ਪੜਚੋਲ ਕਰੋ
Nimrat Khaira: ਨਿਮਰਤ ਖਹਿਰਾ ਨੇ ਦੇਸੀ ਅੰਦਾਜ਼ ਨਾਲ ਲੁੱਟੀ ਮਹਿਫਲ, ਤਸਵੀਰਾਂ ਦੇਖ ਫੈਨਜ਼ ਬੋਲੇ- 'ਇਸ ਨੂੰ ਕਹਿੰਦੇ ਅਸਲੀ ਪੰਜਾਬਣ'
Nimrat Khaira Pics: ਨਿੰਮੋ ਯਾਨਿ ਨਿਮਰਤ ਇੱਕ ਵਾਰ ਫਿਰ ਤੋਂ ਲਾਈਮਲਾਈਟ ਵਿੱਚ ਆ ਗਈ ਹੈ। ਨਿਮਰਤ ਖਹਿਰਾ ਨੇ ਆਪਣੀਆਂ ਬਿਲਕੁਲ ਤਾਜ਼ੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
ਨਿਮਰਤ ਖਹਿਰਾ
1/9

ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਹੁਣ ਉਹ 'ਜੋੜੀ' ਫਿਲਮ ਤੋਂ ਬਾਅਦ ਟੌਪ ਅਭਿਨੇਤਰੀਆਂ ਦੀ ਲਿਸਟ 'ਚ ਵੀ ਸ਼ੁਮਾਰ ਹੋ ਗਈ ਹੈ।
2/9

ਨਿਮਰਤ ਖਹਿਰਾ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ ਅਤੇ ਫੈਨਜ਼ ਨਾਲ ਆਪਣੀ ਹਰ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ।
Published at : 04 Jul 2023 06:22 PM (IST)
ਹੋਰ ਵੇਖੋ





















