ਪੜਚੋਲ ਕਰੋ
Kaka: ਪੰਜਾਬੀ ਗਾਇਕ ਕਾਕਾ ਦੇ ਨਾਂ ਵੱਡੀ ਉਪਲਬਧੀ, ਮਿਲਿਆ ਯੂਟਿਊਬ ਗੋਲਡ ਪਲੇਅ ਬਟਨ
Punjabi Singer Kaka: ਕਾਕਾ ਨੇ ਗੋਲਡ ਪਲੇ ਬਟਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕਾਕਾ ਨੇ ਲਿਖਿਆ, 'ਆ ਕੀ ਆ ਬਾਈ?' ਦਸ ਦਈਏ ਕਿ ਕਾਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦਾ ਹੈ
ਪੰਜਾਬੀ ਗਾਇਕ ਕਾਕਾ
1/7

ਪੰਜਾਬੀ ਗਾਇਕ ਕਾਕਾ ਅਕਸਰ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਉਹ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਕਰਕੇ ਅਕਸਰ ਚਰਚਾ ਵਿੱਚ ਰਹਿੰਦਾ ਹੈ। ਹੁਣ ਕਾਕਾ ਦੇ ਨਾਂ ਇੱਕ ਹੋਰ ਵੱਡੀ ਪ੍ਰਾਪਤੀ ਜੁੜ ਗਈ ਹੈ। ਜੀ ਹਾਂ, ਕਾਕਾ ਨੂੰ ਯੂਟਿਊਬ ਵੱਲੋਂ ਗੋਲਡ ਪਲੇਅ ਬਟਨ ਸਨਮਾਨ ਵਜੋਂ ਦਿੱਤਾ ਗਿਆ ਹੈ।
2/7

ਗਾਇਕ ਕਾਕਾ ਨੇ ਗੋਲਡ ਪਲੇ ਬਟਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕਾਕਾ ਨੇ ਲਿਖਿਆ, 'ਆ ਕੀ ਆ ਬਾਈ?' ਦਸ ਦਈਏ ਕਿ ਕਾਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦਾ ਹੈ। ਉਹ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਫੈਨਜ਼ ਨਾਲ ਜ਼ਰੂਰ ਸ਼ੇਅਰ ਕਰਦਾ ਹੈ।
Published at : 02 Jan 2023 04:43 PM (IST)
Tags :
Punjabi Singer Kakaਹੋਰ ਵੇਖੋ





















