ਪੜਚੋਲ ਕਰੋ
(Source: ECI/ABP News)
Singer Singga: ਕਰਨ ਔਜਲਾ-ਰਾਕਾ ਵਿਚਾਲੇ ਵਿਵਾਦ ਤੇ ਬੋਲਿਆ ਗਾਇਕ ਸਿੰਗਾ, ਦੋਵਾਂ ਕਲਾਕਾਰਾਂ ਨੂੰ ਦਿੱਤੀ ਇਹ ਨਸੀਹਤ
Singer Singga on Karan Aujla Raka controversy: ਪੰਜਾਬੀ ਗਾਇਕ ਕਰਨ ਔਜਲਾ ਅਤੇ ਰਾਕਾ ਵਿਚਾਲੇ ਹੋਏ ਵਿਵਾਦ ਤੋਂ ਹਰ ਕੋਈ ਜਾਣੂ ਹੈ। ਦੋਵਾਂ ਵਿਚਾਲੇ ਗੀਤਾਂ ਦੀ ਤਰਜ ਨੂੰ ਕਾੱਪੀ ਕਰਨ ਨੂੰ ਲੈ ਵਿਵਾਦ ਹੋਇਆ।
![Singer Singga on Karan Aujla Raka controversy: ਪੰਜਾਬੀ ਗਾਇਕ ਕਰਨ ਔਜਲਾ ਅਤੇ ਰਾਕਾ ਵਿਚਾਲੇ ਹੋਏ ਵਿਵਾਦ ਤੋਂ ਹਰ ਕੋਈ ਜਾਣੂ ਹੈ। ਦੋਵਾਂ ਵਿਚਾਲੇ ਗੀਤਾਂ ਦੀ ਤਰਜ ਨੂੰ ਕਾੱਪੀ ਕਰਨ ਨੂੰ ਲੈ ਵਿਵਾਦ ਹੋਇਆ।](https://feeds.abplive.com/onecms/images/uploaded-images/2024/01/26/ba12fbf611770ff68616e9cd766344c91706253425804709_original.jpg?impolicy=abp_cdn&imwidth=720)
Singga on Karan Aujla Raka controversy
1/6
![ਇਸ ਦੌਰਾਨ ਦੋਵਾਂ ਕਲਾਕਾਰਾਂ ਨੇ ਲਾਈਵ ਆ ਇੱਕ-ਦੂਜੇ ਨੂੰ ਖੂਬ ਜ਼ਲੀਲ ਕੀਤਾ। ਪਰ ਇਨ੍ਹਾਂ ਦੋਵਾਂ ਦੇ ਵਿਵਾਦ ਵਿਚਾਲੇ ਪੰਜਾਬੀ ਗਾਇਕ ਸਿੰਗਾ ਵੱਲੋਂ ਇੱਕ ਖਾਸ ਪੋਸਟ ਸ਼ੇਅਰ ਕੀਤੀ ਗਈ ਹੈ। ਉਨ੍ਹਾਂ ਇਸ ਪੋਸਟ ਵਿੱਚ ਕਰਨ ਔਜਲਾ ਅਤੇ ਰਾਕਾ ਦੋਵਾਂ ਨੂੰ ਸਲਾਹ ਦਿੱਤੀ ਹੈ।](https://feeds.abplive.com/onecms/images/uploaded-images/2024/01/26/aeab2eb8e1cc58ac279279887fe43553aa7c6.jpg?impolicy=abp_cdn&imwidth=720)
ਇਸ ਦੌਰਾਨ ਦੋਵਾਂ ਕਲਾਕਾਰਾਂ ਨੇ ਲਾਈਵ ਆ ਇੱਕ-ਦੂਜੇ ਨੂੰ ਖੂਬ ਜ਼ਲੀਲ ਕੀਤਾ। ਪਰ ਇਨ੍ਹਾਂ ਦੋਵਾਂ ਦੇ ਵਿਵਾਦ ਵਿਚਾਲੇ ਪੰਜਾਬੀ ਗਾਇਕ ਸਿੰਗਾ ਵੱਲੋਂ ਇੱਕ ਖਾਸ ਪੋਸਟ ਸ਼ੇਅਰ ਕੀਤੀ ਗਈ ਹੈ। ਉਨ੍ਹਾਂ ਇਸ ਪੋਸਟ ਵਿੱਚ ਕਰਨ ਔਜਲਾ ਅਤੇ ਰਾਕਾ ਦੋਵਾਂ ਨੂੰ ਸਲਾਹ ਦਿੱਤੀ ਹੈ।
2/6
![ਦਰਅਸਲ, ਗਾਇਕ ਸਿੰਗਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਗਈ ਸੀ। ਇਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਕਰਨ ਅਤੇ ਰਾਕਾ, ਮੈਨੂੰ ਪਤਾ ਲੋਕਾਂ ਨੇ ਉਂਗਲਾਂ ਤਾਂ ਲਾਉਣੀਆਂ ਨੇ, ਹੁਣ ਕਰਨ ਮੇਰਾ ਭਰਾ ਮੈਨੂੰ ਨੀ ਪਤਾ ਤੂੰ ਛੋਟਾ ਜਾਂ ਵੱਡਾ ਪਰ ਤੈਨੂੰ ਪਤਾ ਮੇਰਾ ਭਰਾ ਦੁਨੀਆ ਸਵਾਦ ਲੈਂਦੀ ਐ...ਇਹ ਕਿਸੇ ਨੇ ਗੱਲ ਨਈ ਬੋਲਣੀ ਮੋਹਰੇ ਆ ਕੇ, ਰਾਕਾ ਤੂੰ ਮੇਰਾ ਛੋਟਾ ਭਰਾ ਆ, ਹੁਣ ਆਇਆ ਇੰਡਸਟਰੀ ਵਿੱਚ ਲੋਕਾਂ ਨੇ ਸਵਾਦ ਲੈਣਾ ਐ...ਤਾਂ ਮੇਰਾ ਭਰਾ ਇੱਕ ਰਹੋ।](https://feeds.abplive.com/onecms/images/uploaded-images/2024/01/26/b30ea902f887ea5ae55fdfb456d596e9b929f.jpg?impolicy=abp_cdn&imwidth=720)
ਦਰਅਸਲ, ਗਾਇਕ ਸਿੰਗਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਗਈ ਸੀ। ਇਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਕਰਨ ਅਤੇ ਰਾਕਾ, ਮੈਨੂੰ ਪਤਾ ਲੋਕਾਂ ਨੇ ਉਂਗਲਾਂ ਤਾਂ ਲਾਉਣੀਆਂ ਨੇ, ਹੁਣ ਕਰਨ ਮੇਰਾ ਭਰਾ ਮੈਨੂੰ ਨੀ ਪਤਾ ਤੂੰ ਛੋਟਾ ਜਾਂ ਵੱਡਾ ਪਰ ਤੈਨੂੰ ਪਤਾ ਮੇਰਾ ਭਰਾ ਦੁਨੀਆ ਸਵਾਦ ਲੈਂਦੀ ਐ...ਇਹ ਕਿਸੇ ਨੇ ਗੱਲ ਨਈ ਬੋਲਣੀ ਮੋਹਰੇ ਆ ਕੇ, ਰਾਕਾ ਤੂੰ ਮੇਰਾ ਛੋਟਾ ਭਰਾ ਆ, ਹੁਣ ਆਇਆ ਇੰਡਸਟਰੀ ਵਿੱਚ ਲੋਕਾਂ ਨੇ ਸਵਾਦ ਲੈਣਾ ਐ...ਤਾਂ ਮੇਰਾ ਭਰਾ ਇੱਕ ਰਹੋ।
3/6
![ਉਹ ਤੇਰੇ ਤੇ ਤੂੰ ਉਹਦੇ ਤੇ ਕੋਈ ਗਾਣਾ ਕੱਢਦੂਗਾਂ ਇਹ ਦੁਨੀਆ ਇੰਜੋਏ ਕਰਦੀ ਏ...ਪਹਿਲਾਂ ਵੀ ਵੇਖ ਹੀ ਲਿਆ ਤੁਸੀ, ਫਿਰ ਕੀ ਹੋ ਗਿਆ। ਬਾਅਦ ਵਿੱਚ ਕੋਈ ਨਹੀਂ ਪੁੱਛਦਾ ਮੇਰਾ ਭਰਾ ਆਪਣੇ ਕੰਮ ਤੇ ਫੋਕਸ ਕਰੋ, ਮੇਰੇ ਭਰਾ ਤੁਸੀ ਪੜ੍ਹੇ ਲਿਖੇ ਹੋ ਵਧੀਆ ਫੈਮਿਲੀਆਂ ਤੋਂ ਬਿਲੌਗ ਕਰਦੇ ਹੋ, ਕਰਨ ਮੇਰੇ ਭਰਾ ਨੇ ਤਾਂ ਦੁਨੀਆ ਘੁੰਮੀ ਆ ਤੈਨੂੰ ਪਤਾ ਹੀ ਆ ਸਾਰੀਆਂ ਚੀਜ਼ਾਂ।](https://feeds.abplive.com/onecms/images/uploaded-images/2024/01/26/a000637376e87abfc03b41b3c22e1b0d81747.jpg?impolicy=abp_cdn&imwidth=720)
ਉਹ ਤੇਰੇ ਤੇ ਤੂੰ ਉਹਦੇ ਤੇ ਕੋਈ ਗਾਣਾ ਕੱਢਦੂਗਾਂ ਇਹ ਦੁਨੀਆ ਇੰਜੋਏ ਕਰਦੀ ਏ...ਪਹਿਲਾਂ ਵੀ ਵੇਖ ਹੀ ਲਿਆ ਤੁਸੀ, ਫਿਰ ਕੀ ਹੋ ਗਿਆ। ਬਾਅਦ ਵਿੱਚ ਕੋਈ ਨਹੀਂ ਪੁੱਛਦਾ ਮੇਰਾ ਭਰਾ ਆਪਣੇ ਕੰਮ ਤੇ ਫੋਕਸ ਕਰੋ, ਮੇਰੇ ਭਰਾ ਤੁਸੀ ਪੜ੍ਹੇ ਲਿਖੇ ਹੋ ਵਧੀਆ ਫੈਮਿਲੀਆਂ ਤੋਂ ਬਿਲੌਗ ਕਰਦੇ ਹੋ, ਕਰਨ ਮੇਰੇ ਭਰਾ ਨੇ ਤਾਂ ਦੁਨੀਆ ਘੁੰਮੀ ਆ ਤੈਨੂੰ ਪਤਾ ਹੀ ਆ ਸਾਰੀਆਂ ਚੀਜ਼ਾਂ।
4/6
![ਮੇਰਾ ਕੋਈ ਫਾਇਦਾ ਨਈ ਇਸ ਵਿੱਚ ਬੱਸ ਮੈਨੂੰ ਜਿਹੜੀ ਚੀਜ਼ ਲੱਗਿਆ ਬੋਲਣਾ ਚਾਹੀਦੀ ਆ ਮੈਂ ਬੋਲੀ। ਇੱਕ ਰਹੋ ਅਤੇ ਏਕਤਾ ਰੱਖੋ, ਮੈਂ ਵੀ ਇੱਕ ਲਾਈਵ ਵਿੱਚ ਇਮੋਸ਼ਨਲ ਹੋ ਗਿਆ ਸੀ ਲੋਕਾਂ ਨੇ ਕਿਹਾ ਡਰ ਗਿਆ ਪਰ, ਮੈਂ ਕਿਹਾ ਕੀ ਜ਼ਰੂਰਤ ਆ ਕੁੱਤੇ ਬਿੱਲਿਆਂ ਨੂੰ ਬੋਲਣ ਦੀ....](https://feeds.abplive.com/onecms/images/uploaded-images/2024/01/26/4c460a137ccd9158c00b6812b33fd4d8b58c5.jpg?impolicy=abp_cdn&imwidth=720)
ਮੇਰਾ ਕੋਈ ਫਾਇਦਾ ਨਈ ਇਸ ਵਿੱਚ ਬੱਸ ਮੈਨੂੰ ਜਿਹੜੀ ਚੀਜ਼ ਲੱਗਿਆ ਬੋਲਣਾ ਚਾਹੀਦੀ ਆ ਮੈਂ ਬੋਲੀ। ਇੱਕ ਰਹੋ ਅਤੇ ਏਕਤਾ ਰੱਖੋ, ਮੈਂ ਵੀ ਇੱਕ ਲਾਈਵ ਵਿੱਚ ਇਮੋਸ਼ਨਲ ਹੋ ਗਿਆ ਸੀ ਲੋਕਾਂ ਨੇ ਕਿਹਾ ਡਰ ਗਿਆ ਪਰ, ਮੈਂ ਕਿਹਾ ਕੀ ਜ਼ਰੂਰਤ ਆ ਕੁੱਤੇ ਬਿੱਲਿਆਂ ਨੂੰ ਬੋਲਣ ਦੀ....
5/6
![ਦੱਸਿਆ ਇਹ ਵੀ ਜਾ ਰਿਹਾ ਹੈ ਕਿ ਰਾਕਾ ਨੇ ਆਪਣੇ ਸਵਾਦ ਗਾਣੇ ਵਿੱਚ ਕਰਨ ਔਜਲਾ ਦੇ ਗੀਤ ਪੁਆਇੰਟ ਆੱਫ ਵਿਊ ਵਿੱਚੋਂ ਕੰਪੋਜ਼ਿਸ਼ਨ ਕਾੱਪੀ ਕੀਤੀ ਸੀ। ਜਿਸਦਾ ਜਵਾਬ ਔਜਲਾ ਨੇ ਲਾਈਵ ਆ ਦਿੱਤਾ ਸੀ ਕਿ ਮੈਂ ਅਜਿਹੀ ਕੰਪੋਜ਼ਿਸ਼ਨ ਕਰਾਂਗਾ ਫਿਰ ਚੱਕੀ ਵੀ ਨਈ ਜਾਣੀ। ਇਸ ਤੋਂ ਬਾਅਦ ਕਰਨ ਦੀ ਇਸ ਗੱਲ ਦਾ ਜਵਾਬ ਗਾਇਕ ਰਾਕਾ ਵੱਲੋਂ ਆਪਣੇ ਨਵੀਂ ਈਪੀ 'On My Own' ਵਿੱਚ ਦਿੱਤਾ ਗਿਆ।](https://feeds.abplive.com/onecms/images/uploaded-images/2024/01/26/5e0b9441e52029c876810dbb4ba852e1d3124.jpg?impolicy=abp_cdn&imwidth=720)
ਦੱਸਿਆ ਇਹ ਵੀ ਜਾ ਰਿਹਾ ਹੈ ਕਿ ਰਾਕਾ ਨੇ ਆਪਣੇ ਸਵਾਦ ਗਾਣੇ ਵਿੱਚ ਕਰਨ ਔਜਲਾ ਦੇ ਗੀਤ ਪੁਆਇੰਟ ਆੱਫ ਵਿਊ ਵਿੱਚੋਂ ਕੰਪੋਜ਼ਿਸ਼ਨ ਕਾੱਪੀ ਕੀਤੀ ਸੀ। ਜਿਸਦਾ ਜਵਾਬ ਔਜਲਾ ਨੇ ਲਾਈਵ ਆ ਦਿੱਤਾ ਸੀ ਕਿ ਮੈਂ ਅਜਿਹੀ ਕੰਪੋਜ਼ਿਸ਼ਨ ਕਰਾਂਗਾ ਫਿਰ ਚੱਕੀ ਵੀ ਨਈ ਜਾਣੀ। ਇਸ ਤੋਂ ਬਾਅਦ ਕਰਨ ਦੀ ਇਸ ਗੱਲ ਦਾ ਜਵਾਬ ਗਾਇਕ ਰਾਕਾ ਵੱਲੋਂ ਆਪਣੇ ਨਵੀਂ ਈਪੀ 'On My Own' ਵਿੱਚ ਦਿੱਤਾ ਗਿਆ।
6/6
![ਦੱਸ ਦੇਈਏ ਕਿ ਇਸ ਵਿੱਚ ਢਾਈ ਕ ਮਿੰਟ ਤੋਂ ਬਾਅਦ ਇੱਕ ਗੀਤ ਪਲੇਅ ਹੁੰਦਾ ਹੈ ਜਿਸ ਵਿੱਚ ਕੁਲਦੀਪ ਮਾਣਕ ਦਾ ਗੀਤ ਚੱਲਦਾ ਜਿਸਦੀ ਕੰਪੋਜ਼ਿਸ਼ਨ ਕਰਨ ਔਜਲਾ ਦੇ ਗੀਤ Take It Easy ਨਾਲ ਮਿਲਦੀ ਹੈ। ਇਸ ਤੇ ਰਾਕਾ ਨੇ ਕਿਹਾ ਕਈ ਕਰਦੇ ਨੇ ਤਰਜ਼ਾ ਦਾ ਮਾਣ, ਕਲੀ ਮਾਣਕ ਦੀ ਚੁੱਕ ਬਣੀ ਜਾਂਦੇ ਖੱਬੀ ਖਾਣ... ਇਸ ਤੋਂ ਬਾਅਦ ਇੱਕ ਹੋਰ ਲਾਈਨ ਗੀਤ ਵਿੱਚ ਹੈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਰੱਬਾ ਦੋ ਕੁੁ ਸਾਲ ਰੱਖੀ ਚੱਲਦੇ ਤੂੰ ਸਾਹ, ਇਨ੍ਹਾਂ ਟੇਢਿਆ ਨੂੰ ਮੈਂ ਪਾ ਕੇ ਛੱਡੂਗਾਂ ਸਿੱਧੇ ਰਾਹ, ਜਿਸ ਤੋਂ ਬਾਅਦ ਕਰਨ ਔਜਲਾ ਨੇ ਗਾਇਕ ਰਾਕਾ ਦੀ ਤੁਲਨਾ ਆਪਣੇ ਨਹੁੰ ਨਾਲ ਕੀਤੀ ਸੀ।](https://feeds.abplive.com/onecms/images/uploaded-images/2024/01/26/54d68a1a2046e48b0708bad78f6c013c0f3bb.jpg?impolicy=abp_cdn&imwidth=720)
ਦੱਸ ਦੇਈਏ ਕਿ ਇਸ ਵਿੱਚ ਢਾਈ ਕ ਮਿੰਟ ਤੋਂ ਬਾਅਦ ਇੱਕ ਗੀਤ ਪਲੇਅ ਹੁੰਦਾ ਹੈ ਜਿਸ ਵਿੱਚ ਕੁਲਦੀਪ ਮਾਣਕ ਦਾ ਗੀਤ ਚੱਲਦਾ ਜਿਸਦੀ ਕੰਪੋਜ਼ਿਸ਼ਨ ਕਰਨ ਔਜਲਾ ਦੇ ਗੀਤ Take It Easy ਨਾਲ ਮਿਲਦੀ ਹੈ। ਇਸ ਤੇ ਰਾਕਾ ਨੇ ਕਿਹਾ ਕਈ ਕਰਦੇ ਨੇ ਤਰਜ਼ਾ ਦਾ ਮਾਣ, ਕਲੀ ਮਾਣਕ ਦੀ ਚੁੱਕ ਬਣੀ ਜਾਂਦੇ ਖੱਬੀ ਖਾਣ... ਇਸ ਤੋਂ ਬਾਅਦ ਇੱਕ ਹੋਰ ਲਾਈਨ ਗੀਤ ਵਿੱਚ ਹੈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਰੱਬਾ ਦੋ ਕੁੁ ਸਾਲ ਰੱਖੀ ਚੱਲਦੇ ਤੂੰ ਸਾਹ, ਇਨ੍ਹਾਂ ਟੇਢਿਆ ਨੂੰ ਮੈਂ ਪਾ ਕੇ ਛੱਡੂਗਾਂ ਸਿੱਧੇ ਰਾਹ, ਜਿਸ ਤੋਂ ਬਾਅਦ ਕਰਨ ਔਜਲਾ ਨੇ ਗਾਇਕ ਰਾਕਾ ਦੀ ਤੁਲਨਾ ਆਪਣੇ ਨਹੁੰ ਨਾਲ ਕੀਤੀ ਸੀ।
Published at : 26 Jan 2024 12:52 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)