ਪੜਚੋਲ ਕਰੋ
(Source: ECI/ABP News)
Happy Birthday Kunal Khemu: ਬਾਲ ਬਣਾਉਣ ਤੋਂ ਲੈ ਕੇ ਖਾਣਾ ਖਵਾਉਣ ਤੱਕ, ਧੀ ਇਨਾਇਆ ਦਾ ਹਰ ਕੰਮ ਕਰਦੇ ਕੁਨਾਲ, ਇਹ ਤਸਵੀਰਾਂ ਤੁਹਾਡਾ ਦਿਲ ਜਿੱਤ ਲੈਣਗੀਆਂ
kunal_khemu
1/9
![ਅਭਿਨੇਤਾ ਕੁਨਾਲ ਖੇਮੂ ਆਪਣਾ ਜ਼ਿਆਦਾਤਰ ਸਮਾਂ ਆਪਣੀ ਧੀ ਨਾਲ ਬਿਤਾਉਂਦੇ ਹਨ। ਜਿੰਨਾ ਵੀ ਸਮਾਂ ਉਨ੍ਹਾਂ ਨੂੰ ਲੌਕਡਾਊਨ 'ਚ ਮਿਲਿਆ, ਉਨ੍ਹਾਂ ਆਪਣੀ ਧੀ ਨਾਲ ਬਿਤਾਇਆ। ਅੱਜ ਕੁਨਾਲ ਖੇਮੂ ਦਾ ਜਨਮਦਿਨ ਹੈ।](https://cdn.abplive.com/imagebank/default_16x9.png)
ਅਭਿਨੇਤਾ ਕੁਨਾਲ ਖੇਮੂ ਆਪਣਾ ਜ਼ਿਆਦਾਤਰ ਸਮਾਂ ਆਪਣੀ ਧੀ ਨਾਲ ਬਿਤਾਉਂਦੇ ਹਨ। ਜਿੰਨਾ ਵੀ ਸਮਾਂ ਉਨ੍ਹਾਂ ਨੂੰ ਲੌਕਡਾਊਨ 'ਚ ਮਿਲਿਆ, ਉਨ੍ਹਾਂ ਆਪਣੀ ਧੀ ਨਾਲ ਬਿਤਾਇਆ। ਅੱਜ ਕੁਨਾਲ ਖੇਮੂ ਦਾ ਜਨਮਦਿਨ ਹੈ।
2/9
![ਇਸ ਮੌਕੇ 'ਤੇ ਤੁਹਾਨੂੰ ਉਨ੍ਹਾਂ ਦੀਆਂ ਤਸਵੀਰਾਂ ਬੇਟੀ ਇਨਾਆ ਨਾਲ ਵਿਖਾਵਾਂਗੇ।](https://cdn.abplive.com/imagebank/default_16x9.png)
ਇਸ ਮੌਕੇ 'ਤੇ ਤੁਹਾਨੂੰ ਉਨ੍ਹਾਂ ਦੀਆਂ ਤਸਵੀਰਾਂ ਬੇਟੀ ਇਨਾਆ ਨਾਲ ਵਿਖਾਵਾਂਗੇ।
3/9
![ਕੁਨਾਲ ਖੇਮੂ ਦੀ ਬੇਟੀ ਇਨਾਆ ਨੋਮੀ ਦਾ ਜਨਮ 2017 ਵਿੱਚ ਹੋਇਆ ਸੀ।](https://cdn.abplive.com/imagebank/default_16x9.png)
ਕੁਨਾਲ ਖੇਮੂ ਦੀ ਬੇਟੀ ਇਨਾਆ ਨੋਮੀ ਦਾ ਜਨਮ 2017 ਵਿੱਚ ਹੋਇਆ ਸੀ।
4/9
![ਕੁਨਾਲ ਆਪਣੀ ਪਿਆਰੀ ਧੀ ਨਾਲ ਬਹੁਤ ਮਸਤੀ ਕਰਦਾ ਹੈ। ਸੋਹਾ ਅਲੀ ਖਾਨ ਅਕਸਰ ਇਨ੍ਹਾਂ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਹੈ।](https://cdn.abplive.com/imagebank/default_16x9.png)
ਕੁਨਾਲ ਆਪਣੀ ਪਿਆਰੀ ਧੀ ਨਾਲ ਬਹੁਤ ਮਸਤੀ ਕਰਦਾ ਹੈ। ਸੋਹਾ ਅਲੀ ਖਾਨ ਅਕਸਰ ਇਨ੍ਹਾਂ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਹੈ।
5/9
![ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਨ੍ਹਾਂ ਦੀ ਕੈਮਿਸਟਰੀ ਧੀ ਨਾਲ ਕਿੰਨੀ ਵਧੀਆ ਹੈ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਨ੍ਹਾਂ ਦੀ ਕੈਮਿਸਟਰੀ ਧੀ ਨਾਲ ਕਿੰਨੀ ਵਧੀਆ ਹੈ।
6/9
![ਕੁਨਾਲ ਖੁਦ ਇਨਾਇਆ ਦਾ ਸਾਰਾ ਕੰਮ ਕਰਦਾ ਹੈ।](https://cdn.abplive.com/imagebank/default_16x9.png)
ਕੁਨਾਲ ਖੁਦ ਇਨਾਇਆ ਦਾ ਸਾਰਾ ਕੰਮ ਕਰਦਾ ਹੈ।
7/9
![ਇਹ ਤਸਵੀਰ ਉਸ ਦੇ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲੀ ਜਿਸ 'ਚ ਉਹ ਆਪਣੀ ਬੇਟੀ ਦੇ ਵਾਲ ਬਣਾ ਰਿਹਾ ਹੈ।](https://cdn.abplive.com/imagebank/default_16x9.png)
ਇਹ ਤਸਵੀਰ ਉਸ ਦੇ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲੀ ਜਿਸ 'ਚ ਉਹ ਆਪਣੀ ਬੇਟੀ ਦੇ ਵਾਲ ਬਣਾ ਰਿਹਾ ਹੈ।
8/9
![ਕੁਨਾਲ ਪੂਰੀ ਸੁਰੱਖਿਆ ਨਾਲ ਇਨਾਇਆ ਨੂੰ ਬਾਈਕ ਰਾਈਡ ਵੀ ਕਰਵਾਉਂਦੇ ਹਨ।](https://cdn.abplive.com/imagebank/default_16x9.png)
ਕੁਨਾਲ ਪੂਰੀ ਸੁਰੱਖਿਆ ਨਾਲ ਇਨਾਇਆ ਨੂੰ ਬਾਈਕ ਰਾਈਡ ਵੀ ਕਰਵਾਉਂਦੇ ਹਨ।
9/9
![ਕੁਨਾਲ-ਇਨਾਇਆ](https://cdn.abplive.com/imagebank/default_16x9.png)
ਕੁਨਾਲ-ਇਨਾਇਆ
Published at : 25 May 2021 04:18 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)