ਪੜਚੋਲ ਕਰੋ
In Pics: ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ 'ਚ ਪਹੁੰਚੀ Shehnaaz Gill, ਵ੍ਹਾਈਟ ਸੂਟ 'ਚ ਲੱਗ ਰਹੀ ਸੀ ਅਪਸਰਾ
shehnaaz_Gill_At_baba_siddique_iftar_party_1
1/9

ਪੰਜਾਬੀ ਸਿੰਗਰ ਤੇ ਐਕਟਰਸ ਸ਼ਹਿਨਾਜ਼ ਗਿੱਲ ਨੇ 'ਬਿੱਗ ਬੌਸ 13' 'ਚ ਆਪਣੇ ਕਿਊਟ ਤੇ ਫਲਰਟ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤਿਆ। ਫੈਨਸ ਉਸ ਨੂੰ ਪਿਆਰ ਨਾਲ ਸਨਾ ਕਹਿੰਦੇ ਹਨ। ਬਿੱਗ ਬੌਸ ਤੋਂ ਬਾਅਦ 'ਪੰਜਾਬ ਦੀ ਕੈਟਰੀਨਾ' ਨੇ ਆਪਣੇ ਬੌਡੀ ਤੇ ਲੁੱਕ 'ਤੇ ਕਾਫੀ ਕੰਮ ਕੀਤਾ ਤੇ 'ਬਬਲੀ ਗਰਲ' ਤੋਂ 'ਹੌਟ ਬੇਬ' ਬਣ ਗਈ।
2/9

ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਤੋਂ ਆਈ ਇਹ ਕੁੜੀ ਇੱਕ ਦਿਨ ਸੋਸ਼ਲ ਮੀਡੀਆ 'ਤੇ ਰਾਜ ਕਰੇਗੀ। ਉਂਝ ਸਨਾ ਇਨ੍ਹਾਂ ਦਿਨੀਂ ਆਪਣੇ 'ਗਲੈਮਰਸ ਰੂਪ' ਨਾਲ ਇੰਟਰਨੈੱਟ 'ਤੇ ਸੁਰਖੀਆਂ ਬਟੋਰ ਰਹੀ ਹੈ।
Published at : 18 Apr 2022 12:31 PM (IST)
ਹੋਰ ਵੇਖੋ





















