ਪੜਚੋਲ ਕਰੋ
Divya Bharti: ਦਿਵਯਾ ਭਾਰਤੀ ਦੀ ਮੌਤ ਵਾਲੇ ਦਿਨ ਕੀ ਹੋਇਆ ਸੀ? ਜਾਣੋ ਕੌਣ ਕੌਣ ਮੌਜੂਦ ਸੀ ਦਿਵਯਾ ਦੇ ਘਰ
Divya Bharti Birth Anniversary: ਲੋਕ ਅੱਜ ਵੀ ਉਸ ਦੀ ਖੂਬਸੂਰਤੀ ਦੇ ਕਾਇਲ ਹਨ। ਜਦੋਂ ਵੀ ਉਸਦਾ ਜ਼ਿਕਰ ਹੁੰਦਾ ਹੈ, ਉਸਦੇ ਆਖਰੀ ਪਲਾਂ ਬਾਰੇ ਹੁੰਦਾ ਹੈ। ਦਿਵਿਆ ਭਾਰਤੀ ਦੀ ਚਰਚਾ ਹੋ ਰਹੀ ਹੈ। ਆਓ ਜਾਣਦੇ ਹਾਂ ਉਸ ਦੀਆਂ ਕੁਝ ਕਹਾਣੀਆਂ।
ਦਿਵਿਆ ਭਾਰਤੀ
1/10

25 ਫਰਵਰੀ 1974 ਨੂੰ ਜਨਮੀ ਦਿਵਿਆ ਕਦੇ ਵੀ ਹੀਰੋਇਨ ਨਹੀਂ ਬਣਨਾ ਚਾਹੁੰਦੀ ਸੀ। ਉਹ ਸਕੂਲ ਤੋਂ ਬਚਣ ਲਈ ਐਕਟਿੰਗ ਦੀ ਦੁਨੀਆ ਵਿੱਚ ਆਈ ਸੀ। ਜਦੋਂ ਦਿਵਯਾ ਨੇ ਫਿਲਮੀ ਦੁਨੀਆ 'ਚ ਐਂਟਰੀ ਕੀਤੀ ਤਾਂ ਉਸ ਨੇ ਧਮਾਲਾਂ ਪਾ ਦਿੱਤੀਆਂ। ਉਸ ਨੇ ਹਰ ਹੀਰੋਈਨ ਨੂੰ ਸਾਈਡਲਾਈਨ ਕਰ ਦਿੱਤਾ ਸੀ।
2/10

ਦਿਵਯਾ ਭਾਰਤੀ ਦਾ ਫਿਲਮੀ ਕਰੀਅਰ ਸਿਰਫ 3 ਸਾਲਾਂ ਦਾ ਸੀ। 3 ਸਾਲਾਂ 'ਚ ਉਸ ਨੇ 21 ਫਿਲਮਾਂ 'ਚ ਕੰਮ ਕੀਤਾ, ਜਿਨ੍ਹਾਂ ਵਿਚੋਂ 90 ਪਰਸੈਂਟ ਫਿਲਮਾਂ ਜ਼ਬਰਦਸਤ ਹਿੱਟ ਸੀ। ਪਰ ਜਿੰਨੀਂ ਜਲਦੀ ਦਿਵਯਾ ਦੀ ਕਿਸਮਤ ਦਾ ਸਿਤਾਰਾ ਚਮਕਿਆ, ਉਨੀਂ ਜਲਦੀ ਡੁੱਬ ਵੀ ਗਿਆ।
Published at : 25 Feb 2023 05:53 PM (IST)
ਹੋਰ ਵੇਖੋ





















