ਪੜਚੋਲ ਕਰੋ
Neeru Bajwa: ਨੀਰੂ ਬਾਜਵਾ ਨੇ ਸਾੜੀ 'ਚ ਢਾਇਆ ਕਹਿਰ, ਖੂਬਸੂਰਤੀ ਦੇਖ ਫੈਨਜ਼ ਹੈਰਾਨ, ਕਮੈਂਟ ਕਰ ਬੋਲੇ- 'ਐਵਰਗਰੀਨ ਬਿਊਟੀ'
Neeru Bajwa Pics: ਨੀਰੂ ਬਾਜਵਾ ਆਪਣੀ ਨਵੀਂ ਸੋਸ਼ਲ ਮੀਡੀਆ ਪੋਸਟ ਕਰਕੇ ਸੁਰਖੀਆਂ 'ਚ ਆ ਗਈ ਹੈ। ਨੀਰੂ ਨੇ ਆਪਣੀਆਂ ਬਿਲਕੁਲ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਬੇਹੱਦ ਖੂਬਸੂਰਤ ਤੇ ਗਲੈਮਰਸ ਲੱਗ ਰਹੀ ਹੈ।
ਨੀਰੂ ਬਾਜਵਾ ਨੇ ਸਾੜੀ 'ਚ ਢਾਇਆ ਕਹਿਰ, ਖੂਬਸੂਰਤੀ ਦੇਖ ਫੈਨਜ਼ ਹੈਰਾਨ, ਕਮੈਂਟ ਕਰ ਬੋਲੇ- 'ਐਵਰਗਰੀਨ ਬਿਊਟੀ'
1/10

ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਤਕਰੀਬਨ ਡੇਢ ਦਹਾਕੇ ਤੋਂ ਪੰਜਾਬੀ ਫਿਲਮ ਇੰਡਸਟਰੀ 'ਤੇ ਰਾਜ ਕਰ ਰਹੀ ਹੈ। ਇਸ ਸਾਲ ਨੀਰੂ ਦੀਆਂ ਦੋ ਫਿਲਮਾਂ 'ਕਲੀ ਜੋਟਾ' ਤੇ 'ਬੂਹੇ ਬਾਰੀਆਂ' ਰਿਲੀਜ਼ ਹੋਈਆਂ ਸੀ। ਇਹ ਦੋਵੇਂ ਹੀ ਫਿਲਮਾਂ ਨੂੰ ਜਨਤਾ ਦਾ ਭਰਪੂਰ ਪਿਆਰ ਮਿਿਲਿਆ ਸੀ।
2/10

ਫਿਲਹਾਲ ਨੀਰੂ ਬਾਜਵਾ ਆਪਣੀ ਨਵੀਂ ਸੋਸ਼ਲ ਮੀਡੀਆ ਪੋਸਟ ਕਰਕੇ ਸੁਰਖੀਆਂ 'ਚ ਆ ਗਈ ਹੈ। ਨੀਰੂ ਨੇ ਆਪਣੀਆਂ ਬਿਲਕੁਲ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਬੇਹੱਦ ਖੂਬਸੂਰਤ ਤੇ ਗਲੈਮਰਸ ਲੱਗ ਰਹੀ ਹੈ।
Published at : 28 Oct 2023 03:45 PM (IST)
ਹੋਰ ਵੇਖੋ





















