ਪੜਚੋਲ ਕਰੋ
(Source: ECI/ABP News)
Deepika Kakkar ਤੋਂ ਲੈ ਕੇ Karan Singh Grover ਤੱਕ, ਇਨ੍ਹਾਂ ਟੀਵੀ ਸਿਤਾਰਿਆਂ ਨੂੰ ਤਲਾਕ ਤੋਂ ਬਾਅਦ ਦੁਬਾਰਾ ਮਿਲਿਆ ਸੱਚਾ ਪਿਆਰ
TV Stars Second Marriage : ਤੁਸੀਂ ਟੀਵੀ ਸਿਤਾਰਿਆਂ ਦੇ ਅਫੇਅਰ ਅਤੇ ਬ੍ਰੇਕਅੱਪ ਨਾਲ ਜੁੜੀਆਂ ਖ਼ਬਰਾਂ ਤਾਂ ਕਈ ਵਾਰ ਪੜ੍ਹੀਆਂ ਹੋਣਗੀਆਂ ਪਰ ਇਸ ਦੇ ਉਲਟ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟੀਵੀ ਸਿਤਾਰਿਆਂ ਬਾਰੇ ਦੱਸਾਂਗੇ
![TV Stars Second Marriage : ਤੁਸੀਂ ਟੀਵੀ ਸਿਤਾਰਿਆਂ ਦੇ ਅਫੇਅਰ ਅਤੇ ਬ੍ਰੇਕਅੱਪ ਨਾਲ ਜੁੜੀਆਂ ਖ਼ਬਰਾਂ ਤਾਂ ਕਈ ਵਾਰ ਪੜ੍ਹੀਆਂ ਹੋਣਗੀਆਂ ਪਰ ਇਸ ਦੇ ਉਲਟ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟੀਵੀ ਸਿਤਾਰਿਆਂ ਬਾਰੇ ਦੱਸਾਂਗੇ](https://feeds.abplive.com/onecms/images/uploaded-images/2022/10/20/fb399150f0665fbaf617e89ef664502c1666247598477345_original.jpg?impolicy=abp_cdn&imwidth=720)
Deepika Kakkar
1/11
![TV Stars who give love a second chance : ਅਸੀਂ ਗੱਲ ਕਰ ਰਹੇ ਹਾਂ ਅਜਿਹੇ ਟੀਵੀ ਸਿਤਾਰਿਆਂ ਦੀ ਜਿਨ੍ਹਾਂ ਨੇ ਸੱਚੇ ਪਿਆਰ ਦੀ ਭਾਲ ਵਿੱਚ ਇੱਕ ਤੋਂ ਵੱਧ ਵਾਰ ਵਿਆਹ ਕਰਵਾਏ ਸੀ।](https://feeds.abplive.com/onecms/images/uploaded-images/2022/10/20/8c79fe2c8d5b64d1766b4949b69a9ac1e89c6.jpg?impolicy=abp_cdn&imwidth=720)
TV Stars who give love a second chance : ਅਸੀਂ ਗੱਲ ਕਰ ਰਹੇ ਹਾਂ ਅਜਿਹੇ ਟੀਵੀ ਸਿਤਾਰਿਆਂ ਦੀ ਜਿਨ੍ਹਾਂ ਨੇ ਸੱਚੇ ਪਿਆਰ ਦੀ ਭਾਲ ਵਿੱਚ ਇੱਕ ਤੋਂ ਵੱਧ ਵਾਰ ਵਿਆਹ ਕਰਵਾਏ ਸੀ।
2/11
![TV Stars Second Marriage : ਤੁਸੀਂ ਟੀਵੀ ਸਿਤਾਰਿਆਂ ਦੇ ਅਫੇਅਰ ਅਤੇ ਬ੍ਰੇਕਅੱਪ ਨਾਲ ਜੁੜੀਆਂ ਖ਼ਬਰਾਂ ਤਾਂ ਕਈ ਵਾਰ ਪੜ੍ਹੀਆਂ ਹੋਣਗੀਆਂ ਪਰ ਇਸ ਦੇ ਉਲਟ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟੀਵੀ ਸਿਤਾਰਿਆਂ ਬਾਰੇ ਦੱਸਾਂਗੇ ਜਿਨ੍ਹਾਂ ਦੀ ਜ਼ਿੰਦਗੀ 'ਚ 'ਪਿਆਰ' ਦੀ ਐਂਟਰੀ ਇੱਕ ਤੋਂ ਵੱਧ ਵਾਰ ਹੋਈ ਹੈ।](https://cdn.abplive.com/imagebank/default_16x9.png)
TV Stars Second Marriage : ਤੁਸੀਂ ਟੀਵੀ ਸਿਤਾਰਿਆਂ ਦੇ ਅਫੇਅਰ ਅਤੇ ਬ੍ਰੇਕਅੱਪ ਨਾਲ ਜੁੜੀਆਂ ਖ਼ਬਰਾਂ ਤਾਂ ਕਈ ਵਾਰ ਪੜ੍ਹੀਆਂ ਹੋਣਗੀਆਂ ਪਰ ਇਸ ਦੇ ਉਲਟ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟੀਵੀ ਸਿਤਾਰਿਆਂ ਬਾਰੇ ਦੱਸਾਂਗੇ ਜਿਨ੍ਹਾਂ ਦੀ ਜ਼ਿੰਦਗੀ 'ਚ 'ਪਿਆਰ' ਦੀ ਐਂਟਰੀ ਇੱਕ ਤੋਂ ਵੱਧ ਵਾਰ ਹੋਈ ਹੈ।
3/11
![ਇਸ ਲਿਸਟ 'ਚ ਪਹਿਲਾ ਨਾਂ ਟੀਵੀ ਅਦਾਕਾਰਾ ਦੀਪਿਕਾ ਕੱਕੜ ਦਾ ਆਉਂਦਾ ਹੈ, ਜਿਸ ਨੇ ਸਾਲ 2018 'ਚ ਸ਼ੋਏਬ ਇਬਰਾਹਿਮ (Shoaib Ibrahim) ਨਾਲ ਵਿਆਹ ਕਰਵਾਇਆ ਸੀ।](https://cdn.abplive.com/imagebank/default_16x9.png)
ਇਸ ਲਿਸਟ 'ਚ ਪਹਿਲਾ ਨਾਂ ਟੀਵੀ ਅਦਾਕਾਰਾ ਦੀਪਿਕਾ ਕੱਕੜ ਦਾ ਆਉਂਦਾ ਹੈ, ਜਿਸ ਨੇ ਸਾਲ 2018 'ਚ ਸ਼ੋਏਬ ਇਬਰਾਹਿਮ (Shoaib Ibrahim) ਨਾਲ ਵਿਆਹ ਕਰਵਾਇਆ ਸੀ।
4/11
!['ਸਸੁਰਾਲ ਸਿਮਰ ਕਾ' (Sasural Simar Ka) 'ਚ ਨਜ਼ਰ ਆਈ ਦੀਪਿਕਾ ਦਾ ਪਹਿਲਾ ਵਿਆਹ ਸਾਲ 2011 'ਚ ਰੌਨਕ ਸੈਮਸਨ ਨਾਲ ਹੋਇਆ ਸੀ ਪਰ ਜਲਦੀ ਹੀ ਉਨ੍ਹਾਂ ਦੇ ਰਿਸ਼ਤੇ 'ਚ ਖਟਾਸ ਆ ਗਈ। ਦੀਪਿਕਾ ਅਤੇ ਰੌਨਕ ਦਾ ਸਾਲ 2015 ਵਿੱਚ ਤਲਾਕ ਹੋ ਗਿਆ ਸੀ।](https://cdn.abplive.com/imagebank/default_16x9.png)
'ਸਸੁਰਾਲ ਸਿਮਰ ਕਾ' (Sasural Simar Ka) 'ਚ ਨਜ਼ਰ ਆਈ ਦੀਪਿਕਾ ਦਾ ਪਹਿਲਾ ਵਿਆਹ ਸਾਲ 2011 'ਚ ਰੌਨਕ ਸੈਮਸਨ ਨਾਲ ਹੋਇਆ ਸੀ ਪਰ ਜਲਦੀ ਹੀ ਉਨ੍ਹਾਂ ਦੇ ਰਿਸ਼ਤੇ 'ਚ ਖਟਾਸ ਆ ਗਈ। ਦੀਪਿਕਾ ਅਤੇ ਰੌਨਕ ਦਾ ਸਾਲ 2015 ਵਿੱਚ ਤਲਾਕ ਹੋ ਗਿਆ ਸੀ।
5/11
![ਇਸ ਦੇ ਨਾਲ ਹੀ ਇਸ ਲਿਸਟ 'ਚ ਦੂਜਾ ਨਾਂ ਅਭਿਨੇਤਾ ਕਰਨ ਸਿੰਘ ਗਰੋਵਰ ਦਾ ਆਉਂਦਾ ਹੈ, ਜੋ ਟੀਵੀ ਇੰਡਸਟਰੀ 'ਚ ਜਾਣਿਆ-ਪਛਾਣਿਆ ਨਾਂ ਹੈ। ਕਰਨ ਦਾ ਪਹਿਲਾ ਵਿਆਹ ਟੀਵੀ ਅਦਾਕਾਰਾ ਸ਼ਰਧਾ ਨਿਗਮ ਨਾਲ ਸਾਲ 2008 ਵਿੱਚ ਹੋਇਆ ਸੀ। ਹਾਲਾਂਕਿ ਵਿਆਹ ਦੇ 10 ਮਹੀਨੇ ਬਾਅਦ ਹੀ ਉਨ੍ਹਾਂ ਦਾ ਤਲਾਕ ਹੋ ਗਿਆ ਸੀ।](https://cdn.abplive.com/imagebank/default_16x9.png)
ਇਸ ਦੇ ਨਾਲ ਹੀ ਇਸ ਲਿਸਟ 'ਚ ਦੂਜਾ ਨਾਂ ਅਭਿਨੇਤਾ ਕਰਨ ਸਿੰਘ ਗਰੋਵਰ ਦਾ ਆਉਂਦਾ ਹੈ, ਜੋ ਟੀਵੀ ਇੰਡਸਟਰੀ 'ਚ ਜਾਣਿਆ-ਪਛਾਣਿਆ ਨਾਂ ਹੈ। ਕਰਨ ਦਾ ਪਹਿਲਾ ਵਿਆਹ ਟੀਵੀ ਅਦਾਕਾਰਾ ਸ਼ਰਧਾ ਨਿਗਮ ਨਾਲ ਸਾਲ 2008 ਵਿੱਚ ਹੋਇਆ ਸੀ। ਹਾਲਾਂਕਿ ਵਿਆਹ ਦੇ 10 ਮਹੀਨੇ ਬਾਅਦ ਹੀ ਉਨ੍ਹਾਂ ਦਾ ਤਲਾਕ ਹੋ ਗਿਆ ਸੀ।
6/11
![ਇਸ ਤੋਂ ਬਾਅਦ ਕਰਨ ਅਤੇ ਜੈਨੀਫਰ ਵਿੰਗੇਟ (Jenifer Winget) ਵਿਚਾਲੇ ਟੀਵੀ ਸੀਰੀਅਲ 'ਦਿਲ ਮਿਲ ਗਏ' ਦੀ ਸ਼ੂਟਿੰਗ ਦੌਰਾਨ 9 ਅਪ੍ਰੈਲ 2012 ਨੂੰ ਵਿਆਹ ਹੋਇਆ ਸੀ। ਹਾਲਾਂਕਿ ਇਹ ਵਿਆਹ ਵੀ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਅਤੇ ਦੋ ਸਾਲ ਬਾਅਦ ਉਹ ਵੱਖ ਹੋ ਗਏ ਸੀ।](https://cdn.abplive.com/imagebank/default_16x9.png)
ਇਸ ਤੋਂ ਬਾਅਦ ਕਰਨ ਅਤੇ ਜੈਨੀਫਰ ਵਿੰਗੇਟ (Jenifer Winget) ਵਿਚਾਲੇ ਟੀਵੀ ਸੀਰੀਅਲ 'ਦਿਲ ਮਿਲ ਗਏ' ਦੀ ਸ਼ੂਟਿੰਗ ਦੌਰਾਨ 9 ਅਪ੍ਰੈਲ 2012 ਨੂੰ ਵਿਆਹ ਹੋਇਆ ਸੀ। ਹਾਲਾਂਕਿ ਇਹ ਵਿਆਹ ਵੀ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਅਤੇ ਦੋ ਸਾਲ ਬਾਅਦ ਉਹ ਵੱਖ ਹੋ ਗਏ ਸੀ।
7/11
![ਕਰਨ ਨੇ 30 ਅਪ੍ਰੈਲ 2016 ਨੂੰ ਅਦਾਕਾਰਾ ਬਿਪਾਸ਼ਾ ਬਾਸੂ (Bipasha Basu) ਨਾਲ ਤੀਜੀ ਵਾਰ ਵਿਆਹ ਕਰਵਾਇਆ ਸੀ।](https://cdn.abplive.com/imagebank/default_16x9.png)
ਕਰਨ ਨੇ 30 ਅਪ੍ਰੈਲ 2016 ਨੂੰ ਅਦਾਕਾਰਾ ਬਿਪਾਸ਼ਾ ਬਾਸੂ (Bipasha Basu) ਨਾਲ ਤੀਜੀ ਵਾਰ ਵਿਆਹ ਕਰਵਾਇਆ ਸੀ।
8/11
![ਘਰੇਲੂ ਹਿੰਸਾ ਦੇ ਦੋਸ਼ਾਂ ਤੋਂ ਬਾਅਦ ਡਿੰਪੀ ਨੇ ਰਾਹੁਲ ਨੂੰ ਤਲਾਕ ਦੇ ਦਿੱਤਾ ਅਤੇ ਫਿਰ ਆਪਣੇ ਬਚਪਨ ਦੇ ਦੋਸਤ ਰੋਹਿਤ ਨਾਲ ਵਿਆਹ ਕਰਵਾ ਲਿਆ ਸੀ।](https://cdn.abplive.com/imagebank/default_16x9.png)
ਘਰੇਲੂ ਹਿੰਸਾ ਦੇ ਦੋਸ਼ਾਂ ਤੋਂ ਬਾਅਦ ਡਿੰਪੀ ਨੇ ਰਾਹੁਲ ਨੂੰ ਤਲਾਕ ਦੇ ਦਿੱਤਾ ਅਤੇ ਫਿਰ ਆਪਣੇ ਬਚਪਨ ਦੇ ਦੋਸਤ ਰੋਹਿਤ ਨਾਲ ਵਿਆਹ ਕਰਵਾ ਲਿਆ ਸੀ।
9/11
![ਡਿੰਪੀ ਗਾਂਗੁਲੀ ਨੇ ਟੀਵੀ ਸ਼ੋਅ ਸਵੈਮਵਰ ਵਿੱਚ ਰਾਹੁਲ ਮਹਾਜਨ ਨਾਲ ਵਿਆਹ ਕਰਵਾਇਆ ਸੀ ਪਰ ਇਹ ਵਿਆਹ ਟਿਕ ਨਹੀਂ ਸਕਿਆ। ਡਿੰਪੀ ਨੇ ਰਾਹੁਲ 'ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਸੀ।](https://cdn.abplive.com/imagebank/default_16x9.png)
ਡਿੰਪੀ ਗਾਂਗੁਲੀ ਨੇ ਟੀਵੀ ਸ਼ੋਅ ਸਵੈਮਵਰ ਵਿੱਚ ਰਾਹੁਲ ਮਹਾਜਨ ਨਾਲ ਵਿਆਹ ਕਰਵਾਇਆ ਸੀ ਪਰ ਇਹ ਵਿਆਹ ਟਿਕ ਨਹੀਂ ਸਕਿਆ। ਡਿੰਪੀ ਨੇ ਰਾਹੁਲ 'ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਸੀ।
10/11
![ਇਸ ਲਿਸਟ 'ਚ ਮਸ਼ਹੂਰ ਐਕਟਰ ਸਮੀਰ ਸੋਨੀ ਦਾ ਨਾਂ ਵੀ ਆਉਂਦਾ ਹੈ, ਜਿਨ੍ਹਾਂ ਦਾ ਪਹਿਲਾ ਵਿਆਹ 1996 'ਚ ਮਾਡਲ ਰਾਜਲਕਸ਼ਮੀ ਨਾਲ ਹੋਇਆ ਸੀ। ਹਾਲਾਂਕਿ ਵਿਆਹ ਦੇ ਸੱਤ ਮਹੀਨੇ ਬਾਅਦ ਹੀ ਉਨ੍ਹਾਂ ਦਾ ਤਲਾਕ ਹੋ ਗਿਆ ਸੀ।](https://cdn.abplive.com/imagebank/default_16x9.png)
ਇਸ ਲਿਸਟ 'ਚ ਮਸ਼ਹੂਰ ਐਕਟਰ ਸਮੀਰ ਸੋਨੀ ਦਾ ਨਾਂ ਵੀ ਆਉਂਦਾ ਹੈ, ਜਿਨ੍ਹਾਂ ਦਾ ਪਹਿਲਾ ਵਿਆਹ 1996 'ਚ ਮਾਡਲ ਰਾਜਲਕਸ਼ਮੀ ਨਾਲ ਹੋਇਆ ਸੀ। ਹਾਲਾਂਕਿ ਵਿਆਹ ਦੇ ਸੱਤ ਮਹੀਨੇ ਬਾਅਦ ਹੀ ਉਨ੍ਹਾਂ ਦਾ ਤਲਾਕ ਹੋ ਗਿਆ ਸੀ।
11/11
![ਸਮੀਰ ਨੂੰ 2011 ਵਿੱਚ ਸੱਚਾ ਪਿਆਰ ਤਦ ਮਿਲਿਆ ,ਜਦੋਂ ਉਸਦਾ ਦੂਜਾ ਵਿਆਹ ਅਦਾਕਾਰਾ ਨੀਲਮ ਕੋਠਾਰੀ (Neelam Kothari) ਨਾਲ ਹੋਇਆ ਸੀ।](https://cdn.abplive.com/imagebank/default_16x9.png)
ਸਮੀਰ ਨੂੰ 2011 ਵਿੱਚ ਸੱਚਾ ਪਿਆਰ ਤਦ ਮਿਲਿਆ ,ਜਦੋਂ ਉਸਦਾ ਦੂਜਾ ਵਿਆਹ ਅਦਾਕਾਰਾ ਨੀਲਮ ਕੋਠਾਰੀ (Neelam Kothari) ਨਾਲ ਹੋਇਆ ਸੀ।
Published at : 20 Oct 2022 11:38 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)