ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Pollywood Star: ਪੰਜਾਬੀ ਸਿਨੇਮਾ ਜਗਤ ਦੀ ਮਸ਼ਹੂਰ ਅਦਾਕਾਰਾ ਹੈ ਇਹ ਬੱਚੀ, ਕੀ ਤੁਸੀ ਪਛਾਣਿਆ ਕੌਣ ?
Pollywood Star Childhood Pic: ਪੰਜਾਬੀ ਸਿਨੇਮਾ ਜਗਤ ਨਾਲ ਜੁੜੇ ਸਿਤਾਰਿਆਂ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਪਰ ਵਾਈਰਲ ਹੁੰਦੀਆਂ ਰਹਿੰਦੀਆਂ ਹਨ।
![Pollywood Star Childhood Pic: ਪੰਜਾਬੀ ਸਿਨੇਮਾ ਜਗਤ ਨਾਲ ਜੁੜੇ ਸਿਤਾਰਿਆਂ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਪਰ ਵਾਈਰਲ ਹੁੰਦੀਆਂ ਰਹਿੰਦੀਆਂ ਹਨ।](https://feeds.abplive.com/onecms/images/uploaded-images/2023/06/17/a06e13f1819bcccd6fa3b3f77377507d1686984053527709_original.jpg?impolicy=abp_cdn&imwidth=720)
Pollywood Star Childhood Pic
1/7
![ਇਸ ਵਿਚਕਾਰ ਫਿਲਮੀ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਵੀ ਸੁਰਖੀਆਂ ਵਿੱਚ ਰਹਿੰਦੀਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ।](https://feeds.abplive.com/onecms/images/uploaded-images/2023/06/17/5e0b9441e52029c876810dbb4ba852e18e6ca.jpg?impolicy=abp_cdn&imwidth=720)
ਇਸ ਵਿਚਕਾਰ ਫਿਲਮੀ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਵੀ ਸੁਰਖੀਆਂ ਵਿੱਚ ਰਹਿੰਦੀਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ।
2/7
![ਇਸ ਵਿਚਾਲੇ ਇੱਕ ਖੂਬਸੂਰਤ ਅਦਾਕਾਰਾ ਦੇ ਬਚਪਨ ਦੀ ਤਸਵੀਰ ਸਾਹਮਣੇ ਆਈ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।](https://feeds.abplive.com/onecms/images/uploaded-images/2023/06/17/54d68a1a2046e48b0708bad78f6c013c8a65e.jpg?impolicy=abp_cdn&imwidth=720)
ਇਸ ਵਿਚਾਲੇ ਇੱਕ ਖੂਬਸੂਰਤ ਅਦਾਕਾਰਾ ਦੇ ਬਚਪਨ ਦੀ ਤਸਵੀਰ ਸਾਹਮਣੇ ਆਈ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
3/7
![ਦਰਅਸਲ, ਇਹ ਤਸਵੀਰ ਕਿਸੇ ਹੋਰ ਦੀ ਨਹੀਂ ਬਲਿਕ ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਦੀ ਹੈ। ਜਿਸ ਵਿੱਚ ਉਹ ਆਪਣੇ ਸਕੂਲ ਦੀ ਵਰਦੀ ਵਿੱਚ ਦਿਖਾਈ ਦੇ ਰਹੀ ਹੈ।](https://feeds.abplive.com/onecms/images/uploaded-images/2023/06/17/f6e7b9b4b0ac178fc058b3a4068496f3bfcd1.jpg?impolicy=abp_cdn&imwidth=720)
ਦਰਅਸਲ, ਇਹ ਤਸਵੀਰ ਕਿਸੇ ਹੋਰ ਦੀ ਨਹੀਂ ਬਲਿਕ ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਦੀ ਹੈ। ਜਿਸ ਵਿੱਚ ਉਹ ਆਪਣੇ ਸਕੂਲ ਦੀ ਵਰਦੀ ਵਿੱਚ ਦਿਖਾਈ ਦੇ ਰਹੀ ਹੈ।
4/7
![ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਨਿਮਰਤ ਖਹਿਰਾ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹੈ ਜੋ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਸੰਗੀਤ ਜਗਤ ਵਿੱਚ ਵੀ ਕਦਮ ਰੱਖ ਚੁੱਕੀ ਹੈ।](https://feeds.abplive.com/onecms/images/uploaded-images/2023/06/17/03d3ec86aca6659c9e74e34fc2934f4bcfb9a.jpg?impolicy=abp_cdn&imwidth=720)
ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਨਿਮਰਤ ਖਹਿਰਾ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹੈ ਜੋ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਸੰਗੀਤ ਜਗਤ ਵਿੱਚ ਵੀ ਕਦਮ ਰੱਖ ਚੁੱਕੀ ਹੈ।
5/7
![ਦਰਅਸਲ, ਹਾਲ ਹੀ ਵਿੱਚ ਨਿਮਰਤ ਖਹਿਰਾ ਨੂੰ ਬਾਲੀਵੁੱਡ ਗਾਇਕ ਅਰਮਾਨ ਮਲਿਕ ਨਾਲ ਗੀਤ ਦਿਲ ਮਲੰਗਾ ਗਾਉਂਦੇ ਹੋਏ ਵੇਖਿਆ ਗਿਆ।](https://feeds.abplive.com/onecms/images/uploaded-images/2023/06/17/fe1ef0d475f61525fca3c6372dbbe3cb23076.jpg?impolicy=abp_cdn&imwidth=720)
ਦਰਅਸਲ, ਹਾਲ ਹੀ ਵਿੱਚ ਨਿਮਰਤ ਖਹਿਰਾ ਨੂੰ ਬਾਲੀਵੁੱਡ ਗਾਇਕ ਅਰਮਾਨ ਮਲਿਕ ਨਾਲ ਗੀਤ ਦਿਲ ਮਲੰਗਾ ਗਾਉਂਦੇ ਹੋਏ ਵੇਖਿਆ ਗਿਆ।
6/7
![ਨਿਮਰਤ ਖਹਿਰਾ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜਿਸਨੇ ਨਾ ਸਿਰਫ ਗਾਇਕੀ ਬਲਕਿ ਅਦਾਕਾਰੀ ਦੇ ਖੇਤਰ ਵਿੱਚ ਵੀ ਵਾਹੋ ਵਾਹੀ ਖੱਟੀ ਹੈ।](https://feeds.abplive.com/onecms/images/uploaded-images/2023/06/17/c3a47a2c4b38e7f8eb506b76396d0965242cc.jpg?impolicy=abp_cdn&imwidth=720)
ਨਿਮਰਤ ਖਹਿਰਾ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜਿਸਨੇ ਨਾ ਸਿਰਫ ਗਾਇਕੀ ਬਲਕਿ ਅਦਾਕਾਰੀ ਦੇ ਖੇਤਰ ਵਿੱਚ ਵੀ ਵਾਹੋ ਵਾਹੀ ਖੱਟੀ ਹੈ।
7/7
![ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਨਿਮਰਤ ਨੂੰ ਫਿਲਮ ਜੋੜੀ ਵਿੱਚ ਵੇਖਿਆ ਗਿਆ। ਇਸ ਫਿਲਮ ਵਿੱਚ ਨਿਮਰਤ ਨੇ ਅਦਾਕਾਰ ਦਿਲਜੀਤ ਦੋਸਾਂਝ ਨਾਲ ਆਪਣੀ ਅਦਾਕਾਰੀ ਅਤੇ ਰੋਮਾਂਸ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ।](https://feeds.abplive.com/onecms/images/uploaded-images/2023/06/17/4017710ef404ffce0bfccece65968409e8ec7.jpg?impolicy=abp_cdn&imwidth=720)
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਨਿਮਰਤ ਨੂੰ ਫਿਲਮ ਜੋੜੀ ਵਿੱਚ ਵੇਖਿਆ ਗਿਆ। ਇਸ ਫਿਲਮ ਵਿੱਚ ਨਿਮਰਤ ਨੇ ਅਦਾਕਾਰ ਦਿਲਜੀਤ ਦੋਸਾਂਝ ਨਾਲ ਆਪਣੀ ਅਦਾਕਾਰੀ ਅਤੇ ਰੋਮਾਂਸ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ।
Published at : 17 Jun 2023 12:13 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)