ਪੜਚੋਲ ਕਰੋ
Kamal Cheema: ਇਸ ਸਾਲ ਦਾ 'ਦਾਦਾ ਸਾਹਿਬ ਫਾਲਕੇ ਆਈਕਨ ਐਵਾਰਡ' ਵੀ ਪਿਆ ਕਮਲ ਚੀਮਾ ਦੀ ਝੋਲੀ, ਜਾਣੋ ਕਿਸ ਪ੍ਰਾਪਤੀ ਲਈ ਮਿਲਿਆ ਸਨਮਾਨ
Kamal Cheema Pics:ਅਦਾਕਾਰਾ ਤੇ ਮਾਡਲ ਨੂੰ ਫਿਲਮ ਇੰਡਸਟਰੀ 'ਚ ਉਸ ਦੇ ਬੇਹਤਰੀਨ ਯੋਗਦਾਨ ਦੇ ਲਈ ਦਾਦਾ ਸਾਹਿਬ ਫਾਲਕੇ ਐਵਾਰਡ ਵੀ ਮਿਲਿਆ ਹੈ। ਹੁਣ ਫਿਰ ਤੋਂ ਉਸ ਨੂੰ ਮਹਾਰਾਸ਼ਟਰ 'ਚ ਦਾਦਾ ਸਾਹਿਬ ਫਾਲਕੇ ਆਈਕਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।
ਕਮਲ ਚੀਮਾ
1/9

ਕਮਲ ਚੀਮਾ ਐਕਟਿੰਗ ਦੀ ਦੁਨੀਆ ਦਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ।
2/9

ਉਸ ਨੇ ਆਪਣੇ ਕਰੀਅਰ 'ਚ ਹੁਣ ਪੂਰੀ ਦੁਨੀਆ 'ਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ।
Published at : 26 Jun 2023 05:33 PM (IST)
ਹੋਰ ਵੇਖੋ





















