ਪੜਚੋਲ ਕਰੋ
ਵਿੱਕੀ ਕੌਸ਼ਲ ਨਾਲ ਰੈਂਪ 'ਤੇ ਉਤਰੀ ਜਾਨ੍ਹਵੀ ਕਪੂਰ, ਵੇਖੋ ਖੂਬਸੂਰਤ ਤਸਵੀਰਾਂ

1/9

2/9

3/9

4/9

5/9

ਵਿੱਕੀ ਅਤੇ ਜਾਨ੍ਹਵੀ ਜਲਦੀ ਹੀ ਕਰਨ ਜੌਹਰ ਦੀ ਮਲਟੀਸਟਾਰਰ ਫ਼ਿਲਮ 'ਤਖ਼ਤ' 'ਚ ਨਜ਼ਰ ਆਉਣਗੇ, ਜਿਸ 'ਚ ਰਣਬੀਰ ਸਿੰਘ ਵੀ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ। ਫ਼ਿਲਮ 'ਚ ਆਲੀਆ ਭੱਟ, ਕਰੀਨਾ ਕਪੂਰ, ਅਨਿਲ ਕਪੂਰ ਤੇ ਭੂਮੀ ਪੇਡਨੇਕਰ ਵੀ ਨਜ਼ਰ ਆਉਣਗੇ।
6/9

ਜਾਨ੍ਹਵੀ ਨੇ ਇਸ ਬਾਰੇ ਕਿਹਾ, "ਮੇਰਾ ਫੈਸ਼ਨ ਮੇਰੇ ਮੂਡ, ਸਹਿਜਤਾ ਅਤੇ ਮੌਕੇ 'ਤੇ ਨਿਰਭਰ ਕਰਦਾ ਹੈ।"
7/9

ਜਾਨ੍ਹਵੀ ਕਪੂਰ ਦਾ ਕਹਿਣਾ ਸੀ ਕਿ ਉਹ ਇੱਕ ਮੂਡੀ ਡ੍ਰੈਸਰ ਹੈ। ਉੱਥੇ ਹੀ ਵਿੱਕੀ ਦਾ ਕਹਿਣਾ ਹੈ ਕਿ ਫੈਸ਼ਨ ਅਜਿਹਾ ਹੋਣਾ ਚਾਹੀਦਾ ਜਿਸ ਨਾਲ ਖੁਦ ਨੂੰ ਬਿਆਨ ਕਰਨ 'ਚ ਮਦਦ ਮਿਲੇ।
8/9

ਇਸ ਦੌਰਾਨ ਦੋਨੋਂ ਬੇਹਦ ਖੂਬਸੂਰਤ ਅੰਦਾਜ਼ 'ਚ ਨਜ਼ਰ ਆਏ।
9/9

ਲੈਕਮੇ ਫੈਸ਼ਨ ਵੀਕ ਸਮਰ ਰਿਸਾਰਟ 2020 'ਚ ਜਾਨ੍ਹਵੀ ਕਪੂਰ ਤੇ ਵਿੱਕੀ ਕੌਸ਼ਲ ਨੇ ਇੱਕਠੇ ਰੈਂਪ ਵਾਕ ਕੀਤਾ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕਾਰੋਬਾਰ
ਸਿਹਤ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
