ਪੜਚੋਲ ਕਰੋ
Koffee With Karan 7: ਲਾਲ ਰੰਗ 'ਚ ਨਜ਼ਰ ਆਏ Karan Johar, ਕਿਹਾ ਕੌਫੀ ਵਿਦ ਕਰਨ 'ਚ ਲੱਗੇਗਾ ਗੁਲਾਬੀ ਤੜਕਾ
Karan Johar
1/6

ਕਰਨ ਜੌਹਰ ਦੀ ਕੌਫੀ ਵਿੱਦ ਕਰਨ ਦਾ ਨਵਾਂ ਸੀਜ਼ਨ ਸ਼ੁਰੂ ਹੋ ਗਿਆ ਹੈ। ਸ਼ੋਅ ਦੀ ਸ਼ੂਟਿੰਗ ਆਪਣੇ ਸਿਖਰ 'ਤੇ ਹੈ ਤੇ ਕਰਨ ਸੈੱਟ ਤੋਂ ਤਾਜ਼ਾ ਤਸਵੀਰਾਂ ਸ਼ੇਅਰ ਕਰ ਰਹੇ ਹਨ।
2/6

ਹਾਲ ਹੀ 'ਚ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਕਰਨ ਜੌਹਰ ਨੇ ਸੈੱਟ ਤੋਂ ਆਪਣੇ ਔਲ ਰੈੱਡ ਲੁੱਕ ਦਾ ਖੁਲਾਸਾ ਕੀਤਾ ਹੈ।
Published at : 11 May 2022 04:03 PM (IST)
ਹੋਰ ਵੇਖੋ





















