ਪੜਚੋਲ ਕਰੋ
Lohri 2024: ਕਰਨ ਔਜਲਾ -ਸੁਖਨ ਵਰਮਾ ਅਤੇ ਲਾਡੀ ਚਾਹਲ ਸਣੇ ਵਿਆਹ ਤੋਂ ਬਾਅਦ ਪਹਿਲੀ ਲੋਹੜੀ ਮਨਾਉਣਗੇ ਇਹ ਪੰਜਾਬੀ ਜੋੜੇ
Punjabi Celebs First Lohri 2024 After Marriage: ਲੋਹੜੀ ਦਾ ਤਿਉਹਾਰ ਪੰਜਾਬ ਅਤੇ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
![Punjabi Celebs First Lohri 2024 After Marriage: ਲੋਹੜੀ ਦਾ ਤਿਉਹਾਰ ਪੰਜਾਬ ਅਤੇ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।](https://feeds.abplive.com/onecms/images/uploaded-images/2024/01/13/a7da316f474f4815666c262ab10b6dd01705115637776709_original.jpg?impolicy=abp_cdn&imwidth=720)
Punjabi Celebs First Lohri After Marriage
1/9
![ਪੰਜਾਬੀਆਂ ਵਿਚਾਲੇ ਨਵੇਂ ਸਾਲ ਦੇ ਤਿਉਹਾਰਾਂ ਦੀ ਸ਼ੁਰੂਆਤ ਲੋਹੜੀ ਦੇ ਤਿਉਹਾਰ ਨਾਲ ਸ਼ੁਰੂ ਹੁੰਦੀ ਹੈ। ਇਸ ਵਿਚਾਲੇ ਅਸੀ ਤੁਹਾਨੂੰ ਉਨ੍ਹਾਂ ਪੰਜਾਬੀ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਲੋਹੜੀ ਮਨਾਉਂਦੇ ਹੋਏ ਵਿਖਾਈ ਦੇਣਗੇ।](https://feeds.abplive.com/onecms/images/uploaded-images/2024/01/13/49f51dcdd0ddbe163494876965b73459242b0.jpg?impolicy=abp_cdn&imwidth=720)
ਪੰਜਾਬੀਆਂ ਵਿਚਾਲੇ ਨਵੇਂ ਸਾਲ ਦੇ ਤਿਉਹਾਰਾਂ ਦੀ ਸ਼ੁਰੂਆਤ ਲੋਹੜੀ ਦੇ ਤਿਉਹਾਰ ਨਾਲ ਸ਼ੁਰੂ ਹੁੰਦੀ ਹੈ। ਇਸ ਵਿਚਾਲੇ ਅਸੀ ਤੁਹਾਨੂੰ ਉਨ੍ਹਾਂ ਪੰਜਾਬੀ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਲੋਹੜੀ ਮਨਾਉਂਦੇ ਹੋਏ ਵਿਖਾਈ ਦੇਣਗੇ।
2/9
![ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਨਾਂਅ ਪੰਜਾਬੀ ਗਾਇਕ ਕਰਨ ਔਜਲਾ ਦਾ ਹੈ। ਜਿਨ੍ਹਾਂ ਆਪਣੀ ਲੌਗ ਟਾਈਮ ਗਰਲਫ੍ਰੈਂਡ ਪਲਕ ਨਾਲ ਗੁੱਪਚੁੱਪ ਤਰੀਕੇ ਨਾਲ ਵਿਆਹ ਕਰਵਾਇਆ ਅਤੇ ਬਾਅਦ 'ਚ ਕਈ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ। ਦੱਸ ਦੇਈਏ ਕਿ ਦੋਵਾਂ ਦਾ ਵਿਆਹ 2 ਮਾਰਚ 2023 ਨੂੰ ਹੋਇਆ।](https://feeds.abplive.com/onecms/images/uploaded-images/2024/01/13/de80730b2ea76fe758dbd8a2139eca0179f6d.jpg?impolicy=abp_cdn&imwidth=720)
ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਨਾਂਅ ਪੰਜਾਬੀ ਗਾਇਕ ਕਰਨ ਔਜਲਾ ਦਾ ਹੈ। ਜਿਨ੍ਹਾਂ ਆਪਣੀ ਲੌਗ ਟਾਈਮ ਗਰਲਫ੍ਰੈਂਡ ਪਲਕ ਨਾਲ ਗੁੱਪਚੁੱਪ ਤਰੀਕੇ ਨਾਲ ਵਿਆਹ ਕਰਵਾਇਆ ਅਤੇ ਬਾਅਦ 'ਚ ਕਈ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ। ਦੱਸ ਦੇਈਏ ਕਿ ਦੋਵਾਂ ਦਾ ਵਿਆਹ 2 ਮਾਰਚ 2023 ਨੂੰ ਹੋਇਆ।
3/9
![ਇਸ ਤੋਂ ਬਾਅਦ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਦੀ ਭੈਣ ਜੈਸਮੀਨ ਅਖਤਰ ਦਾ ਵਿਆਹ ਵੀ ਇਸੇ ਸਾਲ ਹੋਇਆ। ਦੱਸ ਦੇਈਏ ਕਿ ਜੈਸਮੀਨ ਦਾ ਵਿਆਹ ਲਾਲੀ ਕਾਹਲੋਂ ਨਾਲ ਸਾਲ 2023 ਅਪ੍ਰੈਲ ਮਹੀਨੇ ਵਿਆਹ ਹੋਇਆ।](https://feeds.abplive.com/onecms/images/uploaded-images/2024/01/13/e9aa02a37c53c7471d1cd5133fd4251ce9ad8.jpg?impolicy=abp_cdn&imwidth=720)
ਇਸ ਤੋਂ ਬਾਅਦ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਦੀ ਭੈਣ ਜੈਸਮੀਨ ਅਖਤਰ ਦਾ ਵਿਆਹ ਵੀ ਇਸੇ ਸਾਲ ਹੋਇਆ। ਦੱਸ ਦੇਈਏ ਕਿ ਜੈਸਮੀਨ ਦਾ ਵਿਆਹ ਲਾਲੀ ਕਾਹਲੋਂ ਨਾਲ ਸਾਲ 2023 ਅਪ੍ਰੈਲ ਮਹੀਨੇ ਵਿਆਹ ਹੋਇਆ।
4/9
![ਇਸ ਤੋਂ ਇਲਾਵਾ ਪੰਜਾਬੀ ਗਾਇਕ ਗੁਰਨਾਮ ਭੁੱਲਰ ਦਾ ਵਿਆਹ ਸਾਲ 2023 ਵਿੱਚ ਹੋਇਆ। ਹਾਲਾਂਕਿ ਗਾਇਕ ਨੇ ਗੁੱਪਚੁੱਪ ਤਰੀਕੇ ਨਾਲ ਵਿਆਹ ਕਰਵਾਇਆ, ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਏ।](https://feeds.abplive.com/onecms/images/uploaded-images/2024/01/13/e6bd7fe35e0ebb54479b24740ffa1125da0b6.jpg?impolicy=abp_cdn&imwidth=720)
ਇਸ ਤੋਂ ਇਲਾਵਾ ਪੰਜਾਬੀ ਗਾਇਕ ਗੁਰਨਾਮ ਭੁੱਲਰ ਦਾ ਵਿਆਹ ਸਾਲ 2023 ਵਿੱਚ ਹੋਇਆ। ਹਾਲਾਂਕਿ ਗਾਇਕ ਨੇ ਗੁੱਪਚੁੱਪ ਤਰੀਕੇ ਨਾਲ ਵਿਆਹ ਕਰਵਾਇਆ, ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਏ।
5/9
![ਇਸ ਤੋਂ ਇਲਾਵਾ ਪੰਜਾਬੀ ਮਾਡਲ ਸ਼ਰੁਸ਼ਟੀ ਮਾਨ ਦਾ ਵਿਆਹ ਹਾਲ ਹੀ ਵਿੱਚ ਇਸੇ ਸਾਲ ਅਰਸ਼ ਬੱਲ ਨਾਲ ਹੋਇਆ ਹੈ। ਜੋ ਵਿਆਹ ਤੋਂ ਬਾਅਦ ਆਪਣੀ ਪਹਿਲੀ ਲੋਹੜੀ ਮਨਾਉਂਦੇ ਹੋਏ ਵਿਖਾਈ ਦਏਗੀ।](https://feeds.abplive.com/onecms/images/uploaded-images/2024/01/13/7703e5f95e79bdd9e184ea914a893327815a3.jpg?impolicy=abp_cdn&imwidth=720)
ਇਸ ਤੋਂ ਇਲਾਵਾ ਪੰਜਾਬੀ ਮਾਡਲ ਸ਼ਰੁਸ਼ਟੀ ਮਾਨ ਦਾ ਵਿਆਹ ਹਾਲ ਹੀ ਵਿੱਚ ਇਸੇ ਸਾਲ ਅਰਸ਼ ਬੱਲ ਨਾਲ ਹੋਇਆ ਹੈ। ਜੋ ਵਿਆਹ ਤੋਂ ਬਾਅਦ ਆਪਣੀ ਪਹਿਲੀ ਲੋਹੜੀ ਮਨਾਉਂਦੇ ਹੋਏ ਵਿਖਾਈ ਦਏਗੀ।
6/9
![ਪੰਜਾਬੀ ਗਾਇਕ A kay ਦਾ ਵਿਆਹ ਵੀ ਸਾਲ 2023 ਵਿੱਚ ਹੋਇਆ। ਦੱਸ ਦੇਈਏ ਕਿ ਉਨ੍ਹਾਂ ਦੀ ਵੀ ਵਿਆਹ ਤੋਂ ਬਾਅਦ ਇਹ ਪਹਿਲੀ ਲੋਹੜੀ ਹੋਏਗੀ।](https://feeds.abplive.com/onecms/images/uploaded-images/2024/01/13/0102a28ea03c8c25614af2f8ac53d601496b3.jpg?impolicy=abp_cdn&imwidth=720)
ਪੰਜਾਬੀ ਗਾਇਕ A kay ਦਾ ਵਿਆਹ ਵੀ ਸਾਲ 2023 ਵਿੱਚ ਹੋਇਆ। ਦੱਸ ਦੇਈਏ ਕਿ ਉਨ੍ਹਾਂ ਦੀ ਵੀ ਵਿਆਹ ਤੋਂ ਬਾਅਦ ਇਹ ਪਹਿਲੀ ਲੋਹੜੀ ਹੋਏਗੀ।
7/9
![ਦੱਸ ਦੇਈਏ ਕਿ ਪੰਜਾਬੀ ਗੀਤਕਾਰ, ਸੰਗੀਤਕਾਰ, ਅਤੇ ਗਾਇਕ ਲਾਡੀ ਚਾਹਲ ਦਾ ਨਵੰਬਰ ਮਹੀਨੇ ਵਿਆਹ ਹੋਇਆ। ਉਹ ਵੀ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਪਹਿਲੀ ਲੋਹੜੀ ਮਨਾਉਂਦੇ ਹੋਏ ਵਿਖਾਈ ਦੇਣਗੇ।](https://feeds.abplive.com/onecms/images/uploaded-images/2024/01/13/12e442acf6f258cf573f3fa4daba86e0f6514.jpg?impolicy=abp_cdn&imwidth=720)
ਦੱਸ ਦੇਈਏ ਕਿ ਪੰਜਾਬੀ ਗੀਤਕਾਰ, ਸੰਗੀਤਕਾਰ, ਅਤੇ ਗਾਇਕ ਲਾਡੀ ਚਾਹਲ ਦਾ ਨਵੰਬਰ ਮਹੀਨੇ ਵਿਆਹ ਹੋਇਆ। ਉਹ ਵੀ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਪਹਿਲੀ ਲੋਹੜੀ ਮਨਾਉਂਦੇ ਹੋਏ ਵਿਖਾਈ ਦੇਣਗੇ।
8/9
![ਪੰਜਾਬੀ ਗਾਇਕ ਅਤੇ ਫਿਲਮ ਨਿਰਦੇਸ਼ਕ ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ ਦਾ ਵਿਆਹ ਵੀ ਹਾਲ ਹੀ ਵਿੱਚ ਹੋਇਆ। ਉਹ ਵੀ ਤਾਨੀਆ ਨਾਲ ਵਿਆਹ ਤੋਂ ਬਾਅਦ ਪਹਿਲੀ ਲੋਹੜੀ ਮਨਾਉਂਦੇ ਹੋਏ ਨਜ਼ਰ ਆਉਣਗੇ।](https://feeds.abplive.com/onecms/images/uploaded-images/2024/01/13/b3f175f9618e96645793f935aabb5e6d9ace1.jpg?impolicy=abp_cdn&imwidth=720)
ਪੰਜਾਬੀ ਗਾਇਕ ਅਤੇ ਫਿਲਮ ਨਿਰਦੇਸ਼ਕ ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ ਦਾ ਵਿਆਹ ਵੀ ਹਾਲ ਹੀ ਵਿੱਚ ਹੋਇਆ। ਉਹ ਵੀ ਤਾਨੀਆ ਨਾਲ ਵਿਆਹ ਤੋਂ ਬਾਅਦ ਪਹਿਲੀ ਲੋਹੜੀ ਮਨਾਉਂਦੇ ਹੋਏ ਨਜ਼ਰ ਆਉਣਗੇ।
9/9
![ਦੱਸ ਦੇਈਏ ਕਿ ਪੰਜਾਬੀ ਅਦਾਕਾਰ ਰਾਣਾ ਰਣਬੀਰ ਦੀ ਧੀ ਸੀਰਤ ਰਾਣਾ ਵੀ ਵਿਆਹ ਤੋਂ ਬਾਅਦ ਪਹਿਲੀ ਲੋਹੜੀ ਮਨਾਉਂਦੇ ਹੋਏ ਵਿਖਾਈ ਦਏਗੀ।](https://feeds.abplive.com/onecms/images/uploaded-images/2024/01/13/855c4dcf7e16278430d865d9d76cdeb58767b.jpg?impolicy=abp_cdn&imwidth=720)
ਦੱਸ ਦੇਈਏ ਕਿ ਪੰਜਾਬੀ ਅਦਾਕਾਰ ਰਾਣਾ ਰਣਬੀਰ ਦੀ ਧੀ ਸੀਰਤ ਰਾਣਾ ਵੀ ਵਿਆਹ ਤੋਂ ਬਾਅਦ ਪਹਿਲੀ ਲੋਹੜੀ ਮਨਾਉਂਦੇ ਹੋਏ ਵਿਖਾਈ ਦਏਗੀ।
Published at : 13 Jan 2024 08:51 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕਾਰੋਬਾਰ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)