ਪੜਚੋਲ ਕਰੋ
Kangana Ranaut: ਕੰਗਨਾ ਰਣੌਤ ਦੀ ਫਿਲਮ 'ਤੇਜਸ' ਬੁਰੀ ਤਰ੍ਹਾਂ ਪਿਟੀ, 70 ਕਰੋੜ 'ਚ ਬਣੀ ਫਿਲਮ ਨੇ ਕੀਤੀ ਸਿਰਫ ਇੰਨੀਂ ਕਮਾਈ
Tejas Box Office Collection: Tejas 27 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਰਿਲੀਜ਼ ਤੋਂ ਬਾਅਦ ਫਿਲਮ ਦਾ ਕਲੈਕਸ਼ਨ ਕਾਫੀ ਖਰਾਬ ਰਿਹਾ ਹੈ। ਦੱਸ ਦੇਈਏ ਕਿ ਤੇਜਸ ਨੂੰ 50 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਕੰਗਨਾ ਰਣੌਤ ਦੀ ਫਿਲਮ 'ਤੇਜਸ' ਬੁਰੀ ਤਰ੍ਹਾਂ ਪਿਟੀ, 70 ਕਰੋੜ 'ਚ ਬਣੀ ਫਿਲਮ ਨੇ ਕੀਤੀ ਸਿਰਫ ਇੰਨੀਂ ਕਮਾਈ
1/8

ਬਾਲੀਵੁੱਡ ਦੀ ਕੁਈਨ ਅਭਿਨੇਤਰੀ ਕੰਗਨਾ ਰਣੌਤ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਨੇ ਬਾਕਸ ਆਫਿਸ 'ਤੇ ਸੰਘਰਸ਼ ਕਰਦੇ ਹੋਏ ਮੇਕਰਸ ਨੂੰ ਖੂਨ ਦੇ ਹੰਝੂ ਰੁਆ ਦਿੱਤੇ ਹਨ।
2/8

ਇਹ ਫਿਲਮ 27 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਫਿਲਮ ਦਾ ਕਲੈਕਸ਼ਨ ਕਾਫੀ ਖਰਾਬ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਕੰਗਨਾ ਰਣੌਤ ਸਟਾਰਰ ਫਿਲਮ 'ਤੇਜਸ' ਨੂੰ 50 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
Published at : 09 Nov 2023 02:39 PM (IST)
ਹੋਰ ਵੇਖੋ





















