ਪੜਚੋਲ ਕਰੋ
Sonam Bajwa: ਸੋਨਮ ਬਾਜਵਾ ਦੇ ਦਿਲਕਸ਼ ਅੰਦਾਜ਼ ਨੇ ਜਿੱਤਿਆ ਦਿਲ, ਤਾਜ਼ਾ ਤਸਵੀਰਾਂ 'ਚ ਅਦਾਕਾਰਾ ਨੂੰ ਦੇਖ ਫੈਨਜ਼ ਬੋਲੇ- 'ਹੁਸਨ ਪਰੀ'
Sonam Bajwa Pics : ਸੋਨਮ ਬਾਜਵਾ ਦੀਆਂ ਬੇਹੱਦ ਦਿਲਕਸ਼ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਫੈਨਜ਼ ਦੇ ਦਿਲਾਂ ਦੀਆਂ ਧੜਕਣਾਂ ਰੁਕ ਗਈਆ ਹਨ।
ਸੋਨਮ ਬਾਜਵਾ ਦੇ ਦਿਲਕਸ਼ ਅੰਦਾਜ਼ ਨੇ ਜਿੱਤਿਆ ਦਿਲ, ਤਾਜ਼ਾ ਤਸਵੀਰਾਂ 'ਚ ਅਦਾਕਾਰਾ ਨੂੰ ਦੇਖ ਫੈਨਜ਼ ਬੋਲੇ- 'ਹੁਸਨ ਪਰੀ'
1/7

ਪੰਜਾਬੀ ਅਦਾਕਾਰਾ ਸੋਨਮ ਬਾਜਵਾ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਸੋਨਮ ਨੂੰ ਉਸ ਦੀ ਸ਼ਾਨਦਾਰ ਲੁੱਕ ਤੇ ਦਮਦਾਰ ਐਕਟਿੰਗ ਦੇ ਲਈ ਜਾਣਿਆ ਜਾਂਦਾ ਹੈ।
2/7

ਸੋਨਮ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਨਾਲ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ।
Published at : 11 Jan 2024 09:35 PM (IST)
ਹੋਰ ਵੇਖੋ





















