ਪੜਚੋਲ ਕਰੋ
ਗਾਇਕਾ ਸ਼੍ਰੇਯਾ ਘੋਸ਼ਾਲ ਦੇ ਘਰੋਂ ਆਈ Good News

Shreya
1/7

ਬੌਲੀਵੁੱਡ ਗਾਇਕਾ ਸ਼੍ਰੇਯਾ ਘੋਸ਼ਾਲ ਦੇ ਘਰੋਂ GOOD NEWS ਆਈ ਹੈ। ਸ਼੍ਰੇਯਾ ਘੋਸ਼ਾਲ ਨੇ ਬੇਟੇ ਜਨਮ ਦਿੱਤਾ ਹੈ। ਇਸ ਦੀ ਖੁਸ਼ੀ ਸ਼੍ਰੇਯਾ ਨੇ ਫੈਨਸ ਨਾਲ ਵੀ ਸਾਂਝੀ ਕੀਤੀ ਹੈ।
2/7

ਸ਼੍ਰੇਯਾ ਨੇ ਕਿਹਾ ' ਰੱਬ ਨੇ ਅੱਜ ਦੁਪਹਿਰੇ ਸਾਨੂੰ ਇੱਕ ਬੇਟਾ ਅਸ਼ੀਰਵਾਦ ਦੇ ਰੂਪ 'ਚ ਦਿੱਤਾ। ਅਸੀਂ ਆਪਣੇ ਪਰਿਵਾਰ ਨਾਲ ਬੇਹੱਦ ਖੁਸ਼ ਹਾਂ। ਸਾਡੀ ਇਸ ਖੁਸ਼ੀ ਲਾਈ ਤੁਹਾਡੇ ਸਾਰੀਆਂ ਦੀਆ ਦੁਆਵਾਂ ਦਾ ਧੰਨਵਾਦ।"
3/7

ਸ਼੍ਰੇਅ ਨੇ ਸੋਸ਼ਲ ਮੀਡੀਆ ਤੇ ਇਹ ਖ਼ਬਰ ਸਾਂਝਾ ਕੀਤੀ।
4/7

ਸ਼੍ਰੇਯਾ ਘੋਸ਼ਾਲ ਨੇ ਮਾਰਚ ਦੇ ਮਹੀਨੇ ਵਿੱਚ ਆਪਣੀ ਪ੍ਰੈਗਨੈਂਸੀ ਅਨਾਉਂਸ ਕੀਤੀ ਸੀ। ਲੱਗਦਾ ਹੈ ਕਿ ਸ਼੍ਰੇਯਾ ਘੋਸ਼ਲਾ ਆਪਣੇ ਬੇਟੇ ਦਾ ਨਾ ਸ਼੍ਰੇਯਾਆਦਿਤਿਆ ਰੱਖਣਗੇ ਕਿਉਂਕਿ ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰਦੇ ਹੋਏ ਸ਼੍ਰੇਯਾ ਨੇ ਕਿਹਾ ਸੀ ਕਿ ਸ਼੍ਰੇਯਾਆਦਿਤਿਆ ਆਉਣ ਵਾਲਾ ਹੈ।
5/7

ਇਹ ਨਾਂਅ ਸ਼੍ਰੇਯਾ ਤੇ ਉਸ ਦੇ ਪਤੀ ਸ਼ਿਲਾਦਿੱਤਿਆ ਦੇ ਨਾਮ ਨੂੰ ਜੋੜ ਕੇ ਬਣਿਆ ਹੈ।
6/7

ਸ਼੍ਰੇਯਾ ਤੇ ਸ਼ਿਲਾਆਦਿਤਿਆ ਨੇ 2015 'ਚ ਵਿਆਹ ਕਰਵਾਇਆ ਸੀ। ਛੇ ਸਾਲ ਬਾਅਦ ਦੋਵਾਂ ਦੇ ਘਰ ਇੱਕ ਨਨ੍ਹੇ ਮਹਿਮਾਨ ਨੇ ਦਸਤਕ ਦਿੱਤੀ ਹੈ।
7/7

ਇਹ ਸਾਰੀਆਂ ਤਸਵੀਰਾਂ ਸ਼੍ਰੇਯਾ ਦੇ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।
Published at : 23 May 2021 03:34 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਲੁਧਿਆਣਾ
ਸਿਹਤ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
