ਪੜਚੋਲ ਕਰੋ
Salman Khan: ਜਦੋਂ ਸਲਮਾਨ ਖਾਨ ਦੀ ਪਿੱਠ ਪਿੱਛੇ ਚੁਗਲੀ ਕਰਨਾ ਹਿਮਾਂਸ਼ੀ ਖੁਰਾਣਾ ਨੂੰ ਪਿਆ ਸੀ ਮਹਿੰਗਾ, ਭਾਈਜਾਨ ਨੇ ਲਾਈ ਮਾਡਲ ਦੀ ਕਲਾਸ
Himanshi Khurana Salman Khan: ਹਿਮਾਂਸ਼ੀ ਖੁਰਾਣਾ ਅਨਮੋਲ ਕਵਾਤਰਾ ਦੇ ਸ਼ੋਅ 'ਚ ਸ਼ਾਮਲ ਹੋਈ ਸੀ, ਜਿੱਥੇ ਉਸ ਨੇ ਆਪਣੇ ਨਾਲ ਹੋਏ ਧੱਕੇ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਸਲਮਾਨ ਖਾਨ ਦਾ ਨਾਮ ਨਾ ਲਏ ਬਿਨਾਂ ਉਨ੍ਹਾਂ ;ਤੇ ਤਿੱਖੇ ਤੰਜ ਕੱਸੇ ਸੀ।
ਹਿਮਾਂਸ਼ੀ ਖੁਰਾਣਾ, ਸਲਮਾਨ ਖਾਨ
1/9

ਹਿਮਾਂਸ਼ੀ ਖੁਰਾਣਾ ਪੰਜਾਬੀ ਇੰਡਸਟਰੀ ਦੀ ਮਾਡਲ ਰਹੀ ਹੈ। ਉਹ ਬਿੱਗ ਬੌਸ 13 ਤੋਂ ਬਾਅਦ ਪੂਰੇ ਦੇਸ਼ 'ਚ ਪ੍ਰਸਿੱਧ ਹੋਈ ਸੀ। ਹਾਲ ਹੀ 'ਚ ਹਿਮਾਂਸ਼ੀ ਖੁਰਾਣਾ ਕਾਫੀ ਜ਼ਿਆਦਾ ਸੁਰਖੀਆਂ 'ਚ ਰਹੀ ਸੀ। ਦਰਅਸਲ, ਉਹ ਅਨਮੋਲ ਕਵਾਤਰਾ ਦੇ ਸ਼ੋਅ 'ਚ ਸ਼ਾਮਲ ਹੋਈ ਸੀ, ਜਿੱਥੇ ਉਸ ਨੇ ਆਪਣੇ ਨਾਲ ਹੋਏ ਧੱਕੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ।
2/9

ਉਸ ਨੇ ਸਲਮਾਨ ਖਾਨ ਦਾ ਨਾਮ ਨਾ ਲਏ ਬਿਨਾਂ ਉਨ੍ਹਾਂ ;ਤੇ ਤਿੱਖੇ ਤੰਜ ਕੱਸੇ ਸੀ ਅਤੇ ਨਾਲ ਹੀ ਹਿਮਾਂਸ਼ੀ ਨੇ ਭਾਈਜਾਨ 'ਤੇ ਕਈ ਗੰਭੀਰ ਇਲਜ਼ਾਮ ਵੀ ਲਗਾਏ ਸੀ।
Published at : 16 Oct 2023 04:42 PM (IST)
ਹੋਰ ਵੇਖੋ





















