ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Sonam Bajwa: ਸੋਨਮ ਬਾਜਵਾ-ਐਮੀ ਵਿਰਕ ਨੇ ਵਿਆਹੁਤਾ ਜੋੜੇ 'ਚ ਸਾਂਝੀ ਕੀਤੀ ਫੋਟੋ, ਫੈਨਜ਼ ਬੋਲੇ- ਜੀ ਖਾਨ ਨੂੰ ਹਾਰਟ ਅਟੈਕ ਆਜੂ, ਨਾ ਕਰੋ...
Sonam Bajwa Ammy Virk : ਪੰਜਾਬੀ ਅਦਾਕਾਰਾ ਸੋਨਮ ਬਾਜਵਾ ਅਤੇ ਐਮੀ ਵਿਰਕ ਦੀ ਜੋੜੀ ਨੂੰ ਪਰਦੇ ਉੱਪਰ ਇਕੱਠੇ ਵੇਖਣ ਲਈ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
![Sonam Bajwa Ammy Virk : ਪੰਜਾਬੀ ਅਦਾਕਾਰਾ ਸੋਨਮ ਬਾਜਵਾ ਅਤੇ ਐਮੀ ਵਿਰਕ ਦੀ ਜੋੜੀ ਨੂੰ ਪਰਦੇ ਉੱਪਰ ਇਕੱਠੇ ਵੇਖਣ ਲਈ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।](https://feeds.abplive.com/onecms/images/uploaded-images/2024/04/30/9e85d2191b7a66e4e96837b2479f5f611714445664396709_original.jpg?impolicy=abp_cdn&imwidth=720)
Sonam Bajwa Ammy Virk
1/6
![ਦੱਸ ਦੇਈਏ ਕਿ ਸੋਨਮ ਅਤੇ ਐਮੀ ਫਿਲਮ ਨਿੱਕਾ ਜੈਲਦਾਰ 4 ਅਤੇ ਕੁੜੀ ਹਰਿਆਣੇ ਵੱਲ ਦੀ ਵਿੱਚ ਵਿਖਾਈ ਦਏਗੀ।](https://feeds.abplive.com/onecms/images/uploaded-images/2024/04/30/6279a6beeac633422f3f93afb21e66df63a66.jpg?impolicy=abp_cdn&imwidth=720)
ਦੱਸ ਦੇਈਏ ਕਿ ਸੋਨਮ ਅਤੇ ਐਮੀ ਫਿਲਮ ਨਿੱਕਾ ਜੈਲਦਾਰ 4 ਅਤੇ ਕੁੜੀ ਹਰਿਆਣੇ ਵੱਲ ਦੀ ਵਿੱਚ ਵਿਖਾਈ ਦਏਗੀ।
2/6
![ਇਸ ਫਿਲਮ ਤੋਂ ਪਹਿਲਾਂ ਦੋਵਾਂ ਦੀਆਂ ਸੈੱਟ ਤੋਂ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੇ ਹਨ। ਇਸ ਵਿਚਾਲੇ ਐਮੀ ਵੱਲੋਂ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ। ਜੋ ਸ਼ਾਇਦ ਨਿੱਕਾ ਜੈਲਦਾਰ 4 ਦੇ ਸੈੱਟ ਤੋਂ ਦੱਸੀ ਜਾ ਰਹੀ ਹੈ।](https://feeds.abplive.com/onecms/images/uploaded-images/2024/04/30/f4e5b2af307365618dac29e7621600a7ad7c0.jpg?impolicy=abp_cdn&imwidth=720)
ਇਸ ਫਿਲਮ ਤੋਂ ਪਹਿਲਾਂ ਦੋਵਾਂ ਦੀਆਂ ਸੈੱਟ ਤੋਂ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੇ ਹਨ। ਇਸ ਵਿਚਾਲੇ ਐਮੀ ਵੱਲੋਂ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ। ਜੋ ਸ਼ਾਇਦ ਨਿੱਕਾ ਜੈਲਦਾਰ 4 ਦੇ ਸੈੱਟ ਤੋਂ ਦੱਸੀ ਜਾ ਰਹੀ ਹੈ।
3/6
![ਐਮੀ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਵਿੱਚ ਉਹ ਸੋਨਮ ਨਾਲ ਵਿਆਹੁਤਾ ਜੋੜੇ ਵਿੱਚ ਵਿਖਾਈ ਦੇ ਰਹੇ ਹਨ।](https://feeds.abplive.com/onecms/images/uploaded-images/2024/04/30/25e6b31221225508d4ca7b7e3c6c076a27d22.jpg?impolicy=abp_cdn&imwidth=720)
ਐਮੀ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਵਿੱਚ ਉਹ ਸੋਨਮ ਨਾਲ ਵਿਆਹੁਤਾ ਜੋੜੇ ਵਿੱਚ ਵਿਖਾਈ ਦੇ ਰਹੇ ਹਨ।
4/6
![ਹੈਰਾਨੀ ਦੀ ਗੱਲ ਇਹ ਹੈ ਕਿ ਦੋਵਾਂ ਦੀ ਇਸ ਤਸਵੀਰ ਨੂੰ ਵੇਖ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।](https://feeds.abplive.com/onecms/images/uploaded-images/2024/04/30/3bb3bfcd4a38567c2035f3b76a18a05eee553.jpg?impolicy=abp_cdn&imwidth=720)
ਹੈਰਾਨੀ ਦੀ ਗੱਲ ਇਹ ਹੈ ਕਿ ਦੋਵਾਂ ਦੀ ਇਸ ਤਸਵੀਰ ਨੂੰ ਵੇਖ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
5/6
![ਇਸ ਉੱਪਰ ਪ੍ਰਸ਼ੰਸਕ ਲਗਾਤਾਰ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਟ ਕਰ ਲਿਖਿਆ, ਜੀ ਖਾਨ ਨੂੰ ਹਾਰਟ ਅਟੈਕ ਆਜੂ, ਨਾ ਕਰਿਆ ਕਰੋ ਮਜ਼ਾਕ...](https://feeds.abplive.com/onecms/images/uploaded-images/2024/04/30/785e4ff6d4bcf55569521a1755cc9bd0d44a1.jpg?impolicy=abp_cdn&imwidth=720)
ਇਸ ਉੱਪਰ ਪ੍ਰਸ਼ੰਸਕ ਲਗਾਤਾਰ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਟ ਕਰ ਲਿਖਿਆ, ਜੀ ਖਾਨ ਨੂੰ ਹਾਰਟ ਅਟੈਕ ਆਜੂ, ਨਾ ਕਰਿਆ ਕਰੋ ਮਜ਼ਾਕ...
6/6
![ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਜੋੜੇ ਨੂੰ ਵਧਾਈ...ਇਸ ਦੇ ਨਾਲ ਹੀ ਇੱਕ ਹੋਰ ਫੈਨ ਨੇ ਲਿਖਦੇ ਹੋਏ ਕਿਹਾ ਇਹ ਪ੍ਰੈਂਕ ਤਾਂ ਨਹੀਂ...](https://feeds.abplive.com/onecms/images/uploaded-images/2024/04/30/2decc96fbbd9eeac3e5d00146ca16429cc91d.jpg?impolicy=abp_cdn&imwidth=720)
ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਜੋੜੇ ਨੂੰ ਵਧਾਈ...ਇਸ ਦੇ ਨਾਲ ਹੀ ਇੱਕ ਹੋਰ ਫੈਨ ਨੇ ਲਿਖਦੇ ਹੋਏ ਕਿਹਾ ਇਹ ਪ੍ਰੈਂਕ ਤਾਂ ਨਹੀਂ...
Published at : 30 Apr 2024 08:28 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)