਂ ਹੋਈਆਂ ਵਾਇਰਲ
Desi Crew Satta Wedding Pics: ਦੇਸੀ ਕਰੂ ਦੇ ਸੱਤੇ ਯਾਨਿ ਸਤਪਾਲ ਮੱਲ੍ਹੀ ਦਾ ਵਿਆਹ ਹੋ ਗਿਆ ਹੈ। ਉਸ ਦੇ ਵਿਆਹ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਤੁਸੀਂ ਵੀ ਦੇਖੋ :
![Desi Crew Satta Wedding Pics: ਦੇਸੀ ਕਰੂ ਦੇ ਸੱਤੇ ਯਾਨਿ ਸਤਪਾਲ ਮੱਲ੍ਹੀ ਦਾ ਵਿਆਹ ਹੋ ਗਿਆ ਹੈ। ਉਸ ਦੇ ਵਿਆਹ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਤੁਸੀਂ ਵੀ ਦੇਖੋ :](https://feeds.abplive.com/onecms/images/uploaded-images/2024/01/25/e891c19c19b9d632e01479adf608a2e71706197444707469_original.png?impolicy=abp_cdn&imwidth=720)
ਦੇਸੀ ਕਰੂ ਵਾਲੇ ਸੱਤੇ ਨੇ ਕਰਾਇਆ ਵਿਆਹ, ਹਰਭਜਨ ਮਾਨ ਨੇ ਗੀਤਾਂ ਨਾਲ ਬੰਨ੍ਹਿਆ ਰੰਗ, ਤਸਵੀਰਾਂ ਹੋਈਆਂ ਵਾਇਰਲ
1/9
![ਹਰ ਦੂਜੇ ਪੰਜਾਬੀ ਗਾਣੇ ਦੀ ਸ਼ੁਰੂਆਤ 'ਚ ਤੁਸੀਂ ਦੇਸੀ ਕਰੂ ਦਾ ਨਾਮ ਤਾਂ ਸੁਣਿਆ ਹੀ ਹੋਣਾ। ਦੇਸੀ ਕਰੂ ਮਿਊਜ਼ਿਕ ਗਰੁੱਪ ਹੈ, ਜੋ ਕਿ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਗਾਣੇ ਦੇ ਚੁੱਕਿਆ ਹੈ।](https://feeds.abplive.com/onecms/images/uploaded-images/2024/01/25/394659692a460258b45a99f1424ea35755385.jpg?impolicy=abp_cdn&imwidth=720)
ਹਰ ਦੂਜੇ ਪੰਜਾਬੀ ਗਾਣੇ ਦੀ ਸ਼ੁਰੂਆਤ 'ਚ ਤੁਸੀਂ ਦੇਸੀ ਕਰੂ ਦਾ ਨਾਮ ਤਾਂ ਸੁਣਿਆ ਹੀ ਹੋਣਾ। ਦੇਸੀ ਕਰੂ ਮਿਊਜ਼ਿਕ ਗਰੁੱਪ ਹੈ, ਜੋ ਕਿ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਗਾਣੇ ਦੇ ਚੁੱਕਿਆ ਹੈ।
2/9
![ਦੇਸੀ ਕਰੂ ਨੇ ਕਈ ਗਾਇਕਾਂ ਨੂੰ ਸਟਾਰ ਬਣਾਇਆ ਹੈ। ਦੇਸੀ ਕਰੂ ਦੇ ਸੱਤੇ ਯਾਨਿ ਸਤਪਾਲ ਮੱਲ੍ਹੀ ਦਾ ਵਿਆਹ ਹੋ ਗਿਆ ਹੈ। ਉਸ ਦੇ ਵਿਆਹ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।](https://feeds.abplive.com/onecms/images/uploaded-images/2024/01/25/ef0ccd2b01d0d84455edb77afe940558a015a.jpg?impolicy=abp_cdn&imwidth=720)
ਦੇਸੀ ਕਰੂ ਨੇ ਕਈ ਗਾਇਕਾਂ ਨੂੰ ਸਟਾਰ ਬਣਾਇਆ ਹੈ। ਦੇਸੀ ਕਰੂ ਦੇ ਸੱਤੇ ਯਾਨਿ ਸਤਪਾਲ ਮੱਲ੍ਹੀ ਦਾ ਵਿਆਹ ਹੋ ਗਿਆ ਹੈ। ਉਸ ਦੇ ਵਿਆਹ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
3/9
![ਇਸ ਦੇ ਨਾਲ ਹੀ ਇੱਕ ਸੱਤੇ ਦੀ ਆਪਣੀ ਪਤਨੀ ਨਾਲ ਇਕੱ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਦੋਵੇਂ ਡਾਂਸ ਕਰਦੇ ਨਜ਼ਰ ਆ ਰਹੇ ਹਨ ਅਤੇ ਹਰਭਜਨ ਮਾਨ ਸਟੇਜ 'ਤੇ ਪਰਫਾਰਮ ਕਰ ਰਹੇ ਹਨ।](https://feeds.abplive.com/onecms/images/uploaded-images/2024/01/25/aa214af232f9b1422779c09fcf6409be65188.jpg?impolicy=abp_cdn&imwidth=720)
ਇਸ ਦੇ ਨਾਲ ਹੀ ਇੱਕ ਸੱਤੇ ਦੀ ਆਪਣੀ ਪਤਨੀ ਨਾਲ ਇਕੱ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਦੋਵੇਂ ਡਾਂਸ ਕਰਦੇ ਨਜ਼ਰ ਆ ਰਹੇ ਹਨ ਅਤੇ ਹਰਭਜਨ ਮਾਨ ਸਟੇਜ 'ਤੇ ਪਰਫਾਰਮ ਕਰ ਰਹੇ ਹਨ।
4/9
![ਉਸ ਦੇ ਵਿਆਹ ਤਕਰੀਬ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਹਾਜ਼ਰੀ ਲਵਾਈ।](https://feeds.abplive.com/onecms/images/uploaded-images/2024/01/25/792069df363c9e9a3737d98e38ffb46ea1844.jpg?impolicy=abp_cdn&imwidth=720)
ਉਸ ਦੇ ਵਿਆਹ ਤਕਰੀਬ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਹਾਜ਼ਰੀ ਲਵਾਈ।
5/9
![ਵਿਆਹ ਦੀ ਰਿਸੈਪਸ਼ਨ 'ਚ ਰਣਜੀਤ ਬਾਵਾ, ਅੰਮ੍ਰਿਤ ਮਾਨ, ਪਰਮੀਸ਼ ਵਰਮਾ, ਜੱਸੀ ਗਿੱਲ, ਜੌਰਡਨ ਸੰਧੂ ਸਣੇ ਹੋਰ ਕਈ ਕਲਾਕਾਰਾਂ ਨੇ ਰੱਜ ਕੇ ਰੌਣਕਾਂ ਲਾਈਆਂ।](https://feeds.abplive.com/onecms/images/uploaded-images/2024/01/25/efc7da8df082905ed77570509e96f33c25302.jpg?impolicy=abp_cdn&imwidth=720)
ਵਿਆਹ ਦੀ ਰਿਸੈਪਸ਼ਨ 'ਚ ਰਣਜੀਤ ਬਾਵਾ, ਅੰਮ੍ਰਿਤ ਮਾਨ, ਪਰਮੀਸ਼ ਵਰਮਾ, ਜੱਸੀ ਗਿੱਲ, ਜੌਰਡਨ ਸੰਧੂ ਸਣੇ ਹੋਰ ਕਈ ਕਲਾਕਾਰਾਂ ਨੇ ਰੱਜ ਕੇ ਰੌਣਕਾਂ ਲਾਈਆਂ।
6/9
![ਇਸ ਦਰਮਿਆਨ ਲੈਜੇਂਡਰੀ ਪੰਜਾਬੀ ਸਿੰਗਰ ਹਰਭਜਨ ਮਾਨ ਸਟੇਜ ਪਰਫਾਰਮੈਂਸ ਦਿੰਦੇ ਨਜ਼ਰ ਆਏ।](https://feeds.abplive.com/onecms/images/uploaded-images/2024/01/25/5f732a84bfba6ba0230e11ef4e49ba38574e6.jpg?impolicy=abp_cdn&imwidth=720)
ਇਸ ਦਰਮਿਆਨ ਲੈਜੇਂਡਰੀ ਪੰਜਾਬੀ ਸਿੰਗਰ ਹਰਭਜਨ ਮਾਨ ਸਟੇਜ ਪਰਫਾਰਮੈਂਸ ਦਿੰਦੇ ਨਜ਼ਰ ਆਏ।
7/9
![ਸਟੇਜ 'ਤੇ ਪੰਜਾਬੀ ਕਲਾਕਾਰ ਹਰਭਜਨ ਦੇ ਗੀਤਾਂ 'ਤੇ ਨੱਚਦੇ ਨਜ਼ਰ ਆਏ। ਤਸਵੀਰ 'ਚ ਰਣਜੀਤ ਬਾਵਾ ਨਜ਼ਰ ਆ ਰਿਹਾ ਹੈ।](https://feeds.abplive.com/onecms/images/uploaded-images/2024/01/25/d89f8359edc7d84465db4be60b9b9420fa7e3.jpg?impolicy=abp_cdn&imwidth=720)
ਸਟੇਜ 'ਤੇ ਪੰਜਾਬੀ ਕਲਾਕਾਰ ਹਰਭਜਨ ਦੇ ਗੀਤਾਂ 'ਤੇ ਨੱਚਦੇ ਨਜ਼ਰ ਆਏ। ਤਸਵੀਰ 'ਚ ਰਣਜੀਤ ਬਾਵਾ ਨਜ਼ਰ ਆ ਰਿਹਾ ਹੈ।
8/9
![ਅੰਮ੍ਰਿਤ ਮਾਨ ਤੇ ਜੌਰਡਨ ਸੰਧੂ](https://feeds.abplive.com/onecms/images/uploaded-images/2024/01/25/cc6cbcc3c987ea01bf1ea1ea9a58d0c2ee262.jpg?impolicy=abp_cdn&imwidth=720)
ਅੰਮ੍ਰਿਤ ਮਾਨ ਤੇ ਜੌਰਡਨ ਸੰਧੂ
9/9
![ਆਪਣੇ ਦੋਸਤ ਦੇ ਵਿਆਹ ;ਚ ਪਰਮੀਸ਼ ਵਰਮਾ ਨੇ ਵੀ ਰੱਜ ਕੇ ਡਾਂਸ ਕੀਤਾ ਹੈ।](https://feeds.abplive.com/onecms/images/uploaded-images/2024/01/25/134166cbbb3aa78cb0865b8c0dff70e22b581.jpg?impolicy=abp_cdn&imwidth=720)
ਆਪਣੇ ਦੋਸਤ ਦੇ ਵਿਆਹ ;ਚ ਪਰਮੀਸ਼ ਵਰਮਾ ਨੇ ਵੀ ਰੱਜ ਕੇ ਡਾਂਸ ਕੀਤਾ ਹੈ।
Published at : 25 Jan 2024 09:20 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)