ਪੜਚੋਲ ਕਰੋ
Pollywood News: ਤਸਵੀਰ 'ਚ ਨਜ਼ਰ ਆ ਰਹੀ ਬੱਚੀ 90 ਦੇ ਦਹਾਕਿਆਂ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਕਰਦੀ ਸੀ ਰਾਜ, 200 ਤੋਂ ਜ਼ਿਆਦਾ ਗਾਣਿਆਂ 'ਚ ਆਈ ਨਜ਼ਰ, ਕੀ ਤੁਸੀਂ ਪਛਾਣਿਆ?
Punjabi Actress: ਤਸਵੀਰ 'ਚ ਜੋ ਬੱਚੀ ਤੁਸੀਂ ਦੇਖ ਰਹੇ ਹੋ, ਇਹ 90 ਦੇ ਦਹਾਕਿਆਂ 'ਚ ਪੰਜਾਬੀ ਇੰਡਸਟਰੀ 'ਤੇ ਰਾਜ ਕਰਦੀ ਸੀ। ਇਹੀ ਨਹੀਂ ਇਸ ਮਾਡਲ/ਅਦਾਕਾਰਾ ਦੇ ਸਿਰ ਮਿਸ ਪਟਿਆਲਾ ਦਾ ਤਾਜ ਵੀ ਸੱਜ ਚੁੱਕਿਆ ਹੈ।
ਤਸਵੀਰ 'ਚ ਨਜ਼ਰ ਆ ਰਹੀ ਬੱਚੀ 90 ਦੇ ਦਹਾਕਿਆਂ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਕਰਦੀ ਸੀ ਰਾਜ, 200 ਤੋਂ ਜ਼ਿਆਦਾ ਗਾਣਿਆਂ 'ਚ ਆਈ ਨਜ਼ਰ, ਕੀ ਤੁਸੀਂ ਪਛਾਣਿਆ?
1/8

ਤਸਵੀਰ 'ਚ ਜੋ ਬੱਚੀ ਤੁਸੀਂ ਦੇਖ ਰਹੇ ਹੋ, ਇਹ 90 ਦੇ ਦਹਾਕਿਆਂ 'ਚ ਪੰਜਾਬੀ ਇੰਡਸਟਰੀ 'ਤੇ ਰਾਜ ਕਰਦੀ ਸੀ। ਇਹੀ ਨਹੀਂ ਇਸ ਮਾਡਲ/ਅਦਾਕਾਰਾ ਦੇ ਸਿਰ ਮਿਸ ਪਟਿਆਲਾ ਦਾ ਤਾਜ ਵੀ ਸੱਜ ਚੁੱਕਿਆ ਹੈ। ਇਹੀ ਨਹੀਂ ਇਸ ਅਦਾਕਾਰਾ ਤੇ ਮਾਡਲ ਦੀ ਤੁਲਨਾ ਰਾਣੀ ਮੁਖਰਜੀ ਨਾਲ ਹੁੰਦੀ ਸੀ। ਇਹ ਮਾਡਲ ਆਪਣੇ ਸਮੇਂ 'ਚ 200 ਤੋਂ ਵੱਧ ਪੰਜਾਬੀ ਗਾਣਿਆਂ 'ਚ ਨਜ਼ਰ ਆਈ ਸੀ। ਕੀ ਤੁਸੀਂ ਪਛਾਣਿਆ? ਜੇ ਨਹੀਂ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਕੌਣ ਹੈ।
2/8

ਇਹ ਪੰਜਾਬੀ ਮਾਡਲ ਕੋਈ ਹੋਰ ਨਹੀਂ, ਬਲਕਿ ਹਰ ਕਿਸੇ ਦੀ ਮਨਪਸੰਦ ਕਮਲ ਖੰਗੂੜਾ ਹੈ। ਕਮਲਦੀਪ ਕੌਰ ਖੰਗੂੜਾ ਨੂੰ ਤੁਸੀਂ ਪੁਰਾਣੇ ਪੰਜਾਬੀ ਗਾਣਿਆਂ `ਚ ਕਾਫ਼ੀ ਦੇਖਿਆ ਹੋਵੇਗਾ। ਇੱਕ ਸਮਾਂ ਸੀ ਜਦੋਂ ਇਹ ਮਾਡਲ ਪੰਜਾਬੀ ਇੰਡਸਟਰੀ ਤੇ ਰਾਜ ਕਰਦੀ ਸੀ।
Published at : 04 Jan 2024 09:56 PM (IST)
ਹੋਰ ਵੇਖੋ





















