ਪੜਚੋਲ ਕਰੋ

Pakistani Drama: ਘਰ ਬੈਠੇ ਮਜ਼ਾ ਲਓ ਇਨ੍ਹਾਂ ਪਾਕਿਸਤਾਨੀ ਸੀਰੀਅਲਜ਼ ਦਾ, ਦੇਖੋ ਲਿਸਟ

Pakistani Dramas: ਜੇਕਰ ਤੁਸੀਂ ਵੀ ਪਾਕਿਸਤਾਨੀ ਡਰਾਮੇ ਪਸੰਦ ਕਰਦੇ ਹੋ, ਤਾਂ ਓ.ਟੀ.ਟੀ 'ਤੇ 'ਹਮਸਫਰ' ਤੋਂ 'ਸੁਨੋ ਚੰਦਾ' ਤੱਕ ਇਹਨਾਂ ਬਿਹਤਰੀਨ ਪਾਕਿਸਤਾਨੀ ਨਾਟਕਾਂ ਦਾ ਜ਼ਰੂਰ ਆਨੰਦ ਲਓ

ਘਰ ਬੈਠੇ ਮਜ਼ਾ ਲਓ ਇਨ੍ਹਾਂ ਪਾਕਿਸਤਾਨੀ ਸੀਰੀਅਲਜ਼ ਦਾ, ਦੇਖੋ ਲਿਸਟ

1/7
'ਹਮਸਫਰ' (Humsafar): ਨੈੱਟਫਲਿਕਸ 'ਤੇ ਇਸ ਪਾਕਿਸਤਾਨੀ ਡਰਾਮੇ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਹੈ। ਫਵਾਦ ਖਾਨ ਅਤੇ ਮਾਹਿਰਾ ਖਾਨ ਦੀ ਭੂਮਿਕਾ ਵਾਲੇ ਇਸ ਡਰਾਮੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਪ੍ਰੇਮ ਕਹਾਣੀ ਦਿਖਾਈ ਗਈ ਹੈ। IMDb ਨੇ 'ਹਮਸਫਰ' ਨੂੰ 8.9 ਦੀ ਰੇਟਿੰਗ ਦਿੱਤੀ ਹੈ।

2/7
'ਆਸਮਾਨੋਂ ਪੇ ਲਿਖਾ' (Aasmano Pe Likha): ਸ਼ਹਿਰਯਾਰ, ਸਨਮ ਚੌਧਰੀ ਅਤੇ ਸਜਲ ਅਲੀ ਸਟਾਰਰ ਇਸ ਪਾਕਿਸਤਾਨੀ ਡਰਾਮੇ ਦੀ ਕਹਾਣੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ। OTT ਦਰਸ਼ਕ ZEE5 'ਤੇ ਇਸ ਸ਼ਾਨਦਾਰ ਡਰਾਮੇ ਦਾ ਆਨੰਦ ਲੈ ਸਕਦੇ ਹਨ।

3/7
'ਓ ਰੰਗਰੇਜ਼' (O Rangrez): ਇਸ ਡਰਾਮੇ ਵਿੱਚ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਦਿਖਾਈ ਗਈ ਹੈ ਜੋ ਪਤਨੀ ਹੋਣ ਦੇ ਬਾਵਜੂਦ ਇੱਕ ਅਭਿਨੇਤਰੀ ਨਾਲ ਪਿਆਰ ਕਰਦਾ ਹੈ। ਇਹ ਡਰਾਮਾ, ਜਿਸਦੀ IMDB ਤੋਂ 8.2 ਦੀ ਰੇਟਿੰਗ ਹੈ, Netflix 'ਤੇ ਉਪਲਬਧ ਹੈ।

4/7
'ਬਾਗੀ' (Baaghi): ਇਸ ਡਰਾਮੇ ਵਿੱਚ ਮਾਡਲ ਬਣਨ ਦੀ ਚਾਹਵਾਨ ਕੁੜੀ ਦੀ ਕਹਾਣੀ ਦਿਖਾਈ ਗਈ ਹੈ। ਨਾਟਕ ਵਿੱਚ ਸਬਾ ਕਮਰ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਜੋ ਦਰਸ਼ਕ ਇਸ ਡਰਾਮੇ ਨੂੰ ਦੇਖਣਾ ਚਾਹੁੰਦੇ ਹਨ, ਉਹ ਇਸ ਨੂੰ ਯੂ-ਟਿਊਬ 'ਤੇ ਬਿਲਕੁਲ ਮੁਫਤ ਦੇਖ ਸਕਦੇ ਹਨ।

5/7
'ਖਾਨੀ' (Khaani): ਪਾਕਿਸਤਾਨੀ ਡਰਾਮੇ ਪਸੰਦ ਕਰਨ ਵਾਲਿਆਂ ਲਈ ਇਹ ਡਰਾਮਾ ਬਹੁਤ ਵਧੀਆ ਵਿਕਲਪ ਹੈ। ਦਰਸ਼ਕ ਨੈੱਟਫਲਿਕਸ 'ਤੇ ਫਿਰੋਜ਼ ਖਾਨ ਅਤੇ ਸਨਾ ਜਾਵੇਦ ਸਟਾਰਰ ਫਿਲਮ ਦੇਖ ਕੇ ਇਸ ਡਰਾਮੇ ਦਾ ਆਨੰਦ ਲੈ ਸਕਦੇ ਹਨ।

6/7
'ਸੁਨੋ ਚੰਦਾ' (Suno Chanda) ਇਕਰਾ ਅਜ਼ੀਜ਼ ਅਤੇ ਫਰਹਾਨ ਸਈਦ ਸਟਾਰਰ ਇਹ ਡਰਾਮਾ ਪਾਕਿਸਤਾਨੀ ਡਰਾਮੇ ਪਸੰਦ ਕਰਨ ਵਾਲਿਆਂ ਲਈ ਵੀ ਬਹੁਤ ਵਧੀਆ ਵਿਕਲਪ ਹੈ। OTT ਦਰਸ਼ਕ ਇਸ ਡਰਾਮੇ ਨੂੰ MX ਪਲੇਅਰ 'ਤੇ ਦੇਖ ਸਕਦੇ ਹਨ।

7/7
'ਜ਼ਿੰਦਗੀ ਗੁਲਜ਼ਾਰ ਹੈ' (Zindagi Gulzar Hai): ਆਈਐਮਡੀਬੀ ਤੋਂ 8.9 ਦੀ ਰੇਟਿੰਗ ਹਾਸਲ ਕਰਨ ਵਾਲੇ ਇਸ ਸ਼ਾਨਦਾਰ ਨਾਟਕ ਦੀ ਪ੍ਰੇਮ ਕਹਾਣੀ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਦਿੱਤਾ ਗਿਆ। ਇਸ ਦੇ ਨਾਲ ਹੀ ਸਨਮ ਸਈਦ ਅਤੇ ਫਵਾਦ ਖਾਨ ਦੀ ਕੈਮਿਸਟਰੀ ਨੂੰ ਵੀ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਦਰਸ਼ਕ ਇਸ ਡਰਾਮੇ ਨੂੰ ਨੈੱਟਫਲਿਕਸ 'ਤੇ ਦੇਖ ਕੇ ਆਨੰਦ ਲੈ ਸਕਦੇ ਹਨ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ

Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ

Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ

ਹੁਣ ਪਰਾਲੀ ਸਾੜਨ ਵਾਲਿਆਂ ਦੀ ਖੈਰ ਨਹੀਂ! ਸਰਕਾਰ ਨੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਵਧਾਇਆ ਜ਼ੁਰਮਾਨਾ
ਹੁਣ ਪਰਾਲੀ ਸਾੜਨ ਵਾਲਿਆਂ ਦੀ ਖੈਰ ਨਹੀਂ! ਸਰਕਾਰ ਨੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਵਧਾਇਆ ਜ਼ੁਰਮਾਨਾ
Advertisement
ABP Premium

ਵੀਡੀਓਜ਼

ਮੰਡੀ 'ਚ ਰਾਤ ਕੱਟਣੀ Raja Warring ਨੂੰ ਹੁਣ ਕਿਉਂ ਯਾਦ ਆਈ ?ਕੀ ਬਰਨਾਲਾ ਦੇ ਲੋਕ ਇਸ ਵਾਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਝੋਲੀ ਪਾਉਣਗੇ ਜਿੱਤ?ਕੋਣ ਕਰ ਰਿਹਾ Panjab University 'ਚ ਰਾਸ਼ਟਰਪਤੀ ਰਾਜ ਲਾਓੁਣ ਦੀ ਕੋਸ਼ਿਸ਼?Canada Hindu Mandir। ਸਿੱਖ ਕਦੇ ਕਿਸੇ ਧਾਰਮਿਕ ਥਾਂ 'ਤੇ ਹਮਲਾ ਨਹੀਂ ਕਰਦੇ..|Abp sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ
Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ
Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ
Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ
Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ
Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ
ਹੁਣ ਪਰਾਲੀ ਸਾੜਨ ਵਾਲਿਆਂ ਦੀ ਖੈਰ ਨਹੀਂ! ਸਰਕਾਰ ਨੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਵਧਾਇਆ ਜ਼ੁਰਮਾਨਾ
ਹੁਣ ਪਰਾਲੀ ਸਾੜਨ ਵਾਲਿਆਂ ਦੀ ਖੈਰ ਨਹੀਂ! ਸਰਕਾਰ ਨੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਵਧਾਇਆ ਜ਼ੁਰਮਾਨਾ
Punjab Rice: ਪੰਜਾਬ ਦੇ ਕਿਸਾਨਾਂ ਖਿਲਾਫ ਕੌਣ ਰਚ ਰਿਹਾ ਸਾਜਿਸ਼ ? ਕਈ ਸੂਬੇ ਪੰਜਾਬੀ ਚੌਲ ਖਾਣ ਤੋਂ ਇਨਕਾਰੀ

Shah Rukh Khan Death Threat: ਸਲਮਾਨ ਖਾਨ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ 'ਚ ਜੁੱਟੀ ਮੁੰਬਈ ਪੁਲਿਸ
ਸਲਮਾਨ ਖਾਨ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ 'ਚ ਜੁੱਟੀ ਮੁੰਬਈ ਪੁਲਿਸ
ਜਲੰਧਰ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਕੌਸ਼ਲ ਬੰਬੀਹਾ ਗਿਰੋਹ ਦੇ 2 ਸਾਥੀ ਕਾਬੂ, ਗੋਲੀ ਲੱਗਣ ਨਾਲ ਹੋਏ ਜ਼ਖਮੀ

ਹਾਈ ਵੋਲਟੇਜ ਤਾਰਾਂ ਦੀ ਚਪੇਟ 'ਚ ਆਉਣ ਨਾਲ ਰੇਲਵੇ ਮੁਲਾਜ਼ਮ ਨੂੰ ਲੱਗਿਆ ਕਰੰਟ, ਮੁਲਾਜ਼ਮਾਂ ਨੇ ਸਾਰਾ ਕੰਮਕਾਜ ਕੀਤਾ ਠੱਪ

Embed widget