ਪੜਚੋਲ ਕਰੋ
ਜੈਨੀਫ਼ਰ ਵਿੰਗੇਟ ਹੀ ਨਹੀਂ ਇਨ੍ਹਾਂ ਸਟਾਰਜ਼ ਦਾ ਵੀ ਪਿਆਰ `ਚ ਟੁੱਟ ਚੁੱਕਿਆ ਹੈ ਦਿਲ
ਪਿਆਰ `ਚ ਦਿਲ ਟੁੱਟਣਾ ਕੋਈ ਖਾਸ ਗੱਲ ਨਹੀਂ ਹੈ। ਪਿਆਰ ਦੋਵੇਂ ਪਾਸਿਓਂ ਬਰਾਬਰ ਨਿਭਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਟੀਵੀ ਇੰਡਸਟਰੀ ਦੇ ਕੁੱਝ ਅਜਿਹੇ ਚਰਚਿਤ ਨਾਂ ਜਿਨ੍ਹਾਂ ਦਾ ਪਿਆਰ `ਚ ਦਿਲ ਟੁੱਟ ਚੁੱਕਿਆ ਹੈ।
ਜੈਨੀਫ਼ਰ ਵਿੰਗੇਟ ਹੀ ਨਹੀਂ ਇਨ੍ਹਾਂ ਸਟਾਰਜ਼ ਦਾ ਵੀ ਪਿਆਰ `ਚ ਟੁੱਟ ਚੁੱਕਿਆ ਹੈ ਦਿਲ
1/6

ਪਿਆਰ `ਚ ਦਿਲ ਟੁੱਟਣਾ ਕੋਈ ਖਾਸ ਗੱਲ ਨਹੀਂ ਹੈ। ਪਿਆਰ ਦੋਵੇਂ ਪਾਸਿਓਂ ਬਰਾਬਰ ਨਿਭਾਇਆ ਜਾਂਦਾ ਹੈ। ਪਰ ਜਦੋਂ ਨਿਭਾਉਣ `ਚ ਕਿਸੇ ਇੱਕ ਪਾਸੇ ਤੋਂ ਕਮੀ ਹੋਣ ਲੱਗਦੀ ਹੈ, ਤਾਂ ਉਥੇ ਤਕਰਾਰ ਸ਼ੁਰੂ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਟੀਵੀ ਇੰਡਸਟਰੀ ਦੇ ਕੁੱਝ ਅਜਿਹੇ ਚਰਚਿਤ ਨਾਂ ਜਿਨ੍ਹਾਂ ਦਾ ਪਿਆਰ `ਚ ਦਿਲ ਟੁੱਟ ਚੁੱਕਿਆ ਹੈ।
2/6

ਕਨਿਕਾ ਮਾਨ ਅਤੇ ਨਿਸ਼ਾਂਤ ਸਿੰਘ ਮਲਕਾਨੀ ਬਾਰੇ ਵੀ ਖਬਰਾਂ ਹਨ ਕਿ ਇਹ ਦੋਵੇਂ ਹੁਣ ਇਕੱਠੇ ਨਹੀਂ ਹਨ। ਹਾਲਾਂਕਿ ਇਸ ਜੋੜੇ ਨੇ ਬ੍ਰੇਕਅੱਪ ਦੀਆਂ ਖਬਰਾਂ ਨੂੰ ਅਫਵਾਹ ਕਰਾਰ ਦਿੱਤਾ ਹੈ। ਨਿਸ਼ਾਂਤ ਦਾ ਕਹਿਣਾ ਹੈ ਕਿ ਦੋਵੇਂ ਆਪਣੇ ਕਰੀਅਰ 'ਚ ਰੁੱਝੇ ਹੋਏ ਹਨ, ਜਿਸ ਕਾਰਨ ਉਹ ਪਹਿਲਾਂ ਵਾਂਗ ਇਕੱਠੇ ਸਮਾਂ ਨਹੀਂ ਬਿਤਾ ਪਾਉਂਦੇ ਹਨ।
Published at : 23 Jul 2022 02:20 PM (IST)
ਹੋਰ ਵੇਖੋ





















