ਪੜਚੋਲ ਕਰੋ
ਸਿੰਪਲ ਸੂਟ ਤੇ ਸਾਦਗੀ ਭਰੀ ਖੂਬਸੂਰਤੀ ਨਾਲ ਫੈਨਜ਼ ਦਾ ਦਿਲ ਜਿੱਤ ਲੈਂਦੀ ਪੰਜਾਬੀ ਅਦਾਕਾਰਾ Nimrat Khaira
ਨਿਮਰਤ ਖਹਿਰਾ
1/6

Nimrat Khaira Latest Photoshoot: ਨਿਮਰਤ ਖਹਿਰਾ ਨੇ ਆਪਣੀ ਦਮਦਾਰ ਅਦਾਕਾਰੀ ਦੇ ਦਮ 'ਤੇ ਬਹੁਤ ਹੀ ਘੱਟ ਸਮੇਂ 'ਚ ਚੋਟੀ ਦੀਆਂ ਪੰਜਾਬੀ ਅਦਾਕਾਰਾਂ ਦੀ ਸੂਚੀ 'ਚ ਆਪਣੇ ਆਪ ਨੂੰ ਸ਼ਾਮਲ ਕਰ ਲਿਆ ਹੈ। ਨਿਮਰਤ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ ਸੌਂਕਣ ਸੌਂਕਣੇ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਇਸ ਦੇ ਨਾਲ ਹੀ ਵੱਡੇ ਪਰਦੇ ਦੇ ਨਾਲ-ਨਾਲ ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਛਾਈ ਹੋਈ ਹੈ। ਵੇਖੋ ਉਹਨਾਂ ਦੀਆਂ ਕੁਝ ਤਾਜ਼ਾ ਤਸਵੀਰਾਂ.....
2/6

ਨਿਮਰਤ ਖੈਰਾ ਆਪਣੀ ਖੂਬਸੂਰਤੀ ਤੇ ਸਾਦਗੀ ਨਾਲ ਫੈਨਜ਼ ਦਾ ਦਿਲ ਜਿੱਤ ਰਹੀ ਹੈ।
Published at : 01 Jun 2022 11:46 AM (IST)
ਹੋਰ ਵੇਖੋ





















