ਪੜਚੋਲ ਕਰੋ
Rubina Dilaik ਤੋਂ ਲੈ ਕੇ ਸ਼ਹਿਨਾਜ਼ ਗਿੱਲ ਤੱਕ, ਇਨ੍ਹਾਂ ਅਦਾਕਾਰਾਂ ਨੇ ਕੀਤਾ ਜ਼ਬਰਦਸਤ ਟ੍ਰਾਂਸਫੋਰਮੇਸ਼ਨ, ਦੇਖੋ ਪੁਰਾਣੀਆਂ ਤਸਵੀਰਾਂ
1
1/9

ਅੱਜ ਅਸੀਂ ਤੁਹਾਨੂੰ ਟੀਵੀ ਦੀਆਂ ਕੁਝ ਅਜਿਹੀਆਂ ਅਭਿਨੇਤਰੀਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਆਪਣੀ ਲੁੱਕ ਤੇ ਅੰਦਾਜ਼ ਬਦਲ ਕੇ ਡਿਵਾ ਬਣ ਗਈਆਂ।
2/9

ਜੈਨੀਫਰ ਨੇ ਟੀਵੀ ਵਿਚ ਕਈ ਵੱਡੇ ਹਿੱਟ ਸ਼ੋਅ ਕੀਤੇ ਹਨ, ਜਿਸ 'ਚ ਕਸੌਟੀ ਜ਼ਿੰਦਾਗੀ ਕੀ, ਦਿਲ ਮਿਲ ਗੇ, ਸਰਸਵਤੀ ਚੰਦਰ,ਬੇਹੱਦ, ਅਤੇ ਬੈਪਨਾਹ ਵਰਗੇ ਸ਼ੋਅ ਸ਼ਾਮਲ ਹਨ।
Published at : 17 Mar 2021 04:24 PM (IST)
ਹੋਰ ਵੇਖੋ





















