ਪੜਚੋਲ ਕਰੋ
(Source: ECI/ABP News)
ਮੁਕੇਸ਼ ਅੰਬਾਨੀ ਦੀ ਨੂੰਹ ਸ਼ਲੋਕਾ ਮਹਿਤਾ ਨੇ ਦਿੱਤਾ ਧੀ ਨੂੰ ਜਨਮ, ਗੱਡੀਆਂ ਦਾ ਕਾਫਲਾ ਲੈ ਕੇ ਹਸਪਤਾਲ ਪਹੁੰਚਿਆ ਅੰਬਾਨੀ ਪਰਿਵਾਰ
ਮੁਕੇਸ਼ ਅੰਬਾਨੀ ਦੇ ਘਰ ਫਿਰ ਤੋਂ ਕਿਲਕਾਰੀਆਂ ਗੂੰਜ ਗਈਆਂ ਹਨ। ਆਕਾਸ਼ ਅੰਬਾਨੀ ਦੂਜੀ ਵਾਰ ਪਿਤਾ ਬਣੇ ਹਨ। ਸ਼ਲੋਕਾ ਮਹਿਤਾ ਨੇ ਬੱਚੀ ਨੂੰ ਜਨਮ ਦਿੱਤਾ ਹੈ। ਬੱਚੀ ਦੇ ਜਨਮ ਤੋਂ ਬਾਅਦ ਅੰਬਾਨੀ ਪਰਿਵਾਰ ਸ਼ਲੋਕਾ ਨੂੰ ਮਿਲਣ ਪਹੁੰਚਿਆ।
ambani
1/6
![ਅੰਬਾਨੀ ਪਰਿਵਾਰ ਦੀ ਨੂੰਹ ਸ਼ਲੋਕਾ ਮਹਿਤਾ ਨੇ ਬੱਚੀ ਨੂੰ ਜਨਮ ਦਿੱਤਾ ਹੈ।](https://cdn.abplive.com/imagebank/default_16x9.png)
ਅੰਬਾਨੀ ਪਰਿਵਾਰ ਦੀ ਨੂੰਹ ਸ਼ਲੋਕਾ ਮਹਿਤਾ ਨੇ ਬੱਚੀ ਨੂੰ ਜਨਮ ਦਿੱਤਾ ਹੈ।
2/6
![ਆਕਾਸ਼ ਅਤੇ ਸ਼ਲੋਕਾ ਦੂਜੀ ਵਾਰ ਮਾਤਾ-ਪਿਤਾ ਬਣੇ ਹਨ।](https://cdn.abplive.com/imagebank/default_16x9.png)
ਆਕਾਸ਼ ਅਤੇ ਸ਼ਲੋਕਾ ਦੂਜੀ ਵਾਰ ਮਾਤਾ-ਪਿਤਾ ਬਣੇ ਹਨ।
3/6
![ਇਸ ਤੋਂ ਪਹਿਲਾਂ ਸ਼ਲੋਕਾ ਅਤੇ ਆਕਾਸ਼ ਦਾ ਇਕ ਬੇਟਾ ਵੀ ਹੈ, ਜਿਸ ਦਾ ਨਾਂ ਪ੍ਰਿਥਵੀ ਹੈ।](https://cdn.abplive.com/imagebank/default_16x9.png)
ਇਸ ਤੋਂ ਪਹਿਲਾਂ ਸ਼ਲੋਕਾ ਅਤੇ ਆਕਾਸ਼ ਦਾ ਇਕ ਬੇਟਾ ਵੀ ਹੈ, ਜਿਸ ਦਾ ਨਾਂ ਪ੍ਰਿਥਵੀ ਹੈ।
4/6
![ਬੇਟੀ ਦੇ ਜਨਮ ਦੀ ਖੁਸ਼ੀ ਦੀ ਖਬਰ ਮਿਲਦੇ ਹੀ ਹਸਪਤਾਲ ਦੇ ਬਾਹਰ ਅੰਬਾਨੀ ਪਰਿਵਾਰ ਦੀਆਂ ਗੱਡੀਆਂ ਦਾ ਕਾਫਲਾ ਨਜ਼ਰ ਆਇਆ।](https://cdn.abplive.com/imagebank/default_16x9.png)
ਬੇਟੀ ਦੇ ਜਨਮ ਦੀ ਖੁਸ਼ੀ ਦੀ ਖਬਰ ਮਿਲਦੇ ਹੀ ਹਸਪਤਾਲ ਦੇ ਬਾਹਰ ਅੰਬਾਨੀ ਪਰਿਵਾਰ ਦੀਆਂ ਗੱਡੀਆਂ ਦਾ ਕਾਫਲਾ ਨਜ਼ਰ ਆਇਆ।
5/6
![ਇਸ ਦੌਰਾਨ ਸਾਰੀਆਂ ਕਾਰਾਂ ਇਕ ਤੋਂ ਬਾਅਦ ਇਕ ਰਸਤੇ 'ਚੋਂ ਨਿਕਲਦੀਆਂ ਦੇਖੀਆਂ ਗਈਆਂ।](https://cdn.abplive.com/imagebank/default_16x9.png)
ਇਸ ਦੌਰਾਨ ਸਾਰੀਆਂ ਕਾਰਾਂ ਇਕ ਤੋਂ ਬਾਅਦ ਇਕ ਰਸਤੇ 'ਚੋਂ ਨਿਕਲਦੀਆਂ ਦੇਖੀਆਂ ਗਈਆਂ।
6/6
![ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।](https://cdn.abplive.com/imagebank/default_16x9.png)
ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Published at : 31 May 2023 10:39 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਕ੍ਰਿਕਟ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)