ਪੜਚੋਲ ਕਰੋ
(Source: ECI/ABP News)
ਸਫੇਦ ਡਰੈਸ 'ਚ ileana dcruz ਦੀਆਂ ਅਦਾਵਾਂ, ਲੋਕਾਂ ਨੂੰ ਯਾਦ ਆਈ ਤਾਲ ਫ਼ਿਲਮ ਦੀ ਐਸ਼ਵਰਿਆ ਰਾਏ

1/6

ਇੰਡਸਟਰੀ ਦੀ ਬੋਲਡ, ਗਲੈਮਰਸ ਤੇ ਸਟਾਇਲਿਸ਼ ਅਦਾਕਾਰਾ ਦੀ ਗੱਲ ਹੋਵੇ ਤਾਂ ਇਲਿਆਨਾ ਡਿਕ੍ਰੂਜ ਜਾ ਨਾਂਅ ਸਿਖਰ 'ਤੇ ਆਉਂਦਾ ਹੈ। ਫਿਲਮਾਂ 'ਚ ਉਹ ਭਾਵੇਂ ਐਕਟਿਵ ਨਹੀਂ ਪਰ ਤਸਵੀਰਾਂ 'ਚ ਖੂਬ ਕਮਾਲ ਕਰਦੀ ਹੈ।
2/6

ਹੁਣ ਇਕ ਵਾਰ ਫਿਰ ਸਫੇਦ ਰੰਗ ਦੀ ਡ੍ਰੈਸ 'ਚ ਇਲਿਆਨਾ ਨੇ ਕਹਿਰ ਵਰ੍ਹਾਇਆ ਹੈ।
3/6

ਫੈਨਜ਼ ਨੂੰ ਇਲਿਆਨਾ ਦਾ ਇਹ ਅੰਦਾਜ਼ ਖੂਬ ਪਸੰਦ ਆ ਰਿਹਾ ਹੈ।
4/6

ਫਿਲਮ ਤਾਲ 'ਚ ਐਸ਼ਵਰਿਆ ਰਾਏ ਵੀ ਕੁਝ ਇਸ ਤਰ੍ਹਾਂ ਦੀ ਲੱਗ ਰਹੀ ਸੀ।
5/6

ਐਸ਼ਵਰਿਆ ਤੋਂ ਬਾਅਦ ਹੁਣ ਕਈ ਸਾਲਾਂ ਮਗਰੋਂ ਇਲਿਆਨਾ ਦੀ ਓਹੀ ਲੁੱਕ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ।
6/6

ਇਲਿਆਨਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਦੀ ਖੂਬ ਪ੍ਰਤੀਕਿਰਿਆ ਆ ਰਹੀ ਹੈ।
Published at : 16 Apr 2021 06:37 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
