ਪੜਚੋਲ ਕਰੋ
ਪ੍ਰਿੰਟਿਡ ਗਾਊਨ 'ਚ ਬੇਹੱਦ ਗਲੈਮਰਸ ਪੋਜ਼ ਦਿੰਦੀ ਨਜ਼ਰ ਆਈ ਖੁਸ਼ੀ ਕਪੂਰ, ਖੁਦ ਨੂੰ ਦੱਸਿਆ Princess, ਦੇਖੋ ਬੋਲਡ ਤਸਵੀਰਾਂ
khushi_kapoor
1/8

ਮਰਹੂਮ ਬਾਲੀਵੁੱਡ ਅਭਿਨੇਤਰੀ ਸ਼੍ਰੀ ਦੇਵੀ ਦੀ ਛੋਟੀ ਬੇਟੀ ਖੁਸ਼ੀ ਕਪੂਰ ਨੇ ਆਪਣੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਉਸ ਨੇ ਆਪਣੇ ਆਪ ਨੂੰ 'ਬੈੱਡਰੂਮ ਦੀ ਪ੍ਰਿੰਸਿਸ' ਦੱਸਿਆ ਹੈ।
2/8

ਖੁਸ਼ੀ ਕਪੂਰ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ ਤੇ ਸਮੇਂ-ਸਮੇਂ 'ਤੇ ਫੈਨਸ ਨਾਲ ਫੋਟੋਆਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।
3/8

ਇਸ ਫੋਟੋ ਵਿੱਚ ਉਸ ਨੇ ਪ੍ਰਿੰਟਿਡ ਗਾਊਨ ਪਾਇਆ ਹੋਇਆ ਹੈ ਤੇ ਖੂਬਸੂਰਤ ਪੋਜ਼ ਦੇ ਰਹੀ ਹੈ। ਉਸ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ।
4/8

ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਸ ਨੇ ਸ਼ੇਅਰ ਕਰਦੇ ਹੋਏ ਲਿਖਿਆ ਹੈ- Princess of........my bedroom.
5/8

ਖੁਸ਼ੀ ਕਪੂਰ ਦੀਆਂ ਤਸਵੀਰਾਂ 'ਤੇ ਉਸ ਦੇ ਫੈਨਸ ਜ਼ਬਰਦਸਤ ਪ੍ਰਤੀਕਰਮ ਦਿੰਦੇ ਹੋਏ ਵੀ ਦਿਖਾਈ ਦਿੱਤੇ ਹਨ।
6/8

ਖੁਸ਼ੀ ਕਪੂਰ ਦੇ ਫੈਨਸ ਵੀ ਲੱਖਾਂ 'ਚ ਹਨ ਤੇ ਉਸ ਦਾ ਬਹੁਤ ਸਮਰਥਨ ਕਰਦੇ ਹਨ।
7/8

ਖੁਸ਼ੀ ਆਪਣੇ ਬੋਲਡ ਲੁੱਕ ਦੇ ਲਈ ਵੀ ਜਾਣੀ ਜਾਂਦੀ ਹੈ।
8/8

ਖੁਸ਼ੀ ਆਪਣੇ ਬੋਲਡ ਲੁੱਕ ਦੇ ਲਈ ਵੀ ਜਾਣੀ ਜਾਂਦੀ ਹੈ।
Published at : 26 May 2021 04:46 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅਪਰਾਧ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
