ਪੜਚੋਲ ਕਰੋ
Mankirt Aulakh: ਮਨਕੀਰਤ ਔਲਖ ਨੇ ਬਣਾਇਆ ਬੇਟੇ ਇਮਤਿਆਜ਼ ਸਿੰਘ ਦਾ ਇੰਸਟਾਗ੍ਰਾਮ ਅਕਾਊਂਟ, ਇਹ ਪਾਈ ਪਹਿਲੀ ਪੋਸਟ
Mankirt Aulakh Baby: ਮਨਕੀਰਤ ਔਲਖ ਨੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਬੇਟੇ ਦਾ ਸੋਸ਼ਲ ਅਕਾਊਂਟ ਲਿੰਕ ਸ਼ੇਅਰ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਬੇਟੇ ਦੇ ਸੁਵਾਗਤ ਦੀ ਕਿਊਟ ਤਸਵੀਰ ਸਾਂਝੀ ਕੀਤੀ ਹੈ।
ਮਨਕੀਰਤ ਔਲਖ
1/7

ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਇਨ੍ਹੀਂ ਦਿਨੀਂ ਆਪਣੇ ਬੇਟੇ ਇਮਤਿਆਜ਼ ਸਿੰਘ ਔਲਖ (imtiyaz singh aulakh) ਨਾਲ ਖਾਸ ਸਮਾ ਬਤੀਤ ਕਰਦੇ ਹੋਏ ਨਜ਼ਰ ਆ ਰਹੇ ਹਨ।
2/7

ਦੱਸ ਦੇਈਏ ਕਿ ਮਨਕੀਰਤ ਨੇ ਹਾਲ ਹੀ ਵਿੱਚ ਬੇਟੇ ਇਮਤਿਆਜ਼ ਦਾ ਪੰਜਾਬ ਵਿੱਚ ਸੁਵਾਗਤ ਕੀਤਾ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਲਾਕਾਰ ਵੱਲ਼ੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤੀਆਂ ਗਈਆਂ ਸੀ
Published at : 19 Dec 2022 04:16 PM (IST)
Tags :
Mankirt Aulakhਹੋਰ ਵੇਖੋ





















