ਪੜਚੋਲ ਕਰੋ
Vin Diesel: ਹਾਲੀਵੁੱਡ ਮੂਵੀ 'ਫਾਸਟ ਐਂਡ ਫਿਊਰੀਅਸ' ਸਟਾਰ ਵਿਨ ਡੀਜ਼ਲ ਮੁਸਕਲ 'ਚ, ਅਦਾਕਾਰ 'ਤੇ ਲੱਗੇ ਸਰੀਰਕ ਸ਼ੋਸ਼ਣ ਦੇ ਦੋਸ਼
Vin Diesel Accused of Sexual Assault: 'ਫਾਸਟ ਐਂਡ ਫਿਊਰੀਅਸ' ਐਕਟਰ ਵਿਨ ਡੀਜ਼ਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਅਭਿਨੇਤਾ 'ਤੇ ਉਸ ਦੀ ਸਾਬਕਾ ਸਹਾਇਕ ਆਸਟਾ ਜੌਹਨਸਨ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ।
ਹਾਲੀਵੁੱਡ ਮੂਵੀ 'ਫਾਸਟ ਐਂਡ ਫਿਊਰੀਅਸ' ਸਟਾਰ ਵਿਨ ਡੀਜ਼ਲ ਮੁਸਕਲ 'ਚ, ਅਦਾਕਾਰ 'ਤੇ ਲੱਗੇ ਸਰੀਰਕ ਸ਼ੋਸ਼ਣ ਦੇ ਦੋਸ਼
1/9

'ਫਾਸਟ ਐਂਡ ਫਿਊਰੀਅਸ' ਐਕਟਰ ਵਿਨ ਡੀਜ਼ਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਅਭਿਨੇਤਾ 'ਤੇ ਉਸ ਦੀ ਸਾਬਕਾ ਸਹਾਇਕ ਆਸਟਾ ਜੌਹਨਸਨ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ।
2/9

ਇਸ ਦੇ ਨਾਲ ਹੀ ਜਾਨਸਨ ਨੇ ਵੀਰਵਾਰ ਨੂੰ ਲਾਸ ਏਂਜਲਸ ਵਿੱਚ ਵੀ ਕੇਸ ਦਾਇਰ ਕੀਤਾ ਹੈ। ਇਸ ਸ਼ਿਕਾਇਤ 'ਚ ਸਹਾਇਕ ਨੇ ਅਦਾਕਾਰ 'ਤੇ ਕਈ ਗੰਭੀਰ ਦੋਸ਼ ਲਗਾਏ ਹਨ।
Published at : 23 Dec 2023 07:09 PM (IST)
ਹੋਰ ਵੇਖੋ





















