ਪੜਚੋਲ ਕਰੋ
Advertisement
![metaverse](https://cdn.abplive.com/imagebank/metaverse-top.png)
Yuvraj Hans: ਯੁਵਰਾਜ ਹੰਸ-ਮਾਨਸੀ ਸ਼ਰਮਾ ਨੇ ਬੇਟੇ Hredaan ਦੇ ਜਨਮਦਿਨ ਦਾ ਮਨਾਇਆ ਜਸ਼ਨ, ਇਹ ਫਿਲਮੀ ਸਿਤਾਰੇ ਹੋਏ ਸ਼ਾਮਲ
Hredaan Hans Birthday Celebration: ਪੰਜਾਬੀ ਗਾਇਕ ਅਤੇ ਅਦਾਕਾਰ ਯੁਵਰਾਜ ਹੰਸ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਆਪਣੇ ਗੀਤਾਂ ਅਤੇ ਨਿੱਜੀ ਜ਼ਿੰਦਗੀ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ।
![Hredaan Hans Birthday Celebration: ਪੰਜਾਬੀ ਗਾਇਕ ਅਤੇ ਅਦਾਕਾਰ ਯੁਵਰਾਜ ਹੰਸ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਆਪਣੇ ਗੀਤਾਂ ਅਤੇ ਨਿੱਜੀ ਜ਼ਿੰਦਗੀ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ।](https://feeds.abplive.com/onecms/images/uploaded-images/2023/05/16/347a5c1d3798b7d9a1e2fe2870de1d0a1684206502056709_original.jpg?impolicy=abp_cdn&imwidth=720)
Hredaan Hans Birthday Celebration
1/7
![ਦੱਸ ਦੇਈਏ ਕਿ ਹਾਲ ਹੀ ਵਿੱਚ ਕਲਾਕਾਰ ਨੇ ਆਪਣੇ ਪੁੱਤਰ ਰਿਧਾਨ ਹੰਸ ਦਾ ਜਨਮਦਿਨ ਮਨਾਇਆ। ਇੱਕ ਸੈਲਿਬ੍ਰੇਸ਼ਨ ਤੋਂ ਬਾਅਦ ਉਨ੍ਹਾਂ ਵੱਲੋਂ ਫਿਲਮੀ ਸਿਤਾਰਿਆਂ ਲਈ ਵੀ ਪਾਰਟੀ ਰੱਖੀ ਗਈ।](https://feeds.abplive.com/onecms/images/uploaded-images/2023/05/16/dbc191bd7869c08954fe4f8779de9cbf6b62c.jpg?impolicy=abp_cdn&imwidth=720)
ਦੱਸ ਦੇਈਏ ਕਿ ਹਾਲ ਹੀ ਵਿੱਚ ਕਲਾਕਾਰ ਨੇ ਆਪਣੇ ਪੁੱਤਰ ਰਿਧਾਨ ਹੰਸ ਦਾ ਜਨਮਦਿਨ ਮਨਾਇਆ। ਇੱਕ ਸੈਲਿਬ੍ਰੇਸ਼ਨ ਤੋਂ ਬਾਅਦ ਉਨ੍ਹਾਂ ਵੱਲੋਂ ਫਿਲਮੀ ਸਿਤਾਰਿਆਂ ਲਈ ਵੀ ਪਾਰਟੀ ਰੱਖੀ ਗਈ।
2/7
![ਇਸ ਦੌਰਾਨ ਫਿਲਮ ਇੰਡਸਟਰੀ ਦੇ ਕਈ ਸਿਤਾਰੇ ਪਾਰਟੀ ਵਿੱਚ ਨਜ਼ਰ ਆਏ। ਦਰਅਸਲ, ਇਸ ਪਾਰਟੀ ਵਿੱਚ ਬੀਨੂੰ ਢਿੱਲੋਂ ਨੂੰ ਵੀ ਦੇਖਿਆ ਗਿਆ।](https://feeds.abplive.com/onecms/images/uploaded-images/2023/05/16/5dfa16c6c77c6fb9f658096d2fdb31cddb83e.jpg?impolicy=abp_cdn&imwidth=720)
ਇਸ ਦੌਰਾਨ ਫਿਲਮ ਇੰਡਸਟਰੀ ਦੇ ਕਈ ਸਿਤਾਰੇ ਪਾਰਟੀ ਵਿੱਚ ਨਜ਼ਰ ਆਏ। ਦਰਅਸਲ, ਇਸ ਪਾਰਟੀ ਵਿੱਚ ਬੀਨੂੰ ਢਿੱਲੋਂ ਨੂੰ ਵੀ ਦੇਖਿਆ ਗਿਆ।
3/7
![ਇਸ ਤੋਂ ਇਲਾਵਾ ਇਸ ਪਾਰਟੀ ਵਿੱਚ ਪ੍ਰਭ ਗਿੱਲ, ਬੱਬਲ ਰਾਏ ਅਤੇ ਜੱਸੀ ਗਿੱਲ ਵੀ ਸ਼ਾਮਲ ਹੋਏ।](https://feeds.abplive.com/onecms/images/uploaded-images/2023/05/16/6c09b0e7255e7688d3fd16790e8edaeb707ff.jpg?impolicy=abp_cdn&imwidth=720)
ਇਸ ਤੋਂ ਇਲਾਵਾ ਇਸ ਪਾਰਟੀ ਵਿੱਚ ਪ੍ਰਭ ਗਿੱਲ, ਬੱਬਲ ਰਾਏ ਅਤੇ ਜੱਸੀ ਗਿੱਲ ਵੀ ਸ਼ਾਮਲ ਹੋਏ।
4/7
![ਦੱਸ ਦੇਈਏ ਕਿ ਇਸ ਪਾਰਟੀ ਵਿੱਚ ਮਸ਼ਹੂਰ ਮਰਹੂਮ ਪੰਜਾਬੀ ਗਾਇਕ ਸਾਬਰ ਕੋਟੀ ਦਾ ਪੁੱਤਰ ਵਿਲੀਅਮ ਕੋਟੀ ਵੀ ਨਜ਼ਰ ਆਇਆ।](https://feeds.abplive.com/onecms/images/uploaded-images/2023/05/16/6c3a958b7878ba0ef70cadf200502c891e28d.jpg?impolicy=abp_cdn&imwidth=720)
ਦੱਸ ਦੇਈਏ ਕਿ ਇਸ ਪਾਰਟੀ ਵਿੱਚ ਮਸ਼ਹੂਰ ਮਰਹੂਮ ਪੰਜਾਬੀ ਗਾਇਕ ਸਾਬਰ ਕੋਟੀ ਦਾ ਪੁੱਤਰ ਵਿਲੀਅਮ ਕੋਟੀ ਵੀ ਨਜ਼ਰ ਆਇਆ।
5/7
![ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਵੱਲੋਂ ਰੱਖੀ ਗਈ ਇਸ ਪਾਰਟੀ ਵਿੱਚ ਪਰਿਵਾਰ ਵਾਲਿਆਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਨੇ ਵੀ ਬੇਹੱਦ ਆਨੰਦ ਲਿਆ।](https://feeds.abplive.com/onecms/images/uploaded-images/2023/05/16/49c2aaa7e401f39b73b7a821f03bacc24ea6d.jpg?impolicy=abp_cdn&imwidth=720)
ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਵੱਲੋਂ ਰੱਖੀ ਗਈ ਇਸ ਪਾਰਟੀ ਵਿੱਚ ਪਰਿਵਾਰ ਵਾਲਿਆਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਨੇ ਵੀ ਬੇਹੱਦ ਆਨੰਦ ਲਿਆ।
6/7
![ਕਾਬਿਲੇਗੌਰ ਹੈ ਕਿ ਮਾਨਸੀ ਸ਼ਰਮਾ ਟੈਲੀਵਿਜ਼ਨ ਅਦਾਕਾਰਾ ਹੈ। ਜਿਨ੍ਹਾਂ ਨੂੰ ਛੋਟੀ ਸਰਦਾਰਨੀ ਸੀਰੀਅਲ ਵਿੱਚ ਦੇਖਿਆ ਗਿਆ ਸੀ। ਹਾਲਾਂਕਿ ਉਹ ਹੁਣ ਆਪਣੇ ਮਦਰਹੂਡ ਦਾ ਆਨੰਦ ਲੈ ਰਹੀ ਹੈ। ਜਿਸਦੇ ਚੱਲਦੇ ਉਹ ਫਿਲਮੀ ਲਾਈਮਲਾਈਟ ਤੋਂ ਦੂਰ ਚੱਲ ਰਹੇ ਹਨ।](https://feeds.abplive.com/onecms/images/uploaded-images/2023/05/16/776bf6ba330e7ddf9a1d8b6dd2bd742d9b3b6.jpg?impolicy=abp_cdn&imwidth=720)
ਕਾਬਿਲੇਗੌਰ ਹੈ ਕਿ ਮਾਨਸੀ ਸ਼ਰਮਾ ਟੈਲੀਵਿਜ਼ਨ ਅਦਾਕਾਰਾ ਹੈ। ਜਿਨ੍ਹਾਂ ਨੂੰ ਛੋਟੀ ਸਰਦਾਰਨੀ ਸੀਰੀਅਲ ਵਿੱਚ ਦੇਖਿਆ ਗਿਆ ਸੀ। ਹਾਲਾਂਕਿ ਉਹ ਹੁਣ ਆਪਣੇ ਮਦਰਹੂਡ ਦਾ ਆਨੰਦ ਲੈ ਰਹੀ ਹੈ। ਜਿਸਦੇ ਚੱਲਦੇ ਉਹ ਫਿਲਮੀ ਲਾਈਮਲਾਈਟ ਤੋਂ ਦੂਰ ਚੱਲ ਰਹੇ ਹਨ।
7/7
![ਦੱਸ ਦੇਈਏ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਆਪਣੇ ਦੂਜੇ ਪੁੱਤਰ ਦਾ ਸੁਵਾਗਤ ਕਰਨ ਵਾਲੇ ਹਨ। ਜਿਸਦੀ ਜਾਣਕਾਰੀ ਅਦਾਕਾਰਾ ਵੱਲੋਂ ਪੋਸਟ ਸਾਂਝੀ ਕਰ ਦਿੱਤੀ ਗਈ ਸੀ।](https://feeds.abplive.com/onecms/images/uploaded-images/2023/05/16/cd4e0c47ef5b26761b97cdf98ff98616eaeb9.jpg?impolicy=abp_cdn&imwidth=720)
ਦੱਸ ਦੇਈਏ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਆਪਣੇ ਦੂਜੇ ਪੁੱਤਰ ਦਾ ਸੁਵਾਗਤ ਕਰਨ ਵਾਲੇ ਹਨ। ਜਿਸਦੀ ਜਾਣਕਾਰੀ ਅਦਾਕਾਰਾ ਵੱਲੋਂ ਪੋਸਟ ਸਾਂਝੀ ਕਰ ਦਿੱਤੀ ਗਈ ਸੀ।
Published at : 16 May 2023 08:47 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਸਿਹਤ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![metaverse](https://cdn.abplive.com/imagebank/metaverse-mid.png)