ਪੜਚੋਲ ਕਰੋ
(Source: ECI/ABP News)
ਬੁਆਏਫਰੈਂਡ ਨਾਲ ਚੁੱਪ-ਚੁਪੀਤੇ ਜੈਕੀ ਸ਼ਰੌਫ ਦੀ ਧੀ ਕ੍ਰਿਸ਼ਨਾ ਨੇ ਕਰਾਇਆ ਵਿਆਹ? ਸਾਹਮਣੇ ਆਈਆਂ ਰੋਮਾਂਟਿਕ ਤਸਵੀਰਾਂ
![](https://static.abplive.com/wp-content/uploads/sites/5/2020/05/13200026/1.jpg?impolicy=abp_cdn&imwidth=720)
1/9
![](https://static.abplive.com/wp-content/uploads/sites/5/2020/05/13195218/9.jpg?impolicy=abp_cdn&imwidth=720)
2/9
![](https://static.abplive.com/wp-content/uploads/sites/5/2020/05/13195157/8.jpg?impolicy=abp_cdn&imwidth=720)
3/9
![](https://static.abplive.com/wp-content/uploads/sites/5/2020/05/13195117/7.jpg?impolicy=abp_cdn&imwidth=720)
4/9
![ਹਾਲ ਹੀ ‘ਚ ਕ੍ਰਿਸ਼ਨ ਸ਼ਰੋਫ ਨੇ ਇੰਸਟਾਗ੍ਰਾਮ ‘ਤੇ ਬੇਹੱਦ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ।](https://static.abplive.com/wp-content/uploads/sites/5/2020/05/13195037/6.jpg?impolicy=abp_cdn&imwidth=720)
ਹਾਲ ਹੀ ‘ਚ ਕ੍ਰਿਸ਼ਨ ਸ਼ਰੋਫ ਨੇ ਇੰਸਟਾਗ੍ਰਾਮ ‘ਤੇ ਬੇਹੱਦ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ।
5/9
![ਉਸ ਨੇ ਕਿਹਾ ਕਿ ਅਸੀਂ ਵਿਆਹ ਨਹੀਂ ਕੀਤਾ ਹੈ, ਪਰ ਅਸੀਂ ਨਿਸ਼ਚਤ ਰੂਪ ਵਿੱਚ ਇਸ ਬਾਰੇ ਸੋਚ ਰਹੇ ਹਾਂ। ਦੇਖਦੇ ਹਾਂ ਇਹ ਕਦੋਂ ਹੁੰਦਾ ਹੈ।](https://static.abplive.com/wp-content/uploads/sites/5/2020/05/13194956/5.jpg?impolicy=abp_cdn&imwidth=720)
ਉਸ ਨੇ ਕਿਹਾ ਕਿ ਅਸੀਂ ਵਿਆਹ ਨਹੀਂ ਕੀਤਾ ਹੈ, ਪਰ ਅਸੀਂ ਨਿਸ਼ਚਤ ਰੂਪ ਵਿੱਚ ਇਸ ਬਾਰੇ ਸੋਚ ਰਹੇ ਹਾਂ। ਦੇਖਦੇ ਹਾਂ ਇਹ ਕਦੋਂ ਹੁੰਦਾ ਹੈ।
6/9
![ਲਾਈਵ ਚੈਟ ਦੇ ਦੌਰਾਨ ਇੱਕ ਫੈਨ ਨੇ ਪੁੱਛਿਆ ਕਿ ਕੀ ਕ੍ਰਿਸ਼ਨਾ ਤੇ ਉਹ ਪਹਿਲਾਂ ਹੀ ਵਿਆਹੇ ਹੋਏ ਸਨ? ਇਸ ਦੇ ਜਵਾਬ ‘ਚ ਉਸਨੇ ਕਿਹਾ ਕਿ ਜੇ ਸਾਡਾ ਵਿਆਹ ਹੁੰਦਾ ਤਾਂ ਮੇਰੇ ਹੱਥ ‘ਚ ਵੈਡਿੰਗ ਰਿੰਗ ਹੁੰਦੀ।](https://static.abplive.com/wp-content/uploads/sites/5/2020/05/13194927/4.jpg?impolicy=abp_cdn&imwidth=720)
ਲਾਈਵ ਚੈਟ ਦੇ ਦੌਰਾਨ ਇੱਕ ਫੈਨ ਨੇ ਪੁੱਛਿਆ ਕਿ ਕੀ ਕ੍ਰਿਸ਼ਨਾ ਤੇ ਉਹ ਪਹਿਲਾਂ ਹੀ ਵਿਆਹੇ ਹੋਏ ਸਨ? ਇਸ ਦੇ ਜਵਾਬ ‘ਚ ਉਸਨੇ ਕਿਹਾ ਕਿ ਜੇ ਸਾਡਾ ਵਿਆਹ ਹੁੰਦਾ ਤਾਂ ਮੇਰੇ ਹੱਥ ‘ਚ ਵੈਡਿੰਗ ਰਿੰਗ ਹੁੰਦੀ।
7/9
![ਹਾਲ ਹੀ ‘ਚ ਈਬਨ ਨੇ ਇੱਕ ਲਾਈਵ ਸੈਸ਼ਨ ‘ਚ ਖੁਲਾਸਾ ਕੀਤਾ ਕਿ ਉਹ ਜਲਦੀ ਵਿਆਹ ਕਰਨ ਜਾ ਰਿਹਾ ਹੈ।](https://static.abplive.com/wp-content/uploads/sites/5/2020/05/13194852/3.jpg?impolicy=abp_cdn&imwidth=720)
ਹਾਲ ਹੀ ‘ਚ ਈਬਨ ਨੇ ਇੱਕ ਲਾਈਵ ਸੈਸ਼ਨ ‘ਚ ਖੁਲਾਸਾ ਕੀਤਾ ਕਿ ਉਹ ਜਲਦੀ ਵਿਆਹ ਕਰਨ ਜਾ ਰਿਹਾ ਹੈ।
8/9
![ਦੋਵੇਂ ਕਾਫ਼ੀ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਵੇਂ ਆਪਣੇ ਰਿਸ਼ਤੇ ਨੂੰ ਲੈ ਕੇ ਕਾਫ਼ੀ ਖੁੱਲ੍ਹੇ ਹਨ ਤੇ ਅਕਸਰ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦੇ ਨਜ਼ਰ ਆਉਂਦੇ ਹਨ।](https://static.abplive.com/wp-content/uploads/sites/5/2020/05/13194825/2.jpg?impolicy=abp_cdn&imwidth=720)
ਦੋਵੇਂ ਕਾਫ਼ੀ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਵੇਂ ਆਪਣੇ ਰਿਸ਼ਤੇ ਨੂੰ ਲੈ ਕੇ ਕਾਫ਼ੀ ਖੁੱਲ੍ਹੇ ਹਨ ਤੇ ਅਕਸਰ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦੇ ਨਜ਼ਰ ਆਉਂਦੇ ਹਨ।
9/9
![ਜੈਕੀ ਸ਼ਰੌਫ ਦੀ ਬੇਟੀ ਤੇ ਟਾਈਗਰ ਸ਼ਰੌਫ ਦੀ ਭੈਣ ਕ੍ਰਿਸ਼ਨਾ ਸ਼ਰੌਫ ਜਲਦੀ ਵਿਆਹ ਕਰਵਾ ਸਕਦੀ ਹੈ। ਇਸ ਦਾ ਸੰਕੇਤ ਉਸ ਦੇ ਬੁਆਏਫ੍ਰੈਂਡ ਈਬਾਨ ਹੇਮਸ ਦੁਆਰਾ ਦਿੱਤਾ ਗਿਆ ਹੈ।](https://static.abplive.com/wp-content/uploads/sites/5/2020/05/13194813/1.jpg?impolicy=abp_cdn&imwidth=720)
ਜੈਕੀ ਸ਼ਰੌਫ ਦੀ ਬੇਟੀ ਤੇ ਟਾਈਗਰ ਸ਼ਰੌਫ ਦੀ ਭੈਣ ਕ੍ਰਿਸ਼ਨਾ ਸ਼ਰੌਫ ਜਲਦੀ ਵਿਆਹ ਕਰਵਾ ਸਕਦੀ ਹੈ। ਇਸ ਦਾ ਸੰਕੇਤ ਉਸ ਦੇ ਬੁਆਏਫ੍ਰੈਂਡ ਈਬਾਨ ਹੇਮਸ ਦੁਆਰਾ ਦਿੱਤਾ ਗਿਆ ਹੈ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਆਈਪੀਐਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)