ਪੜਚੋਲ ਕਰੋ
(Source: ECI/ABP News)
ਵਿਵਾਦਾਂ ਦੇ ਬਾਦਸ਼ਾਹ ਰਹੇ ਬਿੱਗ ਬੌਸ ਕੰਟੈਸਟੈਂਟ Karan Kundra, ਕੋ-ਐਕਟਰ ਨੂੰ ਸੈੱਟ ‘ਤੇ ਹੀ ਮਾਰ ਦਿੱਤਾ ਸੀ ਥੱਪੜ
![](https://feeds.abplive.com/onecms/images/uploaded-images/2021/10/28/634eed3c1a544516b72fc7b7a1ee1cb6_original.jpeg?impolicy=abp_cdn&imwidth=720)
ਕਰਨ ਕੁੰਦਰਾ
1/7
![Karan Kundrra Controversy: ਬਿੱਗ ਬੌਸ ਦੇ ਘਰ ‘ਚ ਕਰਣ ਕੁੰਦਰਾ ਮਜ਼ਬੂਤ ਕੰਟੈਸਟੇਂਟ ਦੇ ਤੌਰ ‘ਤੇ ਉੱਭਰ ਕੇ ਸਾਹਮਣੇ ਆਏ ਹਨ। ਪਹਿਲੇ ਹੀ ਦਿਨ ਤੋਂ ਉਹ ਸ਼ੋਅ ‘ਚ ਛਾਏ ਹੋਏ ਹਨ ਤੇ ਹੁਣ ਉਨਾਂ ਦਾ ਤੇਜੱਸਵੀ ਪ੍ਰਕਾਸ਼ ਨਾਲ ਲਵ ਐਂਗਲ ਵੀ ਲੋਕਾਂ ਨੂੰ ਪਸੰਦ ਆ ਰਿਹਾ ਹੈ। ਕਰਨ ਸ਼ੋਅ ‘ਚ ਕਈ ਵਿਵਾਦਾਂ ‘ਚ ਫਸੇ ਵੀ ਪਾਏ ਗਏ।](https://feeds.abplive.com/onecms/images/uploaded-images/2021/10/28/7d49759dd9d7b7564e84748255601b62ed421.jpeg?impolicy=abp_cdn&imwidth=720)
Karan Kundrra Controversy: ਬਿੱਗ ਬੌਸ ਦੇ ਘਰ ‘ਚ ਕਰਣ ਕੁੰਦਰਾ ਮਜ਼ਬੂਤ ਕੰਟੈਸਟੇਂਟ ਦੇ ਤੌਰ ‘ਤੇ ਉੱਭਰ ਕੇ ਸਾਹਮਣੇ ਆਏ ਹਨ। ਪਹਿਲੇ ਹੀ ਦਿਨ ਤੋਂ ਉਹ ਸ਼ੋਅ ‘ਚ ਛਾਏ ਹੋਏ ਹਨ ਤੇ ਹੁਣ ਉਨਾਂ ਦਾ ਤੇਜੱਸਵੀ ਪ੍ਰਕਾਸ਼ ਨਾਲ ਲਵ ਐਂਗਲ ਵੀ ਲੋਕਾਂ ਨੂੰ ਪਸੰਦ ਆ ਰਿਹਾ ਹੈ। ਕਰਨ ਸ਼ੋਅ ‘ਚ ਕਈ ਵਿਵਾਦਾਂ ‘ਚ ਫਸੇ ਵੀ ਪਾਏ ਗਏ।
2/7
![ਬਿਗ ਬੌਸ ਦੇ ਘਰ ‘ਚ ਕਰਨ ਕੁੰਦਰਾ ਦੇ ਨਾਲ ਪ੍ਰਤੀਕ ਸਹਿਜਪਾਲ ਵੀ ਹੈ। ਕਰਨ ਰਿਐਲਿਟੀ ਸ਼ੋਅ ਲਵ ਸਕੂਲ ‘ਚ ਉਨਾਂ ਦੇ ਮੈਂਟੋਰ ਰਹਿ ਚੁੱਕੇ ਹਨ। ਇਸ ਸ਼ੋਅ ‘ਚ ਕਰਨ ਕੁੰਦਰਾ ਨੇ ਪ੍ਰਤੀਕ ਨੂੰ ਹੇਠਾਂ ਸੁੱਟ ਦਿੱਤਾ ਸੀ।](https://feeds.abplive.com/onecms/images/uploaded-images/2021/10/28/9b9200d01093b3486adeb6f42093ed327d041.jpeg?impolicy=abp_cdn&imwidth=720)
ਬਿਗ ਬੌਸ ਦੇ ਘਰ ‘ਚ ਕਰਨ ਕੁੰਦਰਾ ਦੇ ਨਾਲ ਪ੍ਰਤੀਕ ਸਹਿਜਪਾਲ ਵੀ ਹੈ। ਕਰਨ ਰਿਐਲਿਟੀ ਸ਼ੋਅ ਲਵ ਸਕੂਲ ‘ਚ ਉਨਾਂ ਦੇ ਮੈਂਟੋਰ ਰਹਿ ਚੁੱਕੇ ਹਨ। ਇਸ ਸ਼ੋਅ ‘ਚ ਕਰਨ ਕੁੰਦਰਾ ਨੇ ਪ੍ਰਤੀਕ ਨੂੰ ਹੇਠਾਂ ਸੁੱਟ ਦਿੱਤਾ ਸੀ।
3/7
![ਕਰਨ ਕੁੰਦਰਾ ਐਮਟੀਵੀ ਦੇ ਸ਼ੋਅ ਰੋਡੀਜ਼ ਦੇ ਸੈੱਟ ‘ਤੇ ਵੀ ਹੰਗਾਮਾ ਕਰ ਚੁੱਕੇ ਹਨ। ਉਹ ਇਸ ਸ਼ੋਅ ਨੂੰ ਜੱਜ ਕਰਦੇ ਸਨ। ਉਨਾਂ ਸ਼ੋਅ ਦੇ ਕੰਟੈਸਟੇਂਟ ਨੂੰ ਥੱਪੜ ਮਾਰ ਦਿੱਤਾ ਸੀ।](https://feeds.abplive.com/onecms/images/uploaded-images/2021/10/28/86d1811dde50f0b597013903f3c2335d67d43.jpeg?impolicy=abp_cdn&imwidth=720)
ਕਰਨ ਕੁੰਦਰਾ ਐਮਟੀਵੀ ਦੇ ਸ਼ੋਅ ਰੋਡੀਜ਼ ਦੇ ਸੈੱਟ ‘ਤੇ ਵੀ ਹੰਗਾਮਾ ਕਰ ਚੁੱਕੇ ਹਨ। ਉਹ ਇਸ ਸ਼ੋਅ ਨੂੰ ਜੱਜ ਕਰਦੇ ਸਨ। ਉਨਾਂ ਸ਼ੋਅ ਦੇ ਕੰਟੈਸਟੇਂਟ ਨੂੰ ਥੱਪੜ ਮਾਰ ਦਿੱਤਾ ਸੀ।
4/7
![ਕਰਨ ਕੁੰਦਰਾ ਦੇ ਵਿਵਾਦ ਇੱਥੋਂ ਤਕ ਸੀਮਿਤ ਨਹੀਂ। ਕਰਨ ਸੀਰੀਅਲ ਯੇ ਕਹਾਂ ਆ ਗਏ ਹਮ ਕੇ ਲੀਡ ਐਕਟਰ ਸਨ, ਇਸ ਸੀਰੀਅਲ ‘ਚ ਸਾਨਵੀ ਤਲਵਾਰ ਉਨਾਂ ਦੇ ਨਾਲ ਸੀ। ਇਕ ਸੀਨ ‘ਚ ਸਾਨਵੀ ਨੇ ਕਰਨ ਦੇ ਥੱਪੜ ਮਾਰਨਾ ਸੀ, ਸਾਨਵੀ ਤੋਂ ਥੱਪੜ ਥੋੜਾ ਜ਼ੋਰ ਕੇ ਲੱਗ ਗਿਆ। ਜਿਸ ਤੋਂ ਬਾਅਦ ਕਰਨ ਨੇ ਉਨਾਂ ਨੂੰ ਪਲਟ ਕੇ ਥੱਪੜ ਜੜ ਦਿੱਤਾ ਸੀ।](https://feeds.abplive.com/onecms/images/uploaded-images/2021/10/28/f596316579255f2edfa0834362811abe2c327.jpeg?impolicy=abp_cdn&imwidth=720)
ਕਰਨ ਕੁੰਦਰਾ ਦੇ ਵਿਵਾਦ ਇੱਥੋਂ ਤਕ ਸੀਮਿਤ ਨਹੀਂ। ਕਰਨ ਸੀਰੀਅਲ ਯੇ ਕਹਾਂ ਆ ਗਏ ਹਮ ਕੇ ਲੀਡ ਐਕਟਰ ਸਨ, ਇਸ ਸੀਰੀਅਲ ‘ਚ ਸਾਨਵੀ ਤਲਵਾਰ ਉਨਾਂ ਦੇ ਨਾਲ ਸੀ। ਇਕ ਸੀਨ ‘ਚ ਸਾਨਵੀ ਨੇ ਕਰਨ ਦੇ ਥੱਪੜ ਮਾਰਨਾ ਸੀ, ਸਾਨਵੀ ਤੋਂ ਥੱਪੜ ਥੋੜਾ ਜ਼ੋਰ ਕੇ ਲੱਗ ਗਿਆ। ਜਿਸ ਤੋਂ ਬਾਅਦ ਕਰਨ ਨੇ ਉਨਾਂ ਨੂੰ ਪਲਟ ਕੇ ਥੱਪੜ ਜੜ ਦਿੱਤਾ ਸੀ।
5/7
![ਕਰਨ ਕੁੰਦਰਾ ਤੇ ਅਨੁਸ਼ਾ ਦਾਂਡੇਕਰ 6 ਸਾਲਾਂ ਤਕ ਇਕ ਦੂਜੇ ਨੂੰ ਡੇਟ ਕਰ ਚੁੱਕੇ ਸਨ। ਪਰ ਬਾਅਦ ‘ਚ ਦੋਵੇਂ ਵੱਖ ਹੋ ਗਏ। ਅਨੁਸ਼ਕਾ ਨੇ ਕਰਨ ‘ਤੇ ਧੋਖੇ ਦਾ ਦੋਸ਼ ਲਾਇਆ ਸੀ।](https://feeds.abplive.com/onecms/images/uploaded-images/2021/10/28/05aa84277d1f2624bd72a744a9aa63a7f5ff0.jpeg?impolicy=abp_cdn&imwidth=720)
ਕਰਨ ਕੁੰਦਰਾ ਤੇ ਅਨੁਸ਼ਾ ਦਾਂਡੇਕਰ 6 ਸਾਲਾਂ ਤਕ ਇਕ ਦੂਜੇ ਨੂੰ ਡੇਟ ਕਰ ਚੁੱਕੇ ਸਨ। ਪਰ ਬਾਅਦ ‘ਚ ਦੋਵੇਂ ਵੱਖ ਹੋ ਗਏ। ਅਨੁਸ਼ਕਾ ਨੇ ਕਰਨ ‘ਤੇ ਧੋਖੇ ਦਾ ਦੋਸ਼ ਲਾਇਆ ਸੀ।
6/7
![ਅਨੁਸ਼ਕਾ ਤੋਂ ਪਹਿਲਾਂ ਕਰਨ ਕੁੰਦਰਾ, ਕ੍ਰਿਤਿਕਾ ਕਾਮਰਾ ਨੂੰ ਵੀ ਡੇਟ ਕਰ ਚੁੱਕੇ ਹਨ। ਕਰਨ ਤੇ ਕ੍ਰਿਤਿਕਾ ਨੇ ਸੀਰੀਅਲ ਕਿਤਨੀ ਮੋਹੱਬਤ ਹੈ ‘ਚ ਇਕੱਠੇ ਕੰਮ ਕੀਤਾ ਸੀ, ਪਰ ਬਾਅਦ ‘ਚ ਦੋਵੇਂ ਵੱਖ ਹੋ ਗਏ।](https://feeds.abplive.com/onecms/images/uploaded-images/2021/10/28/6bffe6874e211137e98962ffc90f59b57042f.jpeg?impolicy=abp_cdn&imwidth=720)
ਅਨੁਸ਼ਕਾ ਤੋਂ ਪਹਿਲਾਂ ਕਰਨ ਕੁੰਦਰਾ, ਕ੍ਰਿਤਿਕਾ ਕਾਮਰਾ ਨੂੰ ਵੀ ਡੇਟ ਕਰ ਚੁੱਕੇ ਹਨ। ਕਰਨ ਤੇ ਕ੍ਰਿਤਿਕਾ ਨੇ ਸੀਰੀਅਲ ਕਿਤਨੀ ਮੋਹੱਬਤ ਹੈ ‘ਚ ਇਕੱਠੇ ਕੰਮ ਕੀਤਾ ਸੀ, ਪਰ ਬਾਅਦ ‘ਚ ਦੋਵੇਂ ਵੱਖ ਹੋ ਗਏ।
7/7
![ਕਰਨ ਕੁੰਦਰਾ ਹਾਲ ਹੀ ‘ਚ ਉਸ ਸਮੇਂ ਵਿਵਾਦਾਂ ‘ਚ ਆ ਗਏ ਸਨ ਜਦੋਂ ਅਦਾਕਾਰਾ ਸ਼ਿਲਪਾਂ ਕੱਟੀ ਦੇ ਪਤੀ ਰਾਜ ਕੁੰਦਰਾ ਦੇ ਅਸ਼ਲੀਲ ਵੀਡੀਓ ਮਾਮਲੇ ‘ਚ ਫਸਣ ਤੋਂ ਬਾਅਦ ਲੋਕਾਂ ਨੇ ਉਨਾਂ ਨੂੰ ਵੀ ਟ੍ਰੋਲ ਕਰਨਾ ਸ਼ੁਰੂ ਕਰਨਾ ਦਿੱਤਾ।](https://feeds.abplive.com/onecms/images/uploaded-images/2021/10/28/fc3e0433ded3e81d0f81c48c776451ea103a9.jpeg?impolicy=abp_cdn&imwidth=720)
ਕਰਨ ਕੁੰਦਰਾ ਹਾਲ ਹੀ ‘ਚ ਉਸ ਸਮੇਂ ਵਿਵਾਦਾਂ ‘ਚ ਆ ਗਏ ਸਨ ਜਦੋਂ ਅਦਾਕਾਰਾ ਸ਼ਿਲਪਾਂ ਕੱਟੀ ਦੇ ਪਤੀ ਰਾਜ ਕੁੰਦਰਾ ਦੇ ਅਸ਼ਲੀਲ ਵੀਡੀਓ ਮਾਮਲੇ ‘ਚ ਫਸਣ ਤੋਂ ਬਾਅਦ ਲੋਕਾਂ ਨੇ ਉਨਾਂ ਨੂੰ ਵੀ ਟ੍ਰੋਲ ਕਰਨਾ ਸ਼ੁਰੂ ਕਰਨਾ ਦਿੱਤਾ।
Published at : 28 Oct 2021 11:14 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)