ਪੜਚੋਲ ਕਰੋ
Durefishan-Bilal Abbas ਦੀ ਰੋਮਾਂਟਿਕ ਕੈਮਿਸਟਰੀ ਤੇ ਟਿੱਕੀਆਂ ਫੈਨਜ਼ ਦੀਆਂ ਨਜ਼ਰਾਂ, 'ਇਸ਼ਕ ਮੁਰਸ਼ਿਦ' ਫੇਮ ਬਟੋਰ ਰਿਹਾ ਖੂਬ ਸੁਰਖੀਆਂ
Durefishan-Bilal Abbas Pics: ਪਾਕਿਸਤਾਨੀ ਡਰਾਮਾ ਇਸ਼ਕ ਮੁਰਸ਼ਿਦ ਇਸ ਸਮੇਂ ਪਾਕਿਸਤਾਨ ਦੇ ਨਾਲ-ਨਾਲ ਭਾਰਤੀ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਸ਼ੋਅ ਵਿੱਚ ਦੁਰੇਫਿਸ਼ਾਂ ਸਲੀਮ ਨਾਲ ਬਿਬਾਲ ਅੱਬਾਸ ਦੀ ਜੋੜੀ ਸੁਰਖੀਆਂ ਵਿੱਚ ਹੈ।
Durefishan Saleem Bilal Abbas Khan Pics
1/6

ਦੱਸ ਦੇਈਏ ਕਿ ਦੋਵਾਂ ਦੀ ਜੋੜੀ ਨੇ ਇਸ ਸਮੇਂ ਸੋਸ਼ਲ ਮੀਡੀਆ ਉੱਪਰ ਹਲਚਲ ਮਚਾਈ ਹੋਈ ਹੈ। ਦੋਵਾਂ ਦਾ ਖੂਬਸੂਰਤ ਅੰਦਾਜ਼ ਪ੍ਰਸ਼ੰਸਕਾਂ ਨੂੰ ਬੇਹੱਦ ਦੀਵਾਨਾ ਬਣਾ ਰਿਹਾ ਹੈ।
2/6

ਹਾਲ ਹੀ ਵਿੱਚ ਇੱਕ ਸਮਾਰੋਹ ਦੌਰਾਨ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦੋਵਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ।
Published at : 04 May 2024 07:53 AM (IST)
ਹੋਰ ਵੇਖੋ




















