ਪੜਚੋਲ ਕਰੋ
ਵੀਕੈਂਡ 'ਤੇ ਜਾਨ੍ਹਵੀ ਕਪੂਰ ਦੀ ਦੋਸਤਾਂ ਨਾਲ ਮਸਤੀ, ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
Jahnvi Kapoor
1/5

ਅਦਾਕਾਰਾ ਜਾਹਨਵੀ ਕਪੂਰ ਖਾਲੀ ਸਮੇਂ 'ਚ ਆਪਣੇ ਦੋਸਤਾਂ ਨਾਲ ਕੁਆਲਿਟੀ ਟਾਈਮ ਬਿਤਾਉਣਾ ਪਸੰਦ ਕਰਦੀ ਹੈ। ਇਸ ਵੀਕੈਂਡ 'ਤੇ ਵੀ ਜਾਹਨਵੀ ਨੇ ਆਪਣੇ ਖਾਸ ਦੋਸਤਾਂ ਨਾਲ ਟ੍ਰਿਪ ਦਾ ਆਨੰਦ ਮਾਣਿਆ ਅਤੇ ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ।
2/5

ਤਸਵੀਰਾਂ 'ਚ ਜਾਹਨਵੀ ਕਿਸੇ ਖੂਬਸੂਰਤ ਜਗ੍ਹਾ 'ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਉਸ ਸਥਾਨ ਦਾ ਜ਼ਿਕਰ ਨਹੀਂ ਕੀਤਾ ਹੈ ਪਰ ਉਹ ਕਿਸੇ ਪਹਾੜੀ ਖੇਤਰ 'ਤੇ ਹੈ ਅਤੇ ਦੋਸਤਾਂ ਦੇ ਨਾਲ ਮਸਤੀ ਕਰ ਰਹੀ ਹੈ।
Published at : 17 Apr 2022 10:36 PM (IST)
ਹੋਰ ਵੇਖੋ





















