ਪੜਚੋਲ ਕਰੋ
ਲਾਲ ਚੂੜਾ, ਮੰਗ 'ਚ ਸਿੰਦੂਰ ਲਗਾ ਨਵੀਂ ਨਵੇਲੀ ਦੁਲਹਨ ਕੈਟਰੀਨਾ ਕੈਫ ਵਿੱਕੀ ਕੌਸ਼ਲ ਨਾਲ ਮੁੰਬਈ ਪੁੱਜੀ, See Photos
kat1
1/5

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਹੁਣ ਵਿਆਹ ਤੋਂ ਬਾਅਦ ਮੁੰਬਈ ਵਾਪਸ ਆ ਗਏ ਹਨ। ਦੋਵਾਂ ਨੂੰ ਪ੍ਰਾਈਵੇਟ ਏਅਰਪੋਰਟ 'ਤੇ ਦੇਖਿਆ ਗਿਆ।
2/5

ਹੱਥਾਂ 'ਚ ਲਾਲ ਚੂੜਾ, ਮੰਗ 'ਚ ਸਿੰਦੂਰ, ਖੂਬਸੂਰਤ ਸੂਟ 'ਚ ਕੈਟਰੀਨਾ ਕੈਫ ਪੂਰੀ ਤਰ੍ਹਾਂ ਭਾਰਤੀ ਲੁੱਕ 'ਚ ਨਜ਼ਰ ਆਈ ਅਤੇ ਬੇਹੱਦ ਖੂਬਸੂਰਤ ਲੱਗ ਰਹੀ ਸੀ।
Published at : 14 Dec 2021 06:54 PM (IST)
ਹੋਰ ਵੇਖੋ





















