ਪੜਚੋਲ ਕਰੋ
Babbu Maan: ਬੱਬੂ ਮਾਨ ਚੰਡੀਗੜ੍ਹ 'ਚ ਫੈਨਜ਼ ਦੇ ਹੋਣਗੇ ਰੂ-ਬ-ਰੂ, Carnival ਫੈਸਟੀਵਲ 'ਚ ਗੂੰਜੇਗੀ ਬੇਈਮਾਨ ਦੀ ਆਵਾਜ਼
Babbu Maan Chandigarh Carnival Show: ਚੰਡੀਗੜ੍ਹ 'ਚ ਚੱਲ ਰਹੇ ਤਿੰਨ ਰੋਜ਼ਾ ਕਾਰਨੀਵਲ ਫੈਸਟੀਵਲ ਦਾ ਅੱਜ ਆਖਰੀ ਦਿਨ ਹੈ।
Babbu Maan Chandigarh Carnival Show
1/6

ਅੱਜ ਸ਼ਾਮ ਦੇ ਪ੍ਰੋਗਰਾਮ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਪਰਫਾਰਮ ਕਰਨਗੇ। ਦਿਨ ਭਰ ਸੈਲਾਨੀ ਇੱਥੇ ਲਗਾਏ ਗਏ ਵੱਖ-ਵੱਖ ਸਟਾਲਾਂ ਤੇ ਬੱਚਿਆਂ ਦੀਆਂ ਖੇਡਾਂ ਦਾ ਆਨੰਦ ਲੈਣਗੇ।
2/6

ਕਾਰਨੀਵਲ ਦੀ ਸ਼ੁਰੂਆਤ ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸ਼ੁੱਕਰਵਾਰ ਨੂੰ ਕੀਤੀ ਸੀ। ਇਹ ਕਾਰਨੀਵਲ ਸੈਕਟਰ-10 ਸਥਿਤ ਲੇਜ਼ਰ ਵੈਲੀ ਵਿਖੇ ਕਰਵਾਇਆ ਜਾ ਰਿਹਾ ਹੈ।
Published at : 26 Nov 2023 01:04 PM (IST)
ਹੋਰ ਵੇਖੋ




















