ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪੰਜਾਬੀ ਐਕਟਰਸ Neeru Bajwa ਦੀ ਸਾਦਗੀ ਨੇ ਫਿਰ ਜਿੱਤਿਆ ਫੈਨਸ ਦਾ ਦਿਲ, ਨਵੀਂ ਫਿਲਮ ਦੇ ਸੈੱਟ ਤੋਂ ਸ਼ੇਅਰ ਕੀਤੀਆਂ ਖਾਸ ਤਸਵੀਰਾਂ
![](https://feeds.abplive.com/onecms/images/uploaded-images/2022/04/13/4c5af8df0a5f6f53b8403f039e583d21_original.jpg?impolicy=abp_cdn&imwidth=720)
NEERU_BAJWA
1/6
![Neeru Bajwa Photos: ਨੀਰੂ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ। ਨੀਰੂ ਨਾ ਸਿਰਫ ਕਈ ਬੰਪਰ ਹਿੱਟ ਫਿਲਮਾਂ ਦਾ ਹਿੱਸਾ ਰਹੀ ਹੈ, ਸਗੋਂ ਉਸ ਦੀ ਐਕਟਿੰਗ ਤੋਂ ਇਲਾਵਾ ਫੈਨਸ ਉਸਦੀ ਖੂਬਸੂਰਤ ਲੁੱਕ ਦੇ ਵੀ ਦੀਵਾਨੇ ਹਨ।](https://feeds.abplive.com/onecms/images/uploaded-images/2022/04/14/3f26788dc1f8f2658070e008d9dd007983838.jpg?impolicy=abp_cdn&imwidth=720)
Neeru Bajwa Photos: ਨੀਰੂ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ। ਨੀਰੂ ਨਾ ਸਿਰਫ ਕਈ ਬੰਪਰ ਹਿੱਟ ਫਿਲਮਾਂ ਦਾ ਹਿੱਸਾ ਰਹੀ ਹੈ, ਸਗੋਂ ਉਸ ਦੀ ਐਕਟਿੰਗ ਤੋਂ ਇਲਾਵਾ ਫੈਨਸ ਉਸਦੀ ਖੂਬਸੂਰਤ ਲੁੱਕ ਦੇ ਵੀ ਦੀਵਾਨੇ ਹਨ।
2/6
![ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਤੇ ਫੈਨਜ਼ ਲਈ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਹਾਲ ਹੀ 'ਚ ਨੀਰੂ ਨੇ ਆਪਣੀ ਅਗਲੀ ਫਿਲਮ ਦੇ ਸ਼ੂਟਿੰਗ ਸੈੱਟ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਪ੍ਰਸ਼ੰਸਕ ਲਗਾਤਾਰ ਇਨ੍ਹਾਂ ਤਸਵੀਰਾਂ ਨੂੰ ਲਾਈਕ ਤੇ ਕਮੈਂਟ ਕਰ ਰਹੇ ਹਨ।](https://feeds.abplive.com/onecms/images/uploaded-images/2022/04/14/bee95e908b0f84c6ccd33b928bb37751f761f.jpg?impolicy=abp_cdn&imwidth=720)
ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਤੇ ਫੈਨਜ਼ ਲਈ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਹਾਲ ਹੀ 'ਚ ਨੀਰੂ ਨੇ ਆਪਣੀ ਅਗਲੀ ਫਿਲਮ ਦੇ ਸ਼ੂਟਿੰਗ ਸੈੱਟ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਪ੍ਰਸ਼ੰਸਕ ਲਗਾਤਾਰ ਇਨ੍ਹਾਂ ਤਸਵੀਰਾਂ ਨੂੰ ਲਾਈਕ ਤੇ ਕਮੈਂਟ ਕਰ ਰਹੇ ਹਨ।
3/6
![ਦਰਅਸਲ ਨੀਰੂ ਬਾਜਵਾ ਆਪਣੀ ਅਗਲੀ ਫਿਲਮ 'ਲੌਂਗ ਲਾਚੀ 2' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਫਿਲਮ ਦੀ ਸ਼ੂਟਿੰਗ ਰਾਜਸਥਾਨ ਦੀ ਇੱਕ ਲੋਕੇਸ਼ਨ 'ਤੇ ਚੱਲ ਰਹੀ ਹੈ।](https://feeds.abplive.com/onecms/images/uploaded-images/2022/04/14/5f76b00dcb2b4ee6ebca152eeeec9349f104c.jpg?impolicy=abp_cdn&imwidth=720)
ਦਰਅਸਲ ਨੀਰੂ ਬਾਜਵਾ ਆਪਣੀ ਅਗਲੀ ਫਿਲਮ 'ਲੌਂਗ ਲਾਚੀ 2' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਫਿਲਮ ਦੀ ਸ਼ੂਟਿੰਗ ਰਾਜਸਥਾਨ ਦੀ ਇੱਕ ਲੋਕੇਸ਼ਨ 'ਤੇ ਚੱਲ ਰਹੀ ਹੈ।
4/6
![ਇਨ੍ਹਾਂ ਤਸਵੀਰਾਂ 'ਚ ਨੀਰੂ ਬੇਹੱਦ ਖੂਬਸੂਰਤ ਡਰੈੱਸ 'ਚ ਮੁਸਕਰਾਉਂਦੀ ਹੋਈ ਪੌੜੀਆਂ 'ਤੇ ਚੜ੍ਹਦੀ ਨਜ਼ਰ ਆ ਰਹੀ ਹੈ। ਉਸ ਨੇ ਬਲੈਕ ਪ੍ਰਿੰਟ ਦੀ ਵ੍ਹਾਈਟ ਡ੍ਰੈਸ ਪਾਈ ਹੋਈ ਹੈ।](https://feeds.abplive.com/onecms/images/uploaded-images/2022/04/14/3d6e6ce3b6883f37b521486353f49fe295554.jpg?impolicy=abp_cdn&imwidth=720)
ਇਨ੍ਹਾਂ ਤਸਵੀਰਾਂ 'ਚ ਨੀਰੂ ਬੇਹੱਦ ਖੂਬਸੂਰਤ ਡਰੈੱਸ 'ਚ ਮੁਸਕਰਾਉਂਦੀ ਹੋਈ ਪੌੜੀਆਂ 'ਤੇ ਚੜ੍ਹਦੀ ਨਜ਼ਰ ਆ ਰਹੀ ਹੈ। ਉਸ ਨੇ ਬਲੈਕ ਪ੍ਰਿੰਟ ਦੀ ਵ੍ਹਾਈਟ ਡ੍ਰੈਸ ਪਾਈ ਹੋਈ ਹੈ।
5/6
![ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੂਟਿੰਗ ਦੇ ਸੈੱਟ ਦੀਆਂ ਕੁਝ ਤਸਵੀਰਾਂ ਸਟਾਈਲਿਸ਼ ਅੰਦਾਜ਼ 'ਚ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਨੀਰੂ ਦੇ ਫੈਨਸ ਦੀਵਾਨੇ ਹੋ ਰਹੇ ਹਨ।](https://feeds.abplive.com/onecms/images/uploaded-images/2022/04/14/62710a190112911f1c336f17e6ed845ee126f.jpg?impolicy=abp_cdn&imwidth=720)
ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੂਟਿੰਗ ਦੇ ਸੈੱਟ ਦੀਆਂ ਕੁਝ ਤਸਵੀਰਾਂ ਸਟਾਈਲਿਸ਼ ਅੰਦਾਜ਼ 'ਚ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਨੀਰੂ ਦੇ ਫੈਨਸ ਦੀਵਾਨੇ ਹੋ ਰਹੇ ਹਨ।
6/6
![ਇਨ੍ਹਾਂ ਤਸਵੀਰਾਂ 'ਚ ਨੀਰੂ ਬਾਜਵਾ ਨੇ ਬਹੁਤ ਹਲਕਾ ਮੇਕਅੱਪ ਕੀਤਾ ਹੈ ਤੇ ਸਿੰਪਲ ਹੇਅਰਸਟਾਈਲ ਨਾਲ ਮੁਸਕਰਾਹਟ ਫੈਲਾ ਰਹੀ ਹੈ।](https://feeds.abplive.com/onecms/images/uploaded-images/2022/04/14/fe91aa59f0651f31a9f4b4aba443f36be6689.jpg?impolicy=abp_cdn&imwidth=720)
ਇਨ੍ਹਾਂ ਤਸਵੀਰਾਂ 'ਚ ਨੀਰੂ ਬਾਜਵਾ ਨੇ ਬਹੁਤ ਹਲਕਾ ਮੇਕਅੱਪ ਕੀਤਾ ਹੈ ਤੇ ਸਿੰਪਲ ਹੇਅਰਸਟਾਈਲ ਨਾਲ ਮੁਸਕਰਾਹਟ ਫੈਲਾ ਰਹੀ ਹੈ।
Published at : 14 Apr 2022 10:45 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਕ੍ਰਿਕਟ
ਲੁਧਿਆਣਾ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)