ਪੜਚੋਲ ਕਰੋ
Moosa Jatt Film: ਭਾਰਤ 'ਚ ਰਿਲੀਜ਼ ਨਹੀਂ ਹੋਏਗੀ ਫਿਲਮ 'ਮੂਸਾ ਜੱਟ'
Moosa_Jatt_film_6
1/5

ਚੰਡੀਗੜ੍ਹ: ਫਿਲਮ 'ਮੂਸਾ ਜੱਟ' 1 ਅਕਤੂਬਰ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣੀ ਸੀ ਪਰ ਇਸ ਦੀ ਅਧਿਕਾਰਤ ਰਿਲੀਜ਼ ਤੋਂ ਕੁਝ ਦਿਨ ਪਹਿਲਾਂ ਫਿਲਮ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਤੋਂ ਪ੍ਰਵਾਨਗੀ ਲੈਣ ਵਿੱਚ ਅਸਫਲ ਰਹੀ ਹੈ।
2/5

ਇਸ ਕਾਰਨ ਮੂਸਾ ਜੱਟ ਦੀ ਰਿਲੀਜ਼ ਭਾਰਤ ਵਿੱਚ ਮੁਲਤਵੀ ਕਰ ਦਿੱਤੀ ਗਈ ਹੈ। ਇਹ ਫਿਲਮ ਭਾਰਤ ਵਿੱਚ 1 ਅਕਤੂਬਰ ਨੂੰ ਰਿਲੀਜ਼ ਨਹੀਂ ਹੋਵੇਗੀ ਪਰ ਬਾਕੀ ਦੁਨੀਆ ਵਿੱਚ ਇਹ 1 ਅਕਤੂਬਰ, 2021 ਨੂੰ ਰਿਲੀਜ਼ ਕੀਤੀ ਜਾਏਗੀ।
Published at : 29 Sep 2021 12:03 PM (IST)
ਹੋਰ ਵੇਖੋ





















