ਪੜਚੋਲ ਕਰੋ
Mansi Srivastava Life: Ishqbaaaz ਤੋਂ Kundali Bhagya ਤਕ, ਮਾਨਸੀ ਸ਼੍ਰੀਵਾਸਤਵ ਦੀ ਲਵ ਲਾਈਫ ਕਿਸੇ ਕਹਾਣੀ ਤੋਂ ਘੱਟ ਨਹੀਂ ਹੈ!
ਮਾਨਸੀ
1/9

ਮਾਨਸੀ ਸ਼੍ਰੀਵਾਸਤਵ ਨੇ 'ਇਸ਼ਕਬਾਜ਼' ਤੋਂ ਲੈ ਕੇ ਕੁੰਡਲੀ ਭਾਗਿਆ ਤੱਕ ਕਈ ਸੀਰੀਅਲਾਂ 'ਚ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਹੈ। ਅਦਾਕਾਰਾ ਹੁਣ ਬੁਆਏਫ੍ਰੈਂਡ ਕਪਿਲ ਤੇਜਵਾਨੀ ਨਾਲ ਵਿਆਹ ਕਰਨ ਜਾ ਰਹੀ ਹੈ।
2/9

ਮਾਨਸੀ ਸ਼੍ਰੀਵਾਸਤਵ ਨੇ ਰਬ ਸੇ ਸੋਨਾ ਇਸ਼ਕ, ਦੋ ਦਿਲ ਬੰਧੇ ਇਕ ਡੋਰੀ ਸੇ, ਸਸੁਰਾਲ ਸਿਮਰ ਕਾ, ਇਸ਼ਕਬਾਜ਼ ਅਤੇ ਕੁੰਡਲੀ ਭਾਗਿਆ ਵਰਗੇ ਕਈ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ ਹੈ।
Published at : 22 Jan 2022 01:30 PM (IST)
ਹੋਰ ਵੇਖੋ





















