ਪੜਚੋਲ ਕਰੋ
Sonia Maan: ਸੋਨੀਆ ਮਾਨ ਨੇ ਦੇਸੀ ਅਵਤਾਰ 'ਚ ਸ਼ੇਅਰ ਕੀਤੀ ਤਸਵੀਰ, ਸਾਦਗੀ ਨੇ ਜਿੱਤਿਆ ਦਿਲ
Sonia Mann New Pic: ਸੋਨੀਆ ਮਾਨ ਨੇ ਹਾਲ ਹੀ ‘ਚ ਆਪਣੀ ਇੱਕ ਲੇਟੈਸਟ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਖੂਬ ਪਿਆਰ ਦੇ ਰਹੇ ਹਨ।
ਸੋਨੀਆ ਮਾਨ
1/7

ਪੰਜਾਬੀ ਮਾਡਲ ਤੇ ਅਦਾਕਾਰਾ ਸੋਨੀਆ ਮਾਨ ਹਮੇਸ਼ਾ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਪਿਛਲੇ ਕਾਫੀ ਸਮੇਂ ਤੋਂ ਉਹ ਕਿਸਾਨ ਮਜ਼ਦੂਰ ਏਕਤਾ ਦੇ ਸਮਰਥਨ ‘ਚ ਖੜੀ ਨਜ਼ਰ ਆ ਰਹੀ ਹੈ।
2/7

ਇੱਥੋਂ ਹੀ ਅਦਾਕਾਰਾ ਚਰਚਾ ਵਿੱਚ ਆਈ ਸੀ। ਇਸ ਦੇ ਨਾਲ ਨਾਲ ਉਹ ਸਮਾਜ ਸੇਵਾ ਵੀ ਖੂਬ ਕਰਦੀ ਹੈ।
Published at : 02 Feb 2023 06:17 PM (IST)
ਹੋਰ ਵੇਖੋ





















