ਪੜਚੋਲ ਕਰੋ
(Source: ECI/ABP News)
Iconic Scenes: ਸਰਹੱਦ ਪਾਰ Real Love Story ਨਾਲ ਮੱਚਿਆ ਸੀ 'ਗਦਰ', ਸਭ ਤੋਂ ਵੱਧ 10 ਕਰੋੜ ਟਿਕਟਾਂ ਵਿਕਣ ਦਾ ਬਣਿਆ ਸੀ ਵਰਲਡ ਰਿਕਾਰਡ
sunny_amisha_gadar
1/10
![ਸੁਪਰਹਿੱਟ ਫਿਲਮ 'ਗਦਰ: ਇੱਕ ਪ੍ਰੇਮ ਕਥਾ' ਨੇ ਰਿਲੀਜ਼ ਦੇ 20 ਸਾਲ ਪੂਰੇ ਕਰ ਲਏ ਹਨ। ਇਹ ਫਿਲਮ ਇੱਕ ਅਸਲ ਜ਼ਿੰਦਗੀ ਦੀ ਘਟਨਾ 'ਤੇ ਬਣੀ ਸੀ। ਫਿਲਮ ਦੇ ਗੀਤਾਂ ਤੋਂ ਲੈ ਕੇ ਡਾਇਲਾਗ ਤੇ ਸੀਨ ਇੰਨੇ ਜ਼ਬਰਦਸਤ ਸਨ ਕਿ ਅੱਜ ਵੀ ਦਰਸ਼ਕ ਇਸ ਫਿਲਮ ਨੂੰ ਵੇਖ ਕੇ ਥੱਕਦੇ ਨਹੀਂ ਹਨ।](https://cdn.abplive.com/imagebank/default_16x9.png)
ਸੁਪਰਹਿੱਟ ਫਿਲਮ 'ਗਦਰ: ਇੱਕ ਪ੍ਰੇਮ ਕਥਾ' ਨੇ ਰਿਲੀਜ਼ ਦੇ 20 ਸਾਲ ਪੂਰੇ ਕਰ ਲਏ ਹਨ। ਇਹ ਫਿਲਮ ਇੱਕ ਅਸਲ ਜ਼ਿੰਦਗੀ ਦੀ ਘਟਨਾ 'ਤੇ ਬਣੀ ਸੀ। ਫਿਲਮ ਦੇ ਗੀਤਾਂ ਤੋਂ ਲੈ ਕੇ ਡਾਇਲਾਗ ਤੇ ਸੀਨ ਇੰਨੇ ਜ਼ਬਰਦਸਤ ਸਨ ਕਿ ਅੱਜ ਵੀ ਦਰਸ਼ਕ ਇਸ ਫਿਲਮ ਨੂੰ ਵੇਖ ਕੇ ਥੱਕਦੇ ਨਹੀਂ ਹਨ।
2/10
![ਆਈਐਮਡੀਬੀ ਦੇ ਅਨੁਸਾਰ, ਫਿਲਮ ਨੇ ਦੁਨੀਆ ਭਰ ਵਿੱਚ 10 ਕਰੋੜ ਟਿਕਟਾਂ ਵਿਕੀਆਂ ਸੀ। ਇਹ ਉਸ ਸਮੇਂ ਵਿਸ਼ਵ ਰਿਕਾਰਡ ਬਣ ਗਿਆ ਸੀ।](https://cdn.abplive.com/imagebank/default_16x9.png)
ਆਈਐਮਡੀਬੀ ਦੇ ਅਨੁਸਾਰ, ਫਿਲਮ ਨੇ ਦੁਨੀਆ ਭਰ ਵਿੱਚ 10 ਕਰੋੜ ਟਿਕਟਾਂ ਵਿਕੀਆਂ ਸੀ। ਇਹ ਉਸ ਸਮੇਂ ਵਿਸ਼ਵ ਰਿਕਾਰਡ ਬਣ ਗਿਆ ਸੀ।
3/10
![ਨਾਲ ਹੀ, ਜੇਕਰ ਇਸ ਫਿਲਮ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਨੇ 18 ਹਫਤਿਆਂ ਵਿੱਚ 143 ਕਰੋੜ ਰੁਪਏ ਦੀ ਕਮਾਈ ਕਰ ਲਈ ਸੀ।](https://cdn.abplive.com/imagebank/default_16x9.png)
ਨਾਲ ਹੀ, ਜੇਕਰ ਇਸ ਫਿਲਮ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਨੇ 18 ਹਫਤਿਆਂ ਵਿੱਚ 143 ਕਰੋੜ ਰੁਪਏ ਦੀ ਕਮਾਈ ਕਰ ਲਈ ਸੀ।
4/10
![ਇਸ ਫਿਲਮ ਲਈ ਕਾਜੋਲ ਨਿਰਦੇਸ਼ਕ ਅਨਿਲ ਸ਼ਰਮਾ ਦੀ ਪਹਿਲੀ ਪਸੰਦ ਸੀ। ਹਾਲਾਂਕਿ ਸ਼ੂਟਿੰਗ ਦੀਆਂ ਤਰੀਕਾਂ ਕਾਰਨ ਅਮੀਸ਼ਾ ਪਟੇਲ ਨੂੰ ਇਹ ਫਿਲਮ ਮਿਲੀ ਹੈ।](https://cdn.abplive.com/imagebank/default_16x9.png)
ਇਸ ਫਿਲਮ ਲਈ ਕਾਜੋਲ ਨਿਰਦੇਸ਼ਕ ਅਨਿਲ ਸ਼ਰਮਾ ਦੀ ਪਹਿਲੀ ਪਸੰਦ ਸੀ। ਹਾਲਾਂਕਿ ਸ਼ੂਟਿੰਗ ਦੀਆਂ ਤਰੀਕਾਂ ਕਾਰਨ ਅਮੀਸ਼ਾ ਪਟੇਲ ਨੂੰ ਇਹ ਫਿਲਮ ਮਿਲੀ ਹੈ।
5/10
![ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਇੱਕ ਸੱਚੀ ਘਟਨਾ ‘ਤੇ ਅਧਾਰਤ ਹੈ ਜਿਸ ਨੂੰ ਫਿਲਮ ਦੇ ਪਰਦੇ 'ਤੇ ਕੁਝ ਮਿਰਚ ਮਸਲੇ ਲਾ ਕੇ ਪਰੋਸਿਆ ਗਿਆ ਸੀ।](https://cdn.abplive.com/imagebank/default_16x9.png)
ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਇੱਕ ਸੱਚੀ ਘਟਨਾ ‘ਤੇ ਅਧਾਰਤ ਹੈ ਜਿਸ ਨੂੰ ਫਿਲਮ ਦੇ ਪਰਦੇ 'ਤੇ ਕੁਝ ਮਿਰਚ ਮਸਲੇ ਲਾ ਕੇ ਪਰੋਸਿਆ ਗਿਆ ਸੀ।
6/10
![ਫਿਲਮ ਵਿੱਚ ਨਲਕਾ ਉਖਾੜਨ ਤੋਂ ਲੈ ਕੇ ਕਾਲੀਮੈਕਸ ਤੱਕ ਅਜਿਹੇ ਬਹੁਤ ਸਾਰੇ ਸੀਨ ਹਨ, ਜਿਸ ਨੂੰ ਦਰਸ਼ਕ ਸਰਚ ਕਰ ਕੇ ਦੇਖਦੇ ਹਨ।](https://cdn.abplive.com/imagebank/default_16x9.png)
ਫਿਲਮ ਵਿੱਚ ਨਲਕਾ ਉਖਾੜਨ ਤੋਂ ਲੈ ਕੇ ਕਾਲੀਮੈਕਸ ਤੱਕ ਅਜਿਹੇ ਬਹੁਤ ਸਾਰੇ ਸੀਨ ਹਨ, ਜਿਸ ਨੂੰ ਦਰਸ਼ਕ ਸਰਚ ਕਰ ਕੇ ਦੇਖਦੇ ਹਨ।
7/10
![ਇਸ ਦੇ ਨਾਲ ਹੀ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਜੋੜੀ ਨੂੰ ਵੀ ਇਸ ਫਿਲਮ ਵਿੱਚ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ।](https://cdn.abplive.com/imagebank/default_16x9.png)
ਇਸ ਦੇ ਨਾਲ ਹੀ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਜੋੜੀ ਨੂੰ ਵੀ ਇਸ ਫਿਲਮ ਵਿੱਚ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ।
8/10
![ਇਹ ਫਿਲਮ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੇ ਕਰੀਅਰ ਦੀ ਸਰਬੋਤਮ ਫਿਲਮ ਹੈ।](https://cdn.abplive.com/imagebank/default_16x9.png)
ਇਹ ਫਿਲਮ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੇ ਕਰੀਅਰ ਦੀ ਸਰਬੋਤਮ ਫਿਲਮ ਹੈ।
9/10
![ਇਹ ਫਿਲਮ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੇ ਕਰੀਅਰ ਦੀ ਸਰਬੋਤਮ ਫਿਲਮ ਹੈ।](https://cdn.abplive.com/imagebank/default_16x9.png)
ਇਹ ਫਿਲਮ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੇ ਕਰੀਅਰ ਦੀ ਸਰਬੋਤਮ ਫਿਲਮ ਹੈ।
10/10
![ਇਹ ਫਿਲਮ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੇ ਕਰੀਅਰ ਦੀ ਸਰਬੋਤਮ ਫਿਲਮ ਹੈ।](https://cdn.abplive.com/imagebank/default_16x9.png)
ਇਹ ਫਿਲਮ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੇ ਕਰੀਅਰ ਦੀ ਸਰਬੋਤਮ ਫਿਲਮ ਹੈ।
Published at : 16 Jun 2021 02:04 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)