ਪੜਚੋਲ ਕਰੋ
ਦਿਲਚਸਪ ਬਾਲੀਵੁੱਡ ਪ੍ਰੋਜੈਕਟ ਦੀ ਸ਼ੂਟਿੰਗ ਲਈ ਚੰਡੀਗੜ੍ਹ ਆ ਰਹੀ Mithila Palkar, ਵੇਖੋ ਸ਼ਾਨਦਾਰ ਤਸਵੀਰਾਂ
Mithila Palkar
1/7

Netflix ਵੈੱਬ ਸੀਰੀਜ਼ 'Little Things' ਦੇ ਨਾਲ ਸੁਰਖੀਆਂ 'ਚ ਆਈ ਅਭਿਨੇਤਰੀ ਮਿਥਿਲਾ ਪਾਲਕਰ (Mithila Palkar) ਨੇ ਨਾ ਸਿਰਫ ਮਰਾਠੀ ਫਿਲਮਾਂ 'ਚ ਆਪਣਾ ਜਲਵਾ ਦਿਖਾਇਆ ਹੈ ਸਗੋਂ ਹੁਣ ਉਹ ਬਾਲੀਵੁੱਡ 'ਚ ਵੀ ਜਾਣਿਆ-ਪਛਾਣਿਆ ਨਾਂ ਬਣ ਚੁੱਕੀ ਹੈ।
2/7

ਅਭਿਨੇਤਰੀ ਮਿਥਿਲਾ ਪਾਲਕਰ ਇੱਕ ਦਿਲਚਸਪ ਅਣ-ਐਲਾਨੇ ਬਾਲੀਵੁੱਡ ਪ੍ਰੋਜੈਕਟ ਦੀ ਸ਼ੂਟਿੰਗ ਲਈ ਚੰਡੀਗੜ੍ਹ ਆ ਰਹੀ ਹੈ।ਵੈਸੇ, ਮਿਥਿਲਾ ਨਾ ਸਿਰਫ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਦੀ ਹੈ, ਸਗੋਂ ਉਹ ਅਸਲ ਜ਼ਿੰਦਗੀ ਵਿੱਚ ਵੀ ਬਹੁਤ ਸਟਾਈਲਿਸ਼ ਹੈ।
Published at : 23 Feb 2022 07:30 PM (IST)
ਹੋਰ ਵੇਖੋ





















