ਪੜਚੋਲ ਕਰੋ
Punjabi Actress: ਪੰਜਾਬੀ ਅਦਾਕਾਰਾ ਨੇ ਹੱਦਾਂ ਕੀਤੀਆਂ ਪਾਰ, ਲੋਕਾਂ ਨੇ ਕੱਢੀਆਂ ਗਾਲ੍ਹਾਂ, ਬੋਲੇ- 'ਨੰਗ ਪੁਣਾ ਦਿਖਾਉਣ ਵਾਲੀਏ...'
Punjabi Actress Sara Gurpal: ਪੰਜਾਬੀ ਅਦਾਕਾਰਾ ਗਾਇਕਾ ਅਤੇ ਮਾਡਲ ਸਾਰਾ ਗੁਰਪਾਲ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ।

Punjabi Actress Sara Gurpal
1/6

ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੀ ਹੈ।
2/6

ਅਦਾਕਾਰਾ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨੂੰ ਕੁਝ ਪੰਜਾਬੀਆਂ ਵੱਲੋਂ ਪਸੰਦ ਕੀਤਾ ਜਾਂਦਾ ਹੈ, ਅਤੇ ਕੁਝ ਵੱਲੋਂ ਨਾ-ਪਸੰਦ।
3/6

ਇਸ ਵਿਚਾਲੇ ਸਾਰਾ ਗੁਰਪਾਲ ਨੇ ਕੁਝ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੇ ਹਰ ਪਾਸੇ ਬਵਾਲ ਮਚਾ ਦਿੱਤਾ ਹੈ। ਇਨ੍ਹਾਂ ਨੂੰ ਲੈ ਯੂਜ਼ਰਸ ਵੱਲੋਂ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ।
4/6

ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਇਨ੍ਹਾਂ ਰੱਸੀਆਂ ਨਾਲ ਹੀ ਫਾਹਾ ਲੈ ਲਾ...ਨੰਗ ਪੁਣਾ ਦਿਖਾਉਣ ਵਾਲੀਏ...ਇੱਕ ਹੋਰ ਯੂਜ਼ਰ ਨੇ ਕਿਹਾ ਕੀ ਦੀਦੀ ਦਿਸ਼ਾ ਪਟਾਨੀ ਬਣ ਕੇ ਹੀ ਮੰਨੇਗੀ।
5/6

ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਇਹ ਤਾਂ ਉਰਫੀ ਬਣ ਗਈ, ਇਸਦੇ ਨਾਲ ਹੀ ਇੱਕ ਹੋਰ ਨੇ ਲਿਖਿਆ ਸ਼ਰਮ ਵੀ ਕਰਲਾ ਥੋੜ੍ਹੀ ਯਾਰ...
6/6

ਵਰਕਫਰੰਟ ਦੀ ਗੱਲ ਕਰਿਏ ਤਾਂ ਸਾਰਾ ਗੁਰਪਾਲ ਮਾਡਲਿੰਗ ਦੇ ਨਾਲ-ਨਾਲ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿੱਚ ਵੀ ਆਪਣਾ ਜਲਵਾ ਦਿਖਾ ਚੁੱਕੀ ਹੈ।
Published at : 15 Aug 2024 05:53 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਜਨਰਲ ਨੌਲਜ
ਵਿਸ਼ਵ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
