ਪੜਚੋਲ ਕਰੋ

ਪੰਜਾਬ 'ਚ 2 ਦਿਨ ਪਵੇਗੀ ਸੰਘਣੀ ਧੁੰਦ, ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਹਾਲਾਤ ਖਰਾਬ, ਜਾਣੋ ਆਪਣੇ ਸ਼ਹਿਰ ਦਾ ਹਾਲ

Punjab Weather Update: ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿੱਚ ਅੱਜ ਭਾਵ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਦੋ ਦਿਨ ਸੰਘਣੀ ਧੁੰਦ ਛਾਈ ਰਹੇਗੀ। ਇਸ ਸਬੰਧੀ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

Punjab Weather Update: ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿੱਚ ਅੱਜ ਭਾਵ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਦੋ ਦਿਨ ਸੰਘਣੀ ਧੁੰਦ ਛਾਈ ਰਹੇਗੀ। ਇਸ ਸਬੰਧੀ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਸ਼ਾਮਲ ਹਨ। ਉੱਥੇ ਹੀ ਸਖ਼ਤੀ ਦੇ ਬਾਵਜੂਦ ਪਰਾਲੀ ਸਾੜਨ ਦੇ ਮਾਮਲੇ ਵਿੱਚ ਨਹੀਂ ਰੁਕ ਰਹੇ। ਇਸ ਕਾਰਨ ਹਵਾ ਦੂਸ਼ਿਤ ਹੋ ਰਹੀ ਹੈ। ਪੰਜਾਬ ਅਤੇ ਚੰਡੀਗੜ੍ਹ ਦੇ ਪੰਜ ਸ਼ਹਿਰਾਂ ਦਾ ਹਵਾ ਗੁਣਵੱਤਾ ਸੂਚਕ ਅੰਕ (AQI) ਖ਼ਰਾਬ ਹੈ।

ਹਾਲਾਂਕਿ ਪਹਿਲਾਂ ਨਾਲੋਂ ਕੁਝ ਸੁਧਾਰ ਹੋਇਆ ਹੈ। ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 24 ਘੰਟਿਆਂ ਵਿੱਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਆਮ ਦੇ ਨੇੜੇ ਆ ਗਿਆ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 28.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਤ ਦੇ ਤਾਪਮਾਨ ਵਿਚ ਵੀ 0.2 ਦੀ ਕਮੀ ਆਈ ਹੈ। ਇਹ ਵੀ ਆਮ ਦੇ ਪਹੁੰਚ ਆ ਗਿਆ ਹੈ।

ਮੰਡੀ ਗੋਬਿੰਦਗੜ੍ਹ ਦੀ ਹਵਾ ਸਭ ਤੋਂ ਵੱਧ ਪ੍ਰਦੂਸ਼ਿਤ

ਸ਼ੁੱਕਰਵਾਰ ਸਵੇਰੇ 6 ਵਜੇ ਚੰਡੀਗੜ੍ਹ ਦੇ ਮੋਹਾ ਲੀਦੇ ਨਾਲ ਲੱਗਦੇ ਸੈਕਟਰ-53 ਦਾ AQI ਸਭ ਤੋਂ ਖਰਾਬ ਰਿਹਾ। ਇੱਥੇ AQI 248 ਦਰਜ ਕੀਤਾ ਗਿਆ ਹੈ। ਜਦੋਂਕਿ ਸੈਕਟਰ-25 ਵਿੱਚ AQI 161 ਅਤੇ ਸੈਕਟਰ-22 ਵਿੱਚ 196 ਸੀ। ਦੂਜੇ ਪਾਸੇ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਦਾ AQI 273 ਹੋ ਗਿਆ ਹੈ। ਲੁਧਿਆਣਾ ਵਿੱਚ AQI 261, ਜਲੰਧਰ ਵਿੱਚ AQI 235, ਅੰਮ੍ਰਿਤਸਰ ਵਿੱਚ AQI 231, ਪਟਿਆਲਾ ਵਿੱਚ AQI 213 ਦਰਜ ਕੀਤਾ ਗਿਆ ਹੈ। ਜਦੋਂ ਕਿ ਹਿਮਾਚਲ ਦੇ ਨਾਲ ਲੱਗਦੇ ਰੂਪਨਗਰ ਦਾ AQI ਸਭ ਤੋਂ ਘੱਟ 131 ਅਤੇ ਬਠਿੰਡਾ ਦਾ AQI 159 ਦਰਜ ਕੀਤਾ ਗਿਆ ਹੈ।

ਪਰਾਲੀ ਸਾੜਨ ਵਿੱਚ ਫਾਜ਼ਿਲਕਾ ਸਭ ਤੋਂ ਅੱਗੇ 
ਪੰਜਾਬ ਵਿੱਚ 24 ਘੰਟਿਆਂ ਵਿੱਚ ਪਰਾਲੀ ਸਾੜਨ ਦੇ 192 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਫਾਜ਼ਿਲਕਾ ਵਿੱਚ ਸਭ ਤੋਂ ਵੱਧ 42, ਫ਼ਿਰੋਜ਼ਪੁਰ ਵਿੱਚ 38, ਮੁਕਤਸਰ ਵਿੱਚ 22, ਤਰਨਤਾਰਨ ਵਿੱਚ 13, ਫਰੀਦਕੋਟ ਵਿੱਚ 13 ਅਤੇ ਮੋਗਾ ਵਿੱਚ 10 ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿੱਚ ਇਹ ਇਸ ਤੋਂ ਘੱਟ ਹਨ। 15 ਸਤੰਬਰ ਤੋਂ ਹੁਣ ਤੱਕ ਪਰਾਲੀ ਸਾੜਨ ਦੇ 10296 ਮਾਮਲੇ ਸਾਹਮਣੇ ਆਏ ਹਨ। 2022 ਵਿੱਚ ਪਰਾਲੀ ਸਾੜਨ ਦੇ 49526 ਅਤੇ 2023 ਵਿੱਚ 35606 ਮਾਮਲੇ ਸਾਹਮਣੇ ਆਏ।

ਚੰਡੀਗੜ੍ਹ ਸਣੇ ਪੰਜਾਬ ਦੇ ਵੱਡੇ ਸ਼ਹਿਰਾਂ ਦਾ ਤਾਪਮਾਨ

ਚੰਡੀਗੜ੍ਹ - ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 26.9 ਡਿਗਰੀ ਦਰਜ ਕੀਤਾ ਗਿਆ। ਅੱਜ ਧੁੰਦ ਰਹੇਗੀ। ਤਾਪਮਾਨ 10 ਤੋਂ 28 ਡਿਗਰੀ ਦੇ ਵਿਚਕਾਰ ਰਹੇਗਾ।

ਅੰਮ੍ਰਿਤਸਰ - ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 25.8 ਡਿਗਰੀ ਦਰਜ ਕੀਤਾ ਗਿਆ। ਅੱਜ ਸੰਘਣੀ ਧੁੰਦ ਛਾਈ ਰਹੇਗੀ। ਤਾਪਮਾਨ 11 ਤੋਂ 27 ਡਿਗਰੀ ਦੇ ਵਿਚਕਾਰ ਰਹੇਗਾ।

ਜਲੰਧਰ - ਵੀਰਵਾਰ ਸ਼ਾਮ ਨੂੰ ਤਾਪਮਾਨ 24.6 ਡਿਗਰੀ ਦਰਜ ਕੀਤਾ ਗਿਆ। ਅੱਜ ਸੰਘਣੀ ਧੁੰਦ ਛਾਈ ਰਹੇਗੀ। ਤਾਪਮਾਨ 10 ਤੋਂ 38 ਡਿਗਰੀ ਦੇ ਵਿਚਕਾਰ ਰਹੇਗਾ।

ਪਟਿਆਲਾ - ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 27.8 ਡਿਗਰੀ ਦਰਜ ਕੀਤਾ ਗਿਆ। ਅੱਜ ਸੰਘਣੀ ਧੁੰਦ ਛਾਈ ਰਹੇਗੀ। ਤਾਪਮਾਨ 11 ਤੋਂ 28 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾਵੇਗਾ।

ਮੋਹਾਲੀ - ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 26.4 ਡਿਗਰੀ ਦਰਜ ਕੀਤਾ ਗਿਆ। ਅੱਜ ਹਲਕਾ ਧੁੰਦ ਰਹੇਗੀ। ਤਾਪਮਾਨ 10 ਡਿਗਰੀ ਤੋਂ 28 ਡਿਗਰੀ ਦੇ ਵਿਚਕਾਰ ਹੋ ਸਕਦਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਇਰਾਕੀ ਸੁਰੱਖਿਆ ਬਲਾਂ ਦੇ ਛਾਪੇ 'ਚ ਮਾਰਿਆ ਗਿਆ ਸਭ ਤੋਂ ਖ਼ਤਰਨਾਤ ਅੱਤਵਾਦੀ ਅੱਬੂ ਖਦੀਜਾ
ਇਰਾਕੀ ਸੁਰੱਖਿਆ ਬਲਾਂ ਦੇ ਛਾਪੇ 'ਚ ਮਾਰਿਆ ਗਿਆ ਸਭ ਤੋਂ ਖ਼ਤਰਨਾਤ ਅੱਤਵਾਦੀ ਅੱਬੂ ਖਦੀਜਾ
ਪੰਜਾਬ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਕਰ’ਤਾ ਵੱਡਾ ਘਪਲਾ, 2500 ਵਿਦਿਆਰਥੀਆਂ ਦਾ ਕੀਤਾ ਫਰਜ਼ੀ ਐਡਮਿਸ਼ਨ
ਪੰਜਾਬ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਕਰ’ਤਾ ਵੱਡਾ ਘਪਲਾ, 2500 ਵਿਦਿਆਰਥੀਆਂ ਦਾ ਕੀਤਾ ਫਰਜ਼ੀ ਐਡਮਿਸ਼ਨ
ਵਾਪਰ ਗਈ ਵੱਡੀ ਵਾਰਦਾਤ! ਭੂਆ ਘਰ ਜਾਣ ਲਈ ਨਿਕਲਿਆ ਪਰ ਰਸਤੇ 'ਚ ਹੀ ਵਾਪਰ ਗਿਆ ਭਾਣਾ...ਨਿਕਲ ਗਈਆਂ ਚੀਕਾਂ
ਵਾਪਰ ਗਈ ਵੱਡੀ ਵਾਰਦਾਤ! ਭੂਆ ਘਰ ਜਾਣ ਲਈ ਨਿਕਲਿਆ ਪਰ ਰਸਤੇ 'ਚ ਹੀ ਵਾਪਰ ਗਿਆ ਭਾਣਾ...ਨਿਕਲ ਗਈਆਂ ਚੀਕਾਂ
ਮੁਹੰਮਦ ਸ਼ਮੀ ਦੀ ਧੀ ਨੇ ਖੇਡੀ ਹੋਲੀ ਤਾਂ ਭੜਕ ਗਏ ਯੂਜ਼ਰਸ, ਰੱਜ ਕੇ ਕਰ ਰਹੇ ਟ੍ਰੋਲ, ਪਤਨੀ ਨੂੰ ਸੁਣਾਈਆਂ ਖਰੀਆਂ-ਖਰੀਆਂ
ਮੁਹੰਮਦ ਸ਼ਮੀ ਦੀ ਧੀ ਨੇ ਖੇਡੀ ਹੋਲੀ ਤਾਂ ਭੜਕ ਗਏ ਯੂਜ਼ਰਸ, ਰੱਜ ਕੇ ਕਰ ਰਹੇ ਟ੍ਰੋਲ, ਪਤਨੀ ਨੂੰ ਸੁਣਾਈਆਂ ਖਰੀਆਂ-ਖਰੀਆਂ
Advertisement
ABP Premium

ਵੀਡੀਓਜ਼

ਜਥੇਬੰਦੀਆਂ ਦਾ ਪੰਥਕ ਇੱਕਠ,ਸ੍ਰੀ ਆਨੰਦਪੁਰ ਸਾਹਿਬ ਤੋਂ ਲਾਈਵ ਤਸਵੀਰਾਂ|Holla Mohalla Shri Anandpur Sahib|PanthakMoga Shiv Sena Leader Mur.der| ਹਿੰਦੂ ਲੀਡਰ ਦਾ ਸ਼ਰੇਆਮ ਕ.ਤਲ, ਤਾੜ-ਤਾੜ ਮਾਰੀਆਂ ਗੋ.ਲੀਆਂ| Mangat Rai MangaHolla Mohalla| Panthak Ikath| ਆਨੰਦਪੁਰ ਸਾਹਿਬ 'ਚ ਵੱਡਾ ਪੰਥਕ ਇੱਕਠ, ਸਿੱਖ ਜਥੇਬੰਦੀਆਂ ਲੈਣਗੀਆਂ ਅਹਿਮ ਫੈਸਲਾEncounter News | ਤੜਕੇ-ਤੜਕੇ ਹੋਇਆ ਐਨਕਾਊਂਟਰ, ਬੰਬੀਹਾ ਗੈਂਗ ਦਾ ਸ਼ੂਟਰ ਕਾਬੂ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਇਰਾਕੀ ਸੁਰੱਖਿਆ ਬਲਾਂ ਦੇ ਛਾਪੇ 'ਚ ਮਾਰਿਆ ਗਿਆ ਸਭ ਤੋਂ ਖ਼ਤਰਨਾਤ ਅੱਤਵਾਦੀ ਅੱਬੂ ਖਦੀਜਾ
ਇਰਾਕੀ ਸੁਰੱਖਿਆ ਬਲਾਂ ਦੇ ਛਾਪੇ 'ਚ ਮਾਰਿਆ ਗਿਆ ਸਭ ਤੋਂ ਖ਼ਤਰਨਾਤ ਅੱਤਵਾਦੀ ਅੱਬੂ ਖਦੀਜਾ
ਪੰਜਾਬ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਕਰ’ਤਾ ਵੱਡਾ ਘਪਲਾ, 2500 ਵਿਦਿਆਰਥੀਆਂ ਦਾ ਕੀਤਾ ਫਰਜ਼ੀ ਐਡਮਿਸ਼ਨ
ਪੰਜਾਬ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਕਰ’ਤਾ ਵੱਡਾ ਘਪਲਾ, 2500 ਵਿਦਿਆਰਥੀਆਂ ਦਾ ਕੀਤਾ ਫਰਜ਼ੀ ਐਡਮਿਸ਼ਨ
ਵਾਪਰ ਗਈ ਵੱਡੀ ਵਾਰਦਾਤ! ਭੂਆ ਘਰ ਜਾਣ ਲਈ ਨਿਕਲਿਆ ਪਰ ਰਸਤੇ 'ਚ ਹੀ ਵਾਪਰ ਗਿਆ ਭਾਣਾ...ਨਿਕਲ ਗਈਆਂ ਚੀਕਾਂ
ਵਾਪਰ ਗਈ ਵੱਡੀ ਵਾਰਦਾਤ! ਭੂਆ ਘਰ ਜਾਣ ਲਈ ਨਿਕਲਿਆ ਪਰ ਰਸਤੇ 'ਚ ਹੀ ਵਾਪਰ ਗਿਆ ਭਾਣਾ...ਨਿਕਲ ਗਈਆਂ ਚੀਕਾਂ
ਮੁਹੰਮਦ ਸ਼ਮੀ ਦੀ ਧੀ ਨੇ ਖੇਡੀ ਹੋਲੀ ਤਾਂ ਭੜਕ ਗਏ ਯੂਜ਼ਰਸ, ਰੱਜ ਕੇ ਕਰ ਰਹੇ ਟ੍ਰੋਲ, ਪਤਨੀ ਨੂੰ ਸੁਣਾਈਆਂ ਖਰੀਆਂ-ਖਰੀਆਂ
ਮੁਹੰਮਦ ਸ਼ਮੀ ਦੀ ਧੀ ਨੇ ਖੇਡੀ ਹੋਲੀ ਤਾਂ ਭੜਕ ਗਏ ਯੂਜ਼ਰਸ, ਰੱਜ ਕੇ ਕਰ ਰਹੇ ਟ੍ਰੋਲ, ਪਤਨੀ ਨੂੰ ਸੁਣਾਈਆਂ ਖਰੀਆਂ-ਖਰੀਆਂ
'ਯੂਕਰੇਨੀ ਫੌਜੀਆਂ ਨੂੰ ਬਖ਼ਸ਼ ਦਿਓ', ਟਰੰਪ ਨੇ ਪੁਤੀਨ ਨੂੰ ਕੀਤੀ ਗੁਜਾਰਿਸ਼
'ਯੂਕਰੇਨੀ ਫੌਜੀਆਂ ਨੂੰ ਬਖ਼ਸ਼ ਦਿਓ', ਟਰੰਪ ਨੇ ਪੁਤੀਨ ਨੂੰ ਕੀਤੀ ਗੁਜਾਰਿਸ਼
ਜੇਲ੍ਹ 'ਚ ਹੀ ਰਹੇਗੀ ਆਹ ਮਸ਼ਹੂਰ ਅਦਾਕਾਰਾ, ਅਦਾਲਤ ਨੇ ਖਾਰਿਜ ਕੀਤੀ ਸੋਨਾ ਤਸਕਰੀ ਦੇ ਮਾਮਲੇ 'ਚ ਦਰਜ ਪਟੀਸ਼ਨ
ਜੇਲ੍ਹ 'ਚ ਹੀ ਰਹੇਗੀ ਆਹ ਮਸ਼ਹੂਰ ਅਦਾਕਾਰਾ, ਅਦਾਲਤ ਨੇ ਖਾਰਿਜ ਕੀਤੀ ਸੋਨਾ ਤਸਕਰੀ ਦੇ ਮਾਮਲੇ 'ਚ ਦਰਜ ਪਟੀਸ਼ਨ
ਪੰਜਾਬ ਦੇ ਇਸ ਪਿੰਡ 'ਚ ਜਾਨਵਰਾਂ ਦੀਆਂ ਲਾਸ਼ਾਂ, ਪਿੰਜਰਾਂ ਅਤੇ ਸ਼ਮਸ਼ਾਨ ਘਾਟ ਦੀ ਰਾਖ ਨਾਲ ਮਨਾਈ ਜਾਂਦੀ ਹੋਲੀ, ਜਾਣੋ ਕੀ ਹੈ ਇੱਥੇ ਦੀ ਪਰੰਪਰਾ
ਪੰਜਾਬ ਦੇ ਇਸ ਪਿੰਡ 'ਚ ਜਾਨਵਰਾਂ ਦੀਆਂ ਲਾਸ਼ਾਂ, ਪਿੰਜਰਾਂ ਅਤੇ ਸ਼ਮਸ਼ਾਨ ਘਾਟ ਦੀ ਰਾਖ ਨਾਲ ਮਨਾਈ ਜਾਂਦੀ ਹੋਲੀ, ਜਾਣੋ ਕੀ ਹੈ ਇੱਥੇ ਦੀ ਪਰੰਪਰਾ
ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਲਈ ਬਣੇ ਲਿਖਤੀ ਵਿਧੀ ਵਿਧਾਨ, ਪੰਥਕ ਇਕੱਠ ਨੇ SGPC ਨੂੰ ਕੀਤੀ ਅਪੀਲ, ਜਾਣੋ ਕੀ ਹੈ ਪ੍ਰਕੀਰਿਆ ?
ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਲਈ ਬਣੇ ਲਿਖਤੀ ਵਿਧੀ ਵਿਧਾਨ, ਪੰਥਕ ਇਕੱਠ ਨੇ SGPC ਨੂੰ ਕੀਤੀ ਅਪੀਲ, ਜਾਣੋ ਕੀ ਹੈ ਪ੍ਰਕੀਰਿਆ ?
Embed widget