ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਦੀ ਹੁਣ ਹਿੰਦੀ ਗੀਤਾਂ 'ਚ ਐਂਟਰੀ
![](https://feeds.abplive.com/onecms/images/uploaded-images/2021/02/10/d5187c9d25ff44ce5ae812313dfdcbd3_original.png?impolicy=abp_cdn&imwidth=720)
Ninja_Hindi_Song_(9)
1/9
![ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਦੀ ਵੱਡੀ ਪਛਾਣ ਇੰਡਸਟਰੀ 'ਚ ਆਪਣੀ ਦਮਦਾਰ ਆਵਾਜ਼ ਕਰਕੇ ਬਣੀ ਹੈ। ਪੰਜਾਬੀ ਬੋਲੀਆਂ ਤੇ ਗੀਤਾਂ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਨਿੰਜਾ ਨੇ ਆਪਣੇ ਫੈਨਜ਼ ਨੂੰ ਹੁਣ ਇੱਕ ਵੱਡਾ ਤੋਹਫ਼ਾ ਦਿੱਤਾ ਹੈ।](https://feeds.abplive.com/onecms/images/uploaded-images/2021/02/10/5e8bd2c9f68ce9b8ad3df0a68315d7cdcf395.png?impolicy=abp_cdn&imwidth=720)
ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਦੀ ਵੱਡੀ ਪਛਾਣ ਇੰਡਸਟਰੀ 'ਚ ਆਪਣੀ ਦਮਦਾਰ ਆਵਾਜ਼ ਕਰਕੇ ਬਣੀ ਹੈ। ਪੰਜਾਬੀ ਬੋਲੀਆਂ ਤੇ ਗੀਤਾਂ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਨਿੰਜਾ ਨੇ ਆਪਣੇ ਫੈਨਜ਼ ਨੂੰ ਹੁਣ ਇੱਕ ਵੱਡਾ ਤੋਹਫ਼ਾ ਦਿੱਤਾ ਹੈ।
2/9
![ਦੱਸ ਦਈਏ ਕਿ ਨਿੰਜਾ ਨੇ ਪਹਿਲੀ ਵਾਰ ਹਿੰਦੀ ਗੀਤ ਗਾਇਆ ਹੈ। ਜੀ ਹਾਂ, ਹਾਲ ਹੀ ਵਿਚ ਨਿੰਜਾ ਨੇ ਆਪਣਾ ਪਹਿਲਾ ਗ੍ਰੈਂਡ ਹਿੰਦੀ ਗੀਤ 'ਸਤਾਨੇ ਲਗੇ ਹੋ' ਰਿਲੀਜ਼ ਕੀਤਾ ਹੈ।](https://feeds.abplive.com/onecms/images/uploaded-images/2021/02/10/76721ae45dcbc4b41ea3c2bd88c7dc9bf696f.png?impolicy=abp_cdn&imwidth=720)
ਦੱਸ ਦਈਏ ਕਿ ਨਿੰਜਾ ਨੇ ਪਹਿਲੀ ਵਾਰ ਹਿੰਦੀ ਗੀਤ ਗਾਇਆ ਹੈ। ਜੀ ਹਾਂ, ਹਾਲ ਹੀ ਵਿਚ ਨਿੰਜਾ ਨੇ ਆਪਣਾ ਪਹਿਲਾ ਗ੍ਰੈਂਡ ਹਿੰਦੀ ਗੀਤ 'ਸਤਾਨੇ ਲਗੇ ਹੋ' ਰਿਲੀਜ਼ ਕੀਤਾ ਹੈ।
3/9
![ਇਸ ਗੀਤ ਨੂੰ ਪੂਰਾ ਬਾਲੀਵੁੱਡ ਟੱਚ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੋ ਸਕਦਾ ਹੈ ਇਸ ਗੀਤ ਨਾਲ ਨਿੰਜਾ ਦੀ ਵੀ ਬੌਲੀਵੁੱਡ ਵੱਲ ਕੂਚ ਕਰਨ ਦੀ ਤਿਆਰੀ ਹੋਵੇ ਪਰ ਜੋ ਵੀ ਹੈ ਨਿੰਜਾ ਦੀ ਇਹ ਟੈਕਨੀਕ ਕਮਾਲ ਹੈ, ਕਿਉਕਿ ਇਸ ਗੀਤ ਸਭ ਪਾਸਿਓਂ ਪਰਫੈਕਟ ਹੈ।](https://feeds.abplive.com/onecms/images/uploaded-images/2021/02/10/c382221eb1bba47133b179af7d52dc2e10cbe.png?impolicy=abp_cdn&imwidth=720)
ਇਸ ਗੀਤ ਨੂੰ ਪੂਰਾ ਬਾਲੀਵੁੱਡ ਟੱਚ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੋ ਸਕਦਾ ਹੈ ਇਸ ਗੀਤ ਨਾਲ ਨਿੰਜਾ ਦੀ ਵੀ ਬੌਲੀਵੁੱਡ ਵੱਲ ਕੂਚ ਕਰਨ ਦੀ ਤਿਆਰੀ ਹੋਵੇ ਪਰ ਜੋ ਵੀ ਹੈ ਨਿੰਜਾ ਦੀ ਇਹ ਟੈਕਨੀਕ ਕਮਾਲ ਹੈ, ਕਿਉਕਿ ਇਸ ਗੀਤ ਸਭ ਪਾਸਿਓਂ ਪਰਫੈਕਟ ਹੈ।
4/9
![ਹੁਣ ਦੱਸ ਦਈਏ ਕਿ ਆਖਿਰ ਨਿੰਜਾ ਦਾ ਇਹ ਹਿੰਦੀ ਗੀਤ ਗ੍ਰੈਂਡ ਕਿਵੇਂ ਹੈ। ਨਿੰਜਾ ਦੇ ਰਿਲੀਜ਼ ਹੋਏ ਗੀਤ 'ਸਤਾਨੇ ਲਗੇ ਹੋ' ਦੀ ਡੂਰੇਸ਼ਨ ਤਕਰੀਬਨ 7 ਮਿੰਟ ਹੈ।](https://feeds.abplive.com/onecms/images/uploaded-images/2021/02/10/c17866037491cbfb36f1ef60cd9f459075fb2.png?impolicy=abp_cdn&imwidth=720)
ਹੁਣ ਦੱਸ ਦਈਏ ਕਿ ਆਖਿਰ ਨਿੰਜਾ ਦਾ ਇਹ ਹਿੰਦੀ ਗੀਤ ਗ੍ਰੈਂਡ ਕਿਵੇਂ ਹੈ। ਨਿੰਜਾ ਦੇ ਰਿਲੀਜ਼ ਹੋਏ ਗੀਤ 'ਸਤਾਨੇ ਲਗੇ ਹੋ' ਦੀ ਡੂਰੇਸ਼ਨ ਤਕਰੀਬਨ 7 ਮਿੰਟ ਹੈ।
5/9
![ਇਸ ਗੀਤ ਨੂੰ ਠੀਕ ਇੱਕ ਫ਼ਿਲਮ ਵਾਂਗ ਫਿਲਮਾਇਆ ਗਿਆ ਹੈ। ਗੀਤ ਨੂੰ ਡਾਇਰੈਕਟ ਪੰਜਾਬੀ ਫ਼ਿਲਮ ਦੇ ਡਾਇਰੈਕਟਰ ਪੰਕਜ ਬਤਰਾ ਨੇ ਕੀਤਾ ਹੈ।](https://feeds.abplive.com/onecms/images/uploaded-images/2021/02/10/cc91459de2496419df91b24c7990204ca5afe.png?impolicy=abp_cdn&imwidth=720)
ਇਸ ਗੀਤ ਨੂੰ ਠੀਕ ਇੱਕ ਫ਼ਿਲਮ ਵਾਂਗ ਫਿਲਮਾਇਆ ਗਿਆ ਹੈ। ਗੀਤ ਨੂੰ ਡਾਇਰੈਕਟ ਪੰਜਾਬੀ ਫ਼ਿਲਮ ਦੇ ਡਾਇਰੈਕਟਰ ਪੰਕਜ ਬਤਰਾ ਨੇ ਕੀਤਾ ਹੈ।
6/9
![ਇਸ ਦੇ ਨਾਲ ਹੀ ਦੱਸ ਦਈਏ ਕਿ ਪੰਕਜ ਬਤਰਾ ਨੇ ਹੀ ਨਿੰਜਾ ਦੀ ਡੈਬਿਊ ਫਿਲਮ 'ਚੰਨਾ ਮੇਰਿਆ' ਤੇ 'ਹਾਈ ਐਂਡ ਯਾਰੀਆਂ' ਨੂੰ ਵੀ ਡਾਇਰੈਕਟ ਕੀਤਾ ਸੀ।](https://feeds.abplive.com/onecms/images/uploaded-images/2021/02/10/4f89a59ed88584e7a2ac2bce8096aa88eacc0.png?impolicy=abp_cdn&imwidth=720)
ਇਸ ਦੇ ਨਾਲ ਹੀ ਦੱਸ ਦਈਏ ਕਿ ਪੰਕਜ ਬਤਰਾ ਨੇ ਹੀ ਨਿੰਜਾ ਦੀ ਡੈਬਿਊ ਫਿਲਮ 'ਚੰਨਾ ਮੇਰਿਆ' ਤੇ 'ਹਾਈ ਐਂਡ ਯਾਰੀਆਂ' ਨੂੰ ਵੀ ਡਾਇਰੈਕਟ ਕੀਤਾ ਸੀ।
7/9
![ਇਸ ਗੀਤ ਵਿੱਚ ਸਭ ਕਲਾਕਾਰਾਂ ਦੀ ਵਧੀਆ ਅਦਾਕਾਰੀ ਦੇਖਣ ਨੂੰ ਵੀ ਮਿਲੀ ਹੈ। ਇਸ ਗਾਣੇ ਦਾ ਸ਼ੂਟ ਵੀ 3 ਦਿਨਾਂ ਵਿਚ ਪੂਰਾ ਹੋਇਆ।](https://feeds.abplive.com/onecms/images/uploaded-images/2021/02/10/4f69fec0cc2bac346469305dcb54ef0f93712.png?impolicy=abp_cdn&imwidth=720)
ਇਸ ਗੀਤ ਵਿੱਚ ਸਭ ਕਲਾਕਾਰਾਂ ਦੀ ਵਧੀਆ ਅਦਾਕਾਰੀ ਦੇਖਣ ਨੂੰ ਵੀ ਮਿਲੀ ਹੈ। ਇਸ ਗਾਣੇ ਦਾ ਸ਼ੂਟ ਵੀ 3 ਦਿਨਾਂ ਵਿਚ ਪੂਰਾ ਹੋਇਆ।
8/9
![ਗਾਣੇ ਦਾ ਵੀਡੀਓ ਕਾਫੀ ਵੱਡੇ ਬਜਟ ਵਾਲਾ ਹੈ। ਨਿੰਜਾ ਨੇ ਇਸ ਗੀਤ ਨੂੰ ਆਪਣੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਹੈ।](https://feeds.abplive.com/onecms/images/uploaded-images/2021/02/10/610dd0d2a2c72043edf04acbc7735555e2e02.png?impolicy=abp_cdn&imwidth=720)
ਗਾਣੇ ਦਾ ਵੀਡੀਓ ਕਾਫੀ ਵੱਡੇ ਬਜਟ ਵਾਲਾ ਹੈ। ਨਿੰਜਾ ਨੇ ਇਸ ਗੀਤ ਨੂੰ ਆਪਣੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਹੈ।
9/9
![ਇਸ ਗੀਤ ਨਾਲ ਨਿੰਜਾ ਨੇ ਆਪਣੇ ਫੈਨਜ਼ ਨੂੰ ਇਹ ਵੀ ਹਿੰਟ ਦੇ ਦਿੱਤਾ ਹੈ ਕਿ ਉਹ ਹੁਣ ਹਿੰਦੀ ਗੀਤ ਨੂੰ ਸੁਣਨ ਲਈ ਵੀ ਤਿਆਰ ਹੈ।](https://feeds.abplive.com/onecms/images/uploaded-images/2021/02/10/ebfa8baa095b4fb79e3c528d1c91cf1f33286.png?impolicy=abp_cdn&imwidth=720)
ਇਸ ਗੀਤ ਨਾਲ ਨਿੰਜਾ ਨੇ ਆਪਣੇ ਫੈਨਜ਼ ਨੂੰ ਇਹ ਵੀ ਹਿੰਟ ਦੇ ਦਿੱਤਾ ਹੈ ਕਿ ਉਹ ਹੁਣ ਹਿੰਦੀ ਗੀਤ ਨੂੰ ਸੁਣਨ ਲਈ ਵੀ ਤਿਆਰ ਹੈ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)